|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| Boom Movie Song |
ਤੂੰ ਹੁਣੇ ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬੱਚ ਕੇ ਰਹੀਂ
ਤੂੰ ਹੁਣੇ ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬੱਚ ਕੇ ਰਹੀਂ
ਅਗਲਾ ਸ਼ਬਦ : ਬੱਚ
|
|
04 Dec 2010
|
|
|
|
|
|
|
jazzy b
bach bach ke chal biba
aeh kalyug da burra zamaana
next word
kalyug
|
|
04 Dec 2010
|
|
|
|
|
ਕਲਯੁਗ ਦੇ ਦੁਖਦੇ ਦੂਰ ਕਰੇ ਗੁਰੂ ਨਾਨਕ ਤੇਰੀ ਬਾਣੀ,
ਲੱਖ ਚੁਰਾਸੀ ਵਾਲੇ ਗੇੜੇ ਕੱਟੇ ਜਾਂਦੇ ਨੇ ,
ਸੱਚੇ ਦਿਲ ਤੋਂ ਜਿਹੜੇ ਤੇਰਾ ਨਾਮ ਧਿਆਉਂਦੇ ਨੇ,
ਸਿਧਾ ਸੱਚ ਖੰਡ ਨੂੰ ਪਹੁੰਚਾਵੇ,
ਕਲਯੁਗ ਦੇ ਦੁਖਦੇ ਦੂਰ ਕਰੇ ਗੁਰੂ ਨਾਨਕ ਤੇਰੀ ਬਾਣੀ,
ਅਗਲਾ ਸ਼ਬਦ .....ਖੰਡ (sugar)
ਕਲਯੁਗ ਦੇ ਦੁਖਦੇ ਦੂਰ ਕਰੇ ਗੁਰੂ ਨਾਨਕ ਤੇਰੀ ਬਾਣੀ,
ਲੱਖ ਚੁਰਾਸੀ ਵਾਲੇ ਗੇੜੇ ਕੱਟੇ ਜਾਂਦੇ ਨੇ ,
ਸੱਚੇ ਦਿਲ ਤੋਂ ਜਿਹੜੇ ਤੇਰਾ ਨਾਮ ਧਿਆਉਂਦੇ ਨੇ,
ਸਿਧਾ ਸੱਚ ਖੰਡ ਨੂੰ ਪਹੁੰਚਾਵੇ,
ਕਲਯੁਗ ਦੇ ਦੁਖਦੇ ਦੂਰ ਕਰੇ ਗੁਰੂ ਨਾਨਕ ਤੇਰੀ ਬਾਣੀ,
ਅਗਲਾ ਸ਼ਬਦ .....ਖੰਡ (sugar)
|
|
04 Dec 2010
|
|
|
|
|
bitti
khand da khedna kehnda
ni mainu kand da kheda kehnda
bus ena hi
next word
khed
|
|
04 Dec 2010
|
|
|
|
|
ਅੰਗਰੇਜ ਅਲੀ
ਖੇਡਾਂ ਵਿਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ,
ਇਸਦੇ ਵਿਚ ਹੀ ਵਸਦੀ ਲੋਕੋ ਜਾਨ ਪੰਜਾਬੀਆਂ ਦੀ,
ਵਿਚ ਮੈਦਾਨੇ ਭਿੜਨਾ ਹੁੰਦਾ ਕੰਮ ਦਲੇਰਾਂ ਦਾ .....੨.
ਖੇਡ ਕਬੱਡੀ ਖੇਡਣਾ ਸੌਕ ਪੰਜਾਬੀ ਸ਼ੇਰਾਂ ਦਾ .......੨
ਅਗਲਾ ਸ਼ਬਦ .......ਕੰਮ (work)
ਅੰਗਰੇਜ ਅਲੀ
ਖੇਡਾਂ ਵਿਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ,
ਇਸਦੇ ਵਿਚ ਹੀ ਵਸਦੀ ਲੋਕੋ ਜਾਨ ਪੰਜਾਬੀਆਂ ਦੀ,
ਵਿਚ ਮੈਦਾਨੇ ਭਿੜਨਾ ਹੁੰਦਾ ਕੰਮ ਦਲੇਰਾਂ ਦਾ .....੨.
ਖੇਡ ਕਬੱਡੀ ਖੇਡਣਾ ਸੌਕ ਪੰਜਾਬੀ ਸ਼ੇਰਾਂ ਦਾ .......੨
ਅਗਲਾ ਸ਼ਬਦ .......ਕੰਮ (work)
|
|
04 Dec 2010
|
|
|
|
|
|
|
babbu mann
dharan chonvan pooche lava
bhajj bhajj kam namberra
seesha mainu mare sehnata
jad julfa nu sherra
dudh pilava lachiya wala
dharri karrni hare
pishli gali de wich aja sohneya
so ge pind de sare
next word
julfan
|
|
04 Dec 2010
|
|
|
|
| jazzy B |
do julfan de naag bana le
haye ni gore mukh te
haye ni gore mukh te
sohne lagde ne naag nikale
haye ni gore mukh te
haye ni gore mukh te
NXT WRD: MUKH
|
|
05 Dec 2010
|
|
|
|
|
jazzy
aaj sareya nu bhangra paun deo
vayi ral kushi manayiye
gore mukh te laliya aun deo
ral khushi manayiye
next word
gora, gore , gori
|
|
05 Dec 2010
|
|
|
|
|
ਜੱਸ ਬਰਾੜ
ਗੋਰੀ ਗਰਦਨ ਦੇ ਵਿਚ ਕਾਲੀ ਗਾਨੀ ਸੋਹਂਦੀ ਆ,
ਨੈਣਾਂ ਦੇ ਤੀਰਾਂ ਨਾਲ ਉੱਡਦੇ ਪੰਛੀ ਲਾਹੁੰਦੀ ਆ,
ਗੱਲਾਂ ਦੇ ਟੋਏ ਪੈਂਦੇ ਵੇਖੇ ਹਸਦੀ ਦੇ,
ਲਿਫ ਲਿਫ ਜਾਣ ਘਟਾਵਾਂ ਖੁਲਦੇ ਵਾਲ ਜਾ ਨਚਦੀ ਦੇ |
ਅਗਲਾ ਸ਼ਬਦ ......ਘਟਾ / ਘਟਾਵਾਂ
ਜੱਸ ਬਰਾੜ
ਗੋਰੀ ਗਰਦਨ ਦੇ ਵਿਚ ਕਾਲੀ ਗਾਨੀ ਸੋਹਂਦੀ ਆ,
ਨੈਣਾਂ ਦੇ ਤੀਰਾਂ ਨਾਲ ਉੱਡਦੇ ਪੰਛੀ ਲਾਹੁੰਦੀ ਆ,
ਗੱਲਾਂ ਦੇ ਟੋਏ ਪੈਂਦੇ ਵੇਖੇ ਹਸਦੀ ਦੇ,
ਲਿਫ ਲਿਫ ਜਾਣ ਘਟਾਵਾਂ ਖੁਲਦੇ ਵਾਲ ਜਾ ਨਚਦੀ ਦੇ |
ਅਗਲਾ ਸ਼ਬਦ ......ਘਟਾ / ਘਟਾਵਾਂ
|
|
05 Dec 2010
|
|
|
|
|
harbhajan mann
chodvi de chan jeha rang sooha lal
kale kale vaala te ghattava jehe wall
rab ne pata ni kive dharti te ghale
sohniye ne sohne sare tetho ikale kalle
next word
chan
|
|
05 Dec 2010
|
|
|
|
|
|
|
|
|
|
|
|
 |
 |
 |
|
|
|