Home > Communities > Punjabi Boli > Forum > messages
ਜੱਸ ਬਰਾੜ
ਨਾ ਨਾਦਾਨ ਬਣ ਐਵੇਂ ਨਾਦਾਨੀ ਨਾ ਕਰ ,
ਬਣ ਸਿਆਣਾ ਪੱਲਾ ਅਕਲਾਂ ਦਾ ਫੜ,
ਸ਼ੁਭ ਅਮਲਾਂ ਨੇ ਜਿੰਦ ਪਰਵਾਣ ਕਰਨੀ,
ਜੇ ਤੂੰ ਜੱਗ ਉੱਤੇ ਕੋਈ ਪਹਿਚਾਣ ਕਰਨੀ.....|
ਅਗਲਾ ਸ਼ਬਦ .......ਪੱਲਾ
ਜੱਸ ਬਰਾੜ
ਨਾ ਨਾਦਾਨ ਬਣ ਐਵੇਂ ਨਾਦਾਨੀ ਨਾ ਕਰ ,
ਬਣ ਸਿਆਣਾ ਪੱਲਾ ਅਕਲਾਂ ਦਾ ਫੜ,
ਸ਼ੁਭ ਅਮਲਾਂ ਨੇ ਜਿੰਦ ਪਰਵਾਣ ਕਰਨੀ,
ਜੇ ਤੂੰ ਜੱਗ ਉੱਤੇ ਕੋਈ ਪਹਿਚਾਣ ਕਰਨੀ.....|
ਅਗਲਾ ਸ਼ਬਦ .......ਪੱਲਾ
02 Dec 2010
??????
ਛਡ ਵੇ ਛਡ ਮੇਰਾ ਪੱਲਾ ਕ੍ਡੀ ਵੇ ਕ੍ਡ਼ ਚੀਚੀ ਵਿਚੋ ਛੱਲਾ ਨਈ ਕਡਨਾ ਕ੍ਯੋ ਅੜਿਯਾ ਕਰਦੇ ਹਾਨ ਡੇਯਾ ਕੋਈ ਨਵਾ ਸ੍ਯਾਪਾ ਪੇ ਜੁ ਗਾਤੇਰਾ ਇਸ਼੍ਕ਼ ਮੁਹੋਬਤ ਮੇਰੀ ਦਾ ਕਮ ਵਿਚ ਵਿਚ੍ਲੇ ਰਿਹ ਜੁ ਗਾ ਛਾਡਿ ਵੇ ਛਡ ਮੇਰਾ ਪੱਲਾ ਕਡ਼ੀ ਵੇ ਕ੍ਡ਼ ਚੀਚੀ ਵਿਚੋ ਚੱਲਾ ........ ਦੰਦਾ ਵਿਚ ਚੁਣੀ ਲੀ ਕ ਤੂ ਜਦ ਹਸਦੀ ਆ ਤੂ ਕੋਈ ਗਲਤੀ ਜਹੀ ਨਾ ਕਰ ਬੈਠਾ ਮਈ ਰਖਦਾ ਹਾਂ ਮਾਨ ਸਾਂਜਾ ਕ ਨੀ................
next: ਚੀਚੀ
02 Dec 2010
SURJIT BHULLAR
CHHALLA CHUM KE CHICHI DE VICH PAKE
SARI DUNIYA DA DARR SIRON LAKE
OH SADDI SARE AAM HO GAYEE
JIHNE SULLI TE NACHAYA HAR GABRU
OH YARRAN DI GULAM HO GAYEE
OH YARRAN DI GULAM HO GAYEE
NXT WRD: SULLI
CHHALLA CHUM KE CHICHI DE VICH PAKE
SARI DUNIYA DA DARR SIRON LAKE
OH SADDI SARE AAM HO GAYEE
JIHNE SULLI TE NACHAYA HAR GABRU
OH YARRAN DI GULAM HO GAYEE
OH YARRAN DI GULAM HO GAYEE
NXT WRD: SULLI
Yoy may enter 30000 more characters.
02 Dec 2010
jazzy b
sara pind sara pind hoya do fharr ae
mitra di jaan diti sulli ute charr ae
oh patte teri akh de sohniye
pwarey teri akh de sohniye
next word
pind
jazzy b
sara pind sara pind hoya do fharr ae
mitra di jaan diti sulli ute charr ae
oh patte teri akh de sohniye
pwarey teri akh de sohniye
next word
pind
Yoy may enter 30000 more characters.
02 Dec 2010
DURGA RANGILA
KEHRE AMBRAN UTTE TUN GHAR PA KE BEH GAYEEN AN
ENNA GUDDA PIYAR TUN KIVEN BHULA KE BEH GAYEE AN
OKHA HO GYA SEHNA
OKHA HO GYA SEHNA
MEHNA JAGG DA SAJJNA NU
KALE PANI VARGA NI PIND LAGDA SAJJNA NU
KALE PANI VARGA NI PIND LAGDA SAJJNA NU
NXT WRD: AMBRAN
KEHRE AMBRAN UTTE TUN GHAR PA KE BEH GAYEEN AN
ENNA GUDDA PIYAR TUN KIVEN BHULA KE BEH GAYEE AN
OKHA HO GYA SEHNA
OKHA HO GYA SEHNA
MEHNA JAGG DA SAJJNA NU
KALE PANI VARGA NI PIND LAGDA SAJJNA NU
KALE PANI VARGA NI PIND LAGDA SAJJNA NU
NXT WRD: AMBRAN
Yoy may enter 30000 more characters.
02 Dec 2010
bhagwant mann
es umre dil ambri peenga paundi gal kare
tahio ashiq tare torr leaun di gal kare
rakhan lagg paye tall jadon dilbarjani da
manna cheej nishani da
aeh kise da nahi kasoor aeh ara dosh jawani da
aeh sara dosh jawani da
kasoor
bhagwant mann
es umre dil ambri peenga paundi gal kare
tahio ashiq tare torr leaun di gal kare
rakhan lagg paye tall jadon dilbarjani da
manna cheej nishani da
aeh kise da nahi kasoor aeh ara dosh jawani da
aeh sara dosh jawani da
kasoor
Yoy may enter 30000 more characters.
02 Dec 2010
narinder biba
bol mere mahi mertho hoya ki kasoor ve kehri galo chana satho rahe dur dur ve bol mere mahi jehri piplli thale mildi c nite ve roaaa thale ja k hola kar ava chit ve.............
next : piplli {ਪਿਪੱਲੀ}
02 Dec 2010
ਦੁਰਗਾ ਰੰਗੀਲਾ
ਸਾਉਣ ਮਹੀਨੇ ਪਿੱਪਲੀਂ ਪੀਘਾਂ ਪੈਣੋ ਹਟ ਗਈਆਂ ਤੀਆਂ ਦੇ ਦਿਨ ਕੁੜੀਆਂ ਪੇਕੇ ਰਹਿਣੋ ਘਟ ਗਈਆਂ ਝਾਲਰ ਵਾਲੀਆਂ ਪੱਖੀਆਂ ਉੱਡੀਆਂ ਬਣਕੇ ਡਾਰਾਂ ਨੇ ਕੱਤਦੀਆਂ ਵਿੱਚ ਤ੍ਰਿੰਝਣਾ ਨਾ ਹੁਣ ਦਿਸਦੀਆਂ ਨਾਰਾਂ ਨੇ
ਅਗਲਾ ਸ਼ਬਦ ਹੈ: ਤ੍ਰਿੰਝਣਾ/ਤ੍ਰਿੰਝਣ
03 Dec 2010
kamal heer
BAITH KE TRINJNA CH SOHNIYE
KADDE JADO CHADAR TE FOOL TUN
KINNU YAAD KR KR HASDI
CHUNNI CH LUKAN KE SUHE BULL TUN
NXT WRD: CHADAR
BAITH KE TRINJNA CH SOHNIYE
KADDE JADO CHADAR TE FOOL TUN
KINNU YAAD KR KR HASDI
CHUNNI CH LUKAN KE SUHE BULL TUN
NXT WRD: CHADAR
Yoy may enter 30000 more characters.
03 Dec 2010
ਪੰਮੀ ਬਾਈ
ਚਿੱਟੇ ਚਾਦਰੇ ਗਲਾਂ 'ਚ ਕੈਂਠੇ ਪਾਕੇ
ਕਿ ਨੱਚਦੇ ਪੰਜਾਬੀ ਗੱਭਰੂ...
ਡੱਗਾ ਢੋਲ ਦੀ ਤਾਨ ਤੇ ਲਾਕੇ
ਕਿ ਨੱਚਦੇ ਪੰਜਾਬੀ ਗੱਭਰੂ......
ਅਗਲਾ ਸ਼ਬਦ ਹੈ: ਢੋਲ
ਚਿੱਟੇ ਚਾਦਰੇ ਗਲਾਂ 'ਚ ਕੈਂਠੇ ਪਾਕੇ
ਕਿ ਨੱਚਦੇ ਪੰਜਾਬੀ ਗੱਭਰੂ...
ਡੱਗਾ ਢੋਲ ਦੀ ਤਾਨ ਤੇ ਲਾਕੇ
ਕਿ ਨੱਚਦੇ ਪੰਜਾਬੀ ਗੱਭਰੂ......
ਅਗਲਾ ਸ਼ਬਦ ਹੈ: ਢੋਲ
Yoy may enter 30000 more characters.
03 Dec 2010
Copyright © 2009 - punjabizm.com & kosey chanan sathh