Punjabi Boli
 View Forum
 Create New Topic
  Home > Communities > Punjabi Boli > Forum > messages
Showing page 287 of 623 << First   << Prev    283  284  285  286  287  288  289  290  291  292  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸ਼ੁਖਸ਼ਿੰਦਰ ਸ਼ਿੰਦਾ
ਬਸ ਕਰ ਬਸ ਕਰ 
ਹੁੰਦੀਆਂ ਨੇ ਗੱਲਾਂ ਜਦੋਂ ਤੂੰ ਨਚਦੀ ,
ਖਿੜ ਜਾਣ ਫੁੱਲ ਜਦੋਂ ਤੂੰ ਹਸਦੀ ,
ਭੌਰਿਆਂ ਨੂੰ ਹੁੰਦੀ ਸਦਾ ਮਹਿਕ ਦੀ ਤਲਾਸ਼,
ਤਾਹੀਂਓ ਚਰਚੇ ਨੇ ਤੇਰੇ ਠੋਡੀ ਵਾਲੇ ਤਿਲ ਦੇ ,
ਬਸ ਕਰ ਬਸ ਕਰ ਛੱਡ ਨਚਣਾ,
ਅੱਡੀ ਨਾਲ ਮੁੰਡਿਆਂ ਦੇ ਦਿਲ ਹਿੱਲਦੇ .......|
ਅਗਲਾ ਸ਼ਬਦ ......ਤਿਲ 

ਸ਼ੁਖਸ਼ਿੰਦਰ ਸ਼ਿੰਦਾ

 

ਬਸ ਕਰ ਬਸ ਕਰ 

 

ਹੁੰਦੀਆਂ ਨੇ ਗੱਲਾਂ ਜਦੋਂ ਤੂੰ ਨਚਦੀ ,

ਖਿੜ ਜਾਣ ਫੁੱਲ ਜਦੋਂ ਤੂੰ ਹਸਦੀ ,

ਭੌਰਿਆਂ ਨੂੰ ਹੁੰਦੀ ਸਦਾ ਮਹਿਕ ਦੀ ਤਲਾਸ਼,

ਤਾਹੀਂਓ ਚਰਚੇ ਨੇ ਤੇਰੇ ਠੋਡੀ ਵਾਲੇ ਤਿਲ ਦੇ ,

ਬਸ ਕਰ ਬਸ ਕਰ ਛੱਡ ਨਚਣਾ,

ਅੱਡੀ ਨਾਲ ਮੁੰਡਿਆਂ ਦੇ ਦਿਲ ਹਿੱਲਦੇ .......|

 

ਅਗਲਾ ਸ਼ਬਦ ......ਤਿਲ 

 

06 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

bindrakhia

jehdi gori gal utte kala till mitro

 dil kare ohde naal lavva dil mitro

 

 

 next word mitro, mitran ,

06 Dec 2010

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
????????

ਮਿਤਰਾ ਦੀ ਮੋਟਰ ਤੇ ਨਿਤ ਕਾਂਚ ਦੀ ਗ੍ਲੱਸੀ  ਖੜਕੇ ਸ਼ਾਮ ਨੂ ਬੁਲੌਦੇ ਬਕਰੇ ਮਿਤਰਾ ਦੀ ਮਿਹੀਫਲ ਲਗ ਕੇ...................

 

 

next:ਮੋਟਰ

06 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਾਈ ਜੀ ਇਹ ਗਾਣਾ ਕੁਝ ਇਸ ਤਰ੍ਹਾ ਹੈ ....
ਕੇ ਐੱਸ ਮਖਣ 
ਮਿੱਤਰਾਂ ਦੀ ਮੋਟਰ 'ਤੇ ਨਿੱਤ ਕੱਚ ਦੀ ਗਲਾਸੀ ਖੜਕੇ,
ਸ਼ਾਮ ਨੂੰ ਬ੍ਲਾਉਂਦੇ ਬੱਕਰੇ, ਨਾਲੇ ਭੁੰਨਦੇ ਕਬੂਤਰ ਫੜਕੇ,
ਮਿੱਤਰਾਂ ਦੀ ਮੋਟਰ 'ਤੇ ..............|
 
ਮੋਟਰ 

ਬਾਈ ਜੀ ਇਹ ਗਾਣਾ ਕੁਝ ਇਸ ਤਰ੍ਹਾ ਹੈ ....

 

ਕੇ ਐੱਸ ਮਖਣ 

 

ਮਿੱਤਰਾਂ ਦੀ ਮੋਟਰ 'ਤੇ ਨਿੱਤ ਕੱਚ ਦੀ ਗਲਾਸੀ ਖੜਕੇ,

ਸ਼ਾਮ ਨੂੰ ਬ੍ਲਾਉਂਦੇ ਬੱਕਰੇ, ਨਾਲੇ ਭੁੰਨਦੇ ਕਬੂਤਰ ਫੜਕੇ,

ਮਿੱਤਰਾਂ ਦੀ ਮੋਟਰ 'ਤੇ ..............|

 

ਮੋਟਰ 

 

06 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਗੁਰ੍ਲੇਜ਼ ਅਖਤਰ & ਮ. ਰਹਿਮਾਨ 
ਕੰਮ ਕਾਰ ਤੋਂ ਬਿਨਾ ਸੋਹਣੀਏ ਕਿਸੇ ਦਾ ਸਰਦਾ ਨਹੀਂ .
ਬਿਨਾ ਮਾਲ੍ਕੋੰ ਸਿਰੀ ਵੀ ਕੰਮ ਖੁੱਲਕੇ ਕਰਦਾ ਨਹੀਂ,
ਨੀ ਹੋ ਗਈ ਹੁਣ ਮਜਬੂਰੀ ਜੱਟ ਸਚੀ ਗੱਲ ਕਹਿੰਦਾ ਏ,
ਨੀ ਹੁਣ ਮਿੱਤਰਾਂ ਡੇਰਾ ਤਾਂ ਮੋਟਰ 'ਤੇ ਰਹਿੰਦਾ ਏ,
ਅਗਲਾ ਸ਼ਬਦ..... ਡੇਰਾ 

ਗੁਰ੍ਲੇਜ਼ ਅਖਤਰ & ਮ. ਰਹਿਮਾਨ
ਕੰਮ ਕਾਰ ਤੋਂ ਬਿਨਾ ਸੋਹਣੀਏ ਕਿਸੇ ਦਾ ਸਰਦਾ ਨਹੀਂ .
ਬਿਨਾ ਮਾਲ੍ਕੋੰ ਸਿਰੀ ਵੀ ਕੰਮ ਖੁੱਲਕੇ ਕਰਦਾ ਨਹੀਂ,
ਨੀ ਹੋ ਗਈ ਹੁਣ ਮਜਬੂਰੀ ਜੱਟ ਸਚੀ ਗੱਲ ਕਹਿੰਦਾ ਏ,
ਨੀ ਹੁਣ ਮਿੱਤਰਾਂ ਡੇਰਾ ਤਾਂ ਮੋਟਰ 'ਤੇ ਰਹਿੰਦਾ ਏ,
ਅਗਲਾ ਸ਼ਬਦ..... ਡੇਰਾ  

 

06 Dec 2010

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
kaka bhaniawala

ਕਮ ਜਟਾ ਦਾ ਦਾਰੂ ਪੀਣਾ ਫੇਸ਼ਨ ਹਰ ਜਿੰਦਗੀ ਨੁੰ ਜਿਣਾ ਖਾਣਾ ਪੀਣਾ ਖੁਲਮ ਖੁਲਾ ਨਿਤ ਬਦਲਨੇ ਬਣੇ ਡੇਰਾ ਮਿਤਰਾਂ ਦਾ ਜਾ ਠੇਕੇ ਜਾ ਥਾਣੇ ਡੇਰਾ ਮਿਤਰਾ ਦਾ
ਰੋਬ ਜਤੋਨਾ ਜੱਟ ਜਾਂਦੇ ਵੇਰ ਪੂਗੋਣਾ ਜੱਟ ਜਾਂਦੇ ਡੀਸੀ ਨਾਲੋ ਰੋਬ ਜੱਟ ਦਾ ਡੇਰਾ ਮਿਤਰਾ ਦਾ ਜਾ ਠੇਕੇ ਜਾ ਥਾਣੇ.............

 

next:ਰੋਬ

06 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

nirmal sidhu

 

rob kise da na sehnde

babe ankha naal rehnde

jhande jholde videsha de tak ne

thar thar maut kambdi

jadon langde gali de wicho jatt ne

 

next word

 

babe, baba,

07 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
??????????????

BABA VE KALA MROR

NI NIKIYE LADE JOR

BABA MAR NA DABA

NAI TE HOJU KHOON KHARABA

KIVEN GAIR GADDI DA ADD GYA

DHAKA LAUNDI NU SHAH CHAD GAYA V KLA MAROR


NXT WRD: GADDI

07 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

unknown ?

 

 

akhiya de vanaj burre

hanju mulde munaffe wich sare

ni gaddi wich jan waliye

sadi gal sun le ni muteyare

 

 

next word

 

gal

 

 

 

07 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
??????????????

UMRAN DE VADE TAITHON KI NIBHNE

TUN TAN NIKKI NIKKI JEHI GAL UTTE RUS JANNI AN

 

NXT WRD: NIKKI

07 Dec 2010

Showing page 287 of 623 << First   << Prev    283  284  285  286  287  288  289  290  291  292  Next >>   Last >> 
Reply