|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| Sarabjeet Cheema |
DHOL VAJDA TUMBI VAJDI
DHOL VAJDA TUMBI VAJDI
VAJDI SARANG KITHE DHAI GAJJ DI
DHOL VAJIYA NASHA JEHA CHHA GYA
KE MUNDYA NE PAYA BHANGRA
DHARTI NACH PI AMBAR NASHIYA GAYA
DHARTI NACH PI AMBAR NASHIYA GAYA
NXT WRD: NASHA
|
|
03 Dec 2010
|
|
|
|
|
|
|
WARIS
NASHA KARDEYA LOK TE KAYI DEKHE
ASI KITA VI PAR AKH WALA
SADA YAAR BOTAL
OHDI ROOH DARU
SANU IK DA ASRA LAKH WALA
NEXT WORD
ROOH, ROOHA
|
|
03 Dec 2010
|
|
|
|
| Debi |
Zindgi thodi aa ROOH de naal handaho dosto Zindgi denn vale da shukar manoyo dosto
Gussa , dusmani , nafrat de naalo natte thodh keh
Mohhabat de naal jinni vee nibdhi nibayo dosto
Agla shabad : Nibhadi
|
|
03 Dec 2010
|
|
|
|
| jaswinder singh bains( jazzy b) |
ਤੇਰਿਆਂ ਦੁਖਾਂ ਨੇ ਵੈਲੀ ਕੀਤਾ, ਵੈਲੀਆਂ ਦੇ ਨਾਲ ਯਾਰੀ....
ਤੇਰੇ ਪਿਛੇ ਖੜਕਣ ਡਾਂਗਾਂ , ਬਣੇ ਮੁਕੱਦਮੇ ਭਾਰੀ ..
ਜੇ ਤੈਥੋਂ ਨਹੀਂ ਨਿਭਦੀ, ਛਡਦੇ ਵੈਰਨੇ ਯਾਰੀ ......
ਅਗਲਾ ਸ਼ਬਦ : ਵੈਰਨ/ ਵੈਰੀ
ਤੇਰਿਆਂ ਦੁਖਾਂ ਨੇ ਵੈਲੀ ਕੀਤਾ, ਵੈਲੀਆਂ ਦੇ ਨਾਲ ਯਾਰੀ....
ਤੇਰੇ ਪਿਛੇ ਖੜਕਣ ਡਾਂਗਾਂ , ਬਣੇ ਮੁਕੱਦਮੇ ਭਾਰੀ ..
ਜੇ ਤੈਥੋਂ ਨਹੀਂ ਨਿਭਦੀ, ਛਡਦੇ ਵੈਰਨੇ ਯਾਰੀ ......
ਅਗਲਾ ਸ਼ਬਦ : ਵੈਰਨ/ ਵੈਰੀ
|
|
03 Dec 2010
|
|
|
|
|
labh janjua chak lave jadon jatt
rafala gandase ni
darr darr duniya hove ik passe ni
desi jatt na kise ton kade hare
vair burra hunda jatt da
next word
rafal
|
|
03 Dec 2010
|
|
|
|
|
|
|
ਗੁਰਪ੍ਰੀਤ ਗਿੱਲ
ਅੱਧੀ ਰਾਤ ਨੂੰ ਪਿੰਡ ਵਿਚ ਫੜਲੋ-ਫੜਲੋ ਹੋ ਜਾਂਦੀ ,
ਗੂੜੀ ਨੀਂਦਰ ਸੁੱਤੀ ਖਲਕਤ ਉਠ ਖਲੋ ਜਾਂਦੀ,
ਚੋਰ-ਚੋਰ ਦਾ ਰੌਲਾ ਕੀ ਨਿਆਣੇ ਕੀ ਸਿਆਣੇ ਵੇ,
ਫਿਰਨ ਓਪਰੇ ਬੰਦੇ ਤੂੰ ਰਖ ਲੈ ਰਫਲ ਸਰਾਣੇ ਵੇ,
ਅਗਲਾ ਸ਼ਬਦ ........ਨੀਂਦਰ
ਗੁਰਪ੍ਰੀਤ ਗਿੱਲ
ਅੱਧੀ ਰਾਤ ਨੂੰ ਪਿੰਡ ਵਿਚ ਫੜਲੋ-ਫੜਲੋ ਹੋ ਜਾਂਦੀ ,
ਗੂੜੀ ਨੀਂਦਰ ਸੁੱਤੀ ਖਲਕਤ ਉਠ ਖਲੋ ਜਾਂਦੀ,
ਚੋਰ-ਚੋਰ ਦਾ ਰੌਲਾ ਕੀ ਨਿਆਣੇ ਕੀ ਸਿਆਣੇ ਵੇ,
ਫਿਰਨ ਓਪਰੇ ਬੰਦੇ ਤੂੰ ਰਖ ਲੈ ਰਫਲ ਸਰਾਣੇ ਵੇ,
ਅਗਲਾ ਸ਼ਬਦ ........ਨੀਂਦਰ
|
|
03 Dec 2010
|
|
|
|
|
harbhajan mann
akhiya ch neender
neend ch supna
supne ch vas gayi tu
tera mere ki rishta
tera mera ki rishta
haye kujh vi na dasdi tu
next word
supna
|
|
03 Dec 2010
|
|
|
|
| ਮਲਕੀਤ ਸਿੰਘ |
ਸੋਹਣੇ ਵਤਨਾਂ ਦਾ ਰਾਤੀਂ ਮੈਨੂੰ ਸੁਪਨਾ ਸੀ ਆਇਆ ਬਹਿਕੇ ਨੀਂਦ ਦੀਆਂ ਲਹਿਰਾਂ ਮੈਂ ਪੰਜਾਬ ਘੁੰਮ ਆਇਆ ਸੋਹਣੇ ਵਤਨਾਂ ਦਾ ਰਾਤੀਂ ਮੈਨੂੰ ਸੁਪਨਾ ਸੀ ਆਇਆ......
ਅਗਲਾ ਸ਼ਬਦ: ਵਤਨਾਂ/ਵਤਨ
|
|
03 Dec 2010
|
|
|
|
|
ਗੁਰਦਾਸ ਮਾਨ
ਹਾਣੀ ਮੇਰੇ ਹਾਣਦੇ ਮੇਰੇ ਦਿਲ ਦੇ ਜਾਨੀ,
ਜਿਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਓਹ ਤੂਤਾਂ ਦੀਆਂ ਛਾਵਾਂ ਮੈਂ ਕਿੰਝ ਭੁਲਾਵਾਂ,
ਸੋਹਣੇ ਵਤਨ ਪੰਜਾਬ ਤੋਂ ਮੈਂ ਸਦਕੇ ਜਾਵਾਂ,
ਅਗਲਾ ਸ਼ਬਦ .......ਚੜੀ
ਗੁਰਦਾਸ ਮਾਨ
ਹਾਣੀ ਮੇਰੇ ਹਾਣਦੇ ਮੇਰੇ ਦਿਲ ਦੇ ਜਾਨੀ,
ਜਿਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਓਹ ਤੂਤਾਂ ਦੀਆਂ ਛਾਵਾਂ ਮੈਂ ਕਿੰਝ ਭੁਲਾਵਾਂ,
ਸੋਹਣੇ ਵਤਨ ਪੰਜਾਬ ਤੋਂ ਮੈਂ ਸਦਕੇ ਜਾਵਾਂ,
ਅਗਲਾ ਸ਼ਬਦ .......ਚੜੀ
|
|
03 Dec 2010
|
|
|
|
|
jazzy b
charri jawani akh mastani
ho gayi muteyar di
sochan guddiya ate patole
hun kyon naal na sade bole
gal soch vichar di
chari jawani akh mastani...........
next word
muteyaar
|
|
04 Dec 2010
|
|
|
|
|
|
|
|
|
|
|
|
 |
 |
 |
|
|
|