|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
Jatt hikk de zor na gaunde , ke vakhri pchaan rakhde : Pammi Bai
Next workd
Zor
|
|
29 Nov 2010
|
|
|
|
|
|
|
bindrakhia
ohde zor nu tan sara jagg janda
ni baha nte paharr tolda
tu ni boldi rakane tu ni boldi
tere ch tera yaar bolda
next word
jagg
|
|
29 Nov 2010
|
|
|
|
|
ਸੁਰਜੀਤ ਖਾਨ
ਕਿਹੜੀ ਗੱਲੋਂ ਨਿੱਕੇ ਨਿੱਕੇ ਪੁਛਦੀ ਸਵਾਲ ਨੀ,
ਰਹਿਕੇ ਦੇਖ ਇੱਕ ਦਿਨ ਮਿਤਰਾਂ ਦੇ ਨਾਲ ਨੀ,
ਦਿੱਲੀ ਕੀ ਪੰਜਾਬ ਸਾਡਾ ਚਲਦਾ ਏ ਰਾਜ,
ਨਾਲੇ ਚੰਡੀਗੜ੍ਹ ਸੋਹਣੀਏ ਅਲੱਗ ਜਾਣਦਾ,
ਸਾਡੀ ਕਿੰਨੀ ਕੁ ਚੜਾਈ ..... ਕਿੰਨੀ ਕੁ ਚੜਾਈ ਸਾਰਾ ਜੱਗ ਜਾਣਦਾ ........੨
ਅਗਲਾ ਸ਼ਬਦ .......ਸਾਰਾ
ਸੁਰਜੀਤ ਖਾਨ
ਕਿਹੜੀ ਗੱਲੋਂ ਨਿੱਕੇ ਨਿੱਕੇ ਪੁਛਦੀ ਸਵਾਲ ਨੀ,
ਰਹਿਕੇ ਦੇਖ ਇੱਕ ਦਿਨ ਮਿਤਰਾਂ ਦੇ ਨਾਲ ਨੀ,
ਦਿੱਲੀ ਕੀ ਪੰਜਾਬ ਸਾਡਾ ਚਲਦਾ ਏ ਰਾਜ,
ਨਾਲੇ ਚੰਡੀਗੜ੍ਹ ਸੋਹਣੀਏ ਅਲੱਗ ਜਾਣਦਾ,
ਸਾਡੀ ਕਿੰਨੀ ਕੁ ਚੜਾਈ ..... ਕਿੰਨੀ ਕੁ ਚੜਾਈ ਸਾਰਾ ਜੱਗ ਜਾਣਦਾ ........੨
ਅਗਲਾ ਸ਼ਬਦ .......ਸਾਰਾ
|
|
29 Nov 2010
|
|
|
|
|
'master saleem'
sara sara din tere bin,
nai gujarda yaran,
next word 'yaran'
|
|
29 Nov 2010
|
|
|
|
|
makhan
yaaran de sirra te
hathiyarra de sirran te
jittiye maidan talwara de sirra te
next word
maidan
|
|
29 Nov 2010
|
|
|
|
|
|
| ਪੰਮੀ ਬਾਈ |
ਰੱਸਾ ਫਾਂਸੀ ਵਾਲਾ ਹੱਸ ਹੱਸ ਚੁੰਮਿਆਂ ਜਾਕੇ ਲੰਡਨ 'ਚ ਵੈਰੀਆਂ ਨੂੰ ਤੁੰਨਿਆਂ ਜਿਹੜੇ ਗੱਜਦੇ ਮੈਦਾਨ ਛੱਡ ਭੱਜਦੇ ਉਹਨਾ ਨੂੰ ਦੇਵੇਂ ਹੱਲਾ ਸ਼ੇਰੀਆਂ ਜਾਵਾਂ ਸਦਕੇ ਪੰਜਾਬੀਆ ਮੈਂ ਤੇਰੇ ਉਹ ਜੱਗ ਤੇ ਚੜ੍ਹਾਈਆਂ ਤੇਰੀਆਂ....
ਅਗਲਾ ਸ਼ਬਦ : ਫਾਂਸੀ
|
|
29 Nov 2010
|
|
|
|
|
grewal
ve main fansi firangi dire di
mainu tak ke na muskura
metho darran dentt te dewate
meri khidmat kare khuda
next word
muskuraa
|
|
30 Nov 2010
|
|
|
|
| ਦੇਬੀ ਮਖਸੂਸਪੁਰੀ |
ਛੁੱਟੀ ਵੇਲੇ ਆਪੋ ਆਪਣੇ ਪਿੰਡਾਂ ਨੂੰ ਜਾਣਾ ਤੇਰਾ ਪਤਾ ਨੀ ਪਰ ਮੇਰਾ ਦਿਲ ਘਟਦਾ ਹੀ ਜਾਣਾ…. ਜਿਹੜੀ ਥਾਂ ਤੋਂ ਆਪਣੇ ਪਿੰਡ ਦੇ ਰਾਹ ਨਿਖੜਦੇ ਸੀ, ਜਿਹੜੀ ਥਾਂ ਤੇ ਉਹ ਵੀ ਸਾਡੇ ਵਾਂਗ ਵਿਛੜਦੇ ਸੀ…. ਬੁੱਲੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਉਹ, ਜਾਂਦੇ ਜਾਂਦੇ ਨਜਰਾਂ ਦੇ ਨਾਲ ਮੱਥਾ ਟੇਕਣਾ ਉਹ…. ਕੀ ਦੱਸਾ ਕੇ ਪੈਡਲ ਕਿੰਨੇ ਭਾਰੇ ਲਗਦੇ ਸੀ, ਸਾਈਕਲ ਹੋਲੀ ਮੇਰੇ ਵਾਂਗ ਚਲਾਉਦੀ ਸੀ ਕੇ ਨਹੀ….? ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ, ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ……?
ਅਗਲਾ ਸ਼ਬਦ ਹੈ: ਸਾਈਕਲ
|
|
30 Nov 2010
|
|
|
|
|
ਗੁਰਦਾਸ ਮਾਨ
ਆ ਨੀ ਕੁੜੀਏ ਜਿਉਣ ਜੋਗੀਏ,
ਰੱਬ ਦੇ ਵੇਖ ਨਜਾਰੇ,
ਨਾ ਸਾਡੇ ਕੋਲ ਮੋਟਰ ਸਾਇਕਲ
ਨਾ ਕੋਈ ਮੋਟਰ ਕਾਰ ਏ,
ਇੱਕ ਟੁੱਟਿਆ ਜਿਹਾ ਸਾਇਕਲ
ਸਾਡਾ ਹਰ ਵੇਲੇ ਦੰਗ ਸਾਰੇ,
ਦੁਨਿਆ ਦੇ ਵਿਚ ਪੈਰੋਂ ਨੰਗੇ ਲੱਖਾਂ
ਫਿਰਨ ਵਿਚਾਰੇ,
ਮੈਂ ਤੇ ਫਿਰ ਵੀ ਸਾਇਕਲ 'ਤੇ ਹਾਂ
ਸਤਿਗੁਰ ਦੇ ਬਲਿਹਾਰੇ,
ਓ ਰੱਬ ਮਰਜ਼ੀ ਦਾ ਕੋਈ ਕੀ ...
ਕੀ ਕਰਲੂ ਮੁਟਿਆਰੇ,
ਨੀ ਰੱਬ ਦਾ ਮਰਜ਼ੀ ਦਾ ਕੋਈ ਕੀ ਕਰਲੂ ਮੁਟਿਆਰੇ |
ਅਗਲਾ ਸ਼ਬਦ ..........ਮੋਟਰ
ਗੁਰਦਾਸ ਮਾਨ
ਆ ਨੀ ਕੁੜੀਏ ਜਿਉਣ ਜੋਗੀਏ,
ਰੱਬ ਦੇ ਵੇਖ ਨਜਾਰੇ,
ਨਾ ਸਾਡੇ ਕੋਲ ਮੋਟਰ ਸਾਇਕਲ
ਨਾ ਕੋਈ ਮੋਟਰ ਕਾਰ ਏ,
ਇੱਕ ਟੁੱਟਿਆ ਜਿਹਾ ਸਾਇਕਲ
ਸਾਡਾ ਹਰ ਵੇਲੇ ਦੰਗ ਸਾਰੇ,
ਦੁਨਿਆ ਦੇ ਵਿਚ ਪੈਰੋਂ ਨੰਗੇ ਲੱਖਾਂ
ਫਿਰਨ ਵਿਚਾਰੇ,
ਮੈਂ ਤੇ ਫਿਰ ਵੀ ਸਾਇਕਲ 'ਤੇ ਹਾਂ
ਸਤਿਗੁਰ ਦੇ ਬਲਿਹਾਰੇ,
ਓ ਰੱਬ ਮਰਜ਼ੀ ਦਾ ਕੋਈ ਕੀ ...
ਕੀ ਕਰਲੂ ਮੁਟਿਆਰੇ,
ਨੀ ਰੱਬ ਦਾ ਮਰਜ਼ੀ ਦਾ ਕੋਈ ਕੀ ਕਰਲੂ ਮੁਟਿਆਰੇ |
ਅਗਲਾ ਸ਼ਬਦ ..........ਮੋਟਰ
|
|
30 Nov 2010
|
|
|
|
|
ks makhan
mitra di motor te
nitt kach di gallasi kharke
sham nu balunde bakre
daru ghar di khadke
next word
mitra
|
|
30 Nov 2010
|
|
|
|
|
|
|
|
|
|
|
|
 |
 |
 |
|
|
|