|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| one n only Gurdass Mann ji |
ਸੱਜਣਾਂ ਵੇ ਸੱਜਣਾਂ ਸਾਹੂੰ ਤੇਰੇ ਸ਼ਹਿਰ ਵਾਲੀ ਕਿੰਨੀ ਚੰਗੀ ਲੱਗਦੀ ਦੁਪਹਿਰ ਫੇਰ ਵੀ ਪਤਾ ਨੀਂ ਕਾਹਤੋ ਮੋਹ ਜਿਹਾ ਆਈ ਜਾਂਦਾ ਭਾਂਵੇ ਸਾਡੇ ਸੜ ਗਏ ਨੇ ਪੈਰ
ਅਗਲਾ ਸ਼ਬਦ..ਪੈਰ
|
|
18 Jan 2011
|
|
|
|
|
|
| HANS RAJ HANS |
MUKDE SHAH DI DARD KAHANI
YA NAINA CHON VAINDA PANNI
AGLE JANAM LAYEE YADA DA JHAN CHHAD KE JAVANGE
TERE RAHAN DE VICH PAIRAN DE NISHAN CHHAD KE JAVAN GE
NXT WRD: NISHAN / NISHANI
|
|
18 Jan 2011
|
|
|
|
| HANS RAJ HANS |
MUKDE SHAH DI DARD KAHANI
YA NAINA CHON VAINDA PANNI
AGLE JANAM LAYEE YADA DA JHAN CHHAD KE JAVANGE
TERE RAHAN DE VICH PAIRAN DE NISHAN CHHAD KE JAVAN GE
NXT WRD: NISHAN / NISHANI
|
|
18 Jan 2011
|
|
|
|
| ਦੇਬੀ ਮਖਸੂਸਪੁਰੀ |
ਉੰਝ ਲੰਬੀਆਂ ਨੇ ਬਹੁਤ ਜਿੰਦਗਾਨੀ ਦੀਆਂ ਗੱਲਾਂ ਵਿੱਚੋਂ ਕੰਮ ਦੀਆਂ ਚਾਰ ਕੁ ਜਵਾਨੀ ਦੀਆਂ ਗੱਲਾਂ ਨਿੱਕੇ ਹੁੰਦੇ ਸੋਚਦੇ ਸਾਂ ਕੇ ਫਜੂਲ ਜਹੀਆਂ ਬਾਤਾਂ ਪਰ ਪੈਰ਼ ਪੈਰਂ ਕੰਮ ਆਈਆਂ ਦਾਦੀ ਨਾਨੀ ਦੀਆਂ ਗੱਲਾਂ ਤੇਰੇ ਦਿੱਤੇ ਫ਼ੱਟ ਗਏ ਜਾਂਦੇ ਦਾਗ਼ ਛੱਡ ਗਏ ਨੀ ਵਾਹ ਵਾਹ ਤੇਰੀ ਓ ਨਿਸ਼ਾਨੀ ਦੀ ਨਿਸ਼ਾਨੀ ਦੀਆਂ ਗੱਲਾਂ ਤੁਰ ਗਏ ਓ ਤਾਂ ਸਾਨੂੰ ਕਿਉਂ ਯਾਦ ਆਉਂਦੇ ਹੋ ਆਓ ਯਾਦ ਨਾ ਤਾਂ ਬਹੁਤ ਹੀ ਮਹਿਰਬਾਨੀ ਦੀਆਂ ਗੱਲਾਂ ਭੋਲੇਪਣਂ ਦੇ ਤੂੰ ਕਿੱਸੇ ਅਖ਼ਬਾਰਾਂ ਚ ਛਪਾਵੇਂ ਲੋਕੀ ਕਰਦੇ ਨੇ ਤੇਰੀ ਬੇਈਮਾਨੀ ਦੀਆਂ ਗੱਲਾਂ "ਦੇਬੀ" ਹੋਰੀ ਕਿਤੇ ਕਿਤੇ ਛੇੜ ਲੈਣਂ ਹਾਲੇ ਵੀ ਨੀ ਤੇਰੀ ਧੌਣਂ ਉੱਤੇ ਮਿੱਤਰਾਂ ਦੀ ਗਾਨੀ ਦੀਆਂ ਗੱਲਾਂ
ਅਗਲਾ ਸ਼ਬਦ: ਮਹਿਰਬਾਨੀ
|
|
19 Jan 2011
|
|
|
|
|
ਮਾਨ ਮਰਜਾਣਾ
ਦੋਸਤਾਂ ਦੀ ਮਿਹਰਬਾਨੀ ਮਾਰ ਗਈ..
ਸਾਨੂੰ ਤੇ ਚੜ੍ਹਦੀ ਜਵਾਨੀ ਮਾਰ ਗਈ..
ਅਗਲਾ ਸ਼ਬਦ-ਜਵਾਨੀ
ਮਾਨ ਮਰਜਾਣਾ
ਦੋਸਤਾਂ ਦੀ ਮਿਹਰਬਾਨੀ ਮਾਰ ਗਈ..
ਸਾਨੂੰ ਤੇ ਚੜ੍ਹਦੀ ਜਵਾਨੀ ਮਾਰ ਗਈ..
ਅਗਲਾ ਸ਼ਬਦ-ਜਵਾਨੀ
|
|
19 Jan 2011
|
|
|
|
|
|
| ਗੁਰਦਾਸ ਮਾਨ |
ਵਾਹ ਨੀ ਜਵਾਨੀਏਂ ਤੇਰਾ ਵੀ ਜਵਾਬ ਨਹੀਂ ਦੱਸ ਕਿਹੜਾ ਬੰਦਾ ਜਿਹੜਾ ਕੀਤਾ ਤੂੰ ਖਰਾਬ ਨਹੀਂ ਵਾਹ ਨੀ ਜਵਾਨੀਏਂ ਤੇਰਾ ਵੀ ਜਵਾਬ ਨਹੀਂ.......
ਅਗਲਾ ਸ਼ਬਦ: ਬੰਦਾ
|
|
19 Jan 2011
|
|
|
|
|
inderjit nik
apa bande v desi a te pende v desi a
soorry ina e anda
next word desi
|
|
19 Jan 2011
|
|
|
|
|
grewal
oh palleya sareer chung chung booriyan
desi jatt pa do ga khilare balliye
next word
jatt
|
|
19 Jan 2011
|
|
|
|
|
ਸਾਡੀ ਗਲ ਸੇਰਾ ਬਾਗੇਆੜਾ ਵਾਲੀ ਗਲ ਸਾਡੇ ਕੋਲੋ ਹੋਣੀ ਨਹੀ ਕਰਾਰਾ ਵਾਲੀ ਗਲ ਮਾੜੀ ਨਹੀਓ ਆਖਾ ਗੇ ਤੇ ਮਾੜੀ ਨਹੀਓ ਜਰਾ ਗੇ ਜਟਾ ਦੇ ਮੁੰਡੇ ਆ ਗਲ ਜਟਾ ਵਾਲੀ ਕਰਾ ਗੇ
next word ਸਾਡੀ
|
|
19 Jan 2011
|
|
|
|
|
manmohan
sadi galati gal pehla tunka ke kato dekhi na
debi tan bass same di badli torr vekhda hai
sajna di fulkari de seeshe tan pehla wale ne
ohna sheesheya wich moh koi hor dekhda hai
next word
fulkari
|
|
19 Jan 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|