|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
harbhajan maan
chan naalo channi te dive naalo low mahiya...
teri a mai teri sohnya aive kmla na ho mahiya...
nxt wrd- kmla
|
|
05 Dec 2010
|
|
|
|
|
|
|
preet harpal
jane na ae jug diya ramja
kehnda pyar kar jana
dil sada kamla jeha
nahi man da marjana
next word
jug
|
|
05 Dec 2010
|
|
|
|
| deepak hans |
DHAKKE JUG DIYAN RASMA DE ACI CHAD GE
TENNU VEKH KE SHINGARI SEENE SAPP LAD GE
CHUDA HATH VICH PAYA RANG HOOR SOHNIYE
SAADA VEHRA V C KINA ETHON DUR SOHNIYE
SAADA VEHRA V C KINA ETHON DUR SOHNIYE
NXT WRD: VEHRA
|
|
05 Dec 2010
|
|
|
|
|
ਜੱਸ ਬਰਾੜ
ਵਿਹੜੇ ਦੇ ਵਿਕ ਬੂਟਾ ਲਾਇਆ,
ਬੂਟਾ ਲਾਇਆ ਅੰਬੀ ਦਾ,
ਕਾਹਤੋਂ ਬਾਬਲ ਸੋਗ ਮ੍ਨਾਵੇਂ,
ਧੀ ਘਰ ਦੇ ਵਿਚ ਜੰਮੀ ਦਾ,
ਧੀਆਂ ਪੁੱਤ ਬਰਾਬਰ ਹੋਈਆਂ, ਪਹੁੰਚੀਆ ਚੰਨ ਦੇ ਉੱਤੇ,
ਦੇਖ ਪੰਜਾਬ ਦੇ ਬਹੁਤੇ ਮਾਪੇ, ਲੈਂਦੇ ਫਿਰਨ ਜਹਾਜੀ ਝੂਟੇ,
ਧੀ ਨਾ ਮਾੜੀ ਹੋਵੇ ਤੱਕ ਲੈ, ਤੂੰ ਮੁੱਖ ਮੇਰੀ ਅੰਮੀ ਦਾ,
ਕਾਹਤੋਂ ਬਾਬਲਾ ਸੋਗ ਮ੍ਨਾਵੇਂ, ਧੀ ਘਰ ਦੇ ਵਿਚ ਜੰਮੀ ਦਾ |
ਅਗਾਲ ਸ਼ਬਦ ,,.....ਅੰਬੀ / ਅੰਬ
ਜੱਸ ਬਰਾੜ
ਵਿਹੜੇ ਦੇ ਵਿਕ ਬੂਟਾ ਲਾਇਆ,
ਬੂਟਾ ਲਾਇਆ ਅੰਬੀ ਦਾ,
ਕਾਹਤੋਂ ਬਾਬਲ ਸੋਗ ਮ੍ਨਾਵੇਂ,
ਧੀ ਘਰ ਦੇ ਵਿਚ ਜੰਮੀ ਦਾ,
ਧੀਆਂ ਪੁੱਤ ਬਰਾਬਰ ਹੋਈਆਂ, ਪਹੁੰਚੀਆ ਚੰਨ ਦੇ ਉੱਤੇ,
ਦੇਖ ਪੰਜਾਬ ਦੇ ਬਹੁਤੇ ਮਾਪੇ, ਲੈਂਦੇ ਫਿਰਨ ਜਹਾਜੀ ਝੂਟੇ,
ਧੀ ਨਾ ਮਾੜੀ ਹੋਵੇ ਤੱਕ ਲੈ, ਤੂੰ ਮੁੱਖ ਮੇਰੀ ਅੰਮੀ ਦਾ,
ਕਾਹਤੋਂ ਬਾਬਲਾ ਸੋਗ ਮ੍ਨਾਵੇਂ, ਧੀ ਘਰ ਦੇ ਵਿਚ ਜੰਮੀ ਦਾ |
ਅਗਾਲ ਸ਼ਬਦ ,,.....ਅੰਬੀ / ਅੰਬ
|
|
05 Dec 2010
|
|
|
|
| Sabar Koti |
AMBIYE NI SUN AMBIYE
AMBIYE NI SUN AMBIYE
KITE KRAR TERE SAMNE
TUN VAIRNE GAVAHI BHAR DE
SOHNE SAJJNA DI DID KRA DE
NIKKA JEHA EHSAAN KR DE
SOHNE SAJJNA DI DID KRA DE
NIKKA JEHA EHSAAN KR DE
NXT WRD: KRAR
|
|
05 Dec 2010
|
|
|
|
|
|
| ??????????? |
ਹੋ ਸੋਹਣੇਯਾ ਹੋ ਮਨਮੋਨੇਯਾ ਤੇਰੇ ਪਿਛੇ ਆਖਿਯਾ ਦੀ ਨੀਂਦ ਗਾਯ ਤੇਰੇ ਪਿਛੇ ਦਿਲ ਦਾ ਕਰਾਰ ਗਾਇਆ ਸਾਨੂ ਤੇਰੇ ਪ੍ਯਾਰ ਨੇ ਦੀਵਾਨੇ ਕਰ ਦੇਤਾ ਬਾਕੀ ਸਾਰੇ ਜਾਗ ਤੋ ਬੇਗਾਨੇ ਕਰ ਦੇਤਾ ਹੈ ਦਿਲ ਸਾਡਾ ਸੱਦਾ ਬਾਜ਼ੀ ਰਿਹਾ ਜਿਤ੍ਦਾ
next:ਦੀਵਾਨੇ
|
|
05 Dec 2010
|
|
|
|
|
unknown singer
dekho masti de wich mastane nachde
dekho maula ali de dewane nachde
bus ena hi
next word
masti
|
|
06 Dec 2010
|
|
|
|
| Masti - Jassi Sohal |
uth kaka kam kar bapu maare jhidkan,
laadla na gusse hoje bebe laindi bidkan,
uth kaka kam kar bapu maare jhidkan,
laadla na gusse hoje bebe laindi bidkan,
torhiye na daka hanji hanji kari jayi di, masti ch raiye gal........,
masti ch raiye gal dil te nai laydi.
next word is: "DIL"
|
|
06 Dec 2010
|
|
|
|
| deepak hans |
TUN BESAK SAANU BHUL GAYEE AN
JA GERAN UTTE DHUL GAYEE AN
ACI SARI UMAR TERA DARD HANDAVANGE
IS DIL TE LIKHIYA NAM TERA
DAS KIVEN MITAVANGE
SADE DIL TE LIKHIYA NAM TERA
DAS KIVEN MITAVANGE
NXT WRD: GERAN
|
|
06 Dec 2010
|
|
|
|
|
surapuri
ghairra ton ki dhokha banda apneya ton khanda mann haula karne nu bus yaria bachiya ne aeh waqt barre bherre tahio chotta laggiya ne
next word
bus
|
|
06 Dec 2010
|
|
|
|
|
|
|
|
|
|
|
|
 |
 |
 |
|
|
|