Punjabi Boli
 View Forum
 Create New Topic
  Home > Communities > Punjabi Boli > Forum > messages
Showing page 326 of 623 << First   << Prev    322  323  324  325  326  327  328  329  330  331  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
gippi grewal

RUP DIYE HATTIYE NI DAARU DIYE PATTIYE NI

DA KE MANJI BAITH JAVEN TUTTAN THALE JATTIYE

PAVEN FULKARI UTTE BAIL BUTTIAN

MITRAN DE CHADRE TE PADE MORNI


NXT WRD: TUTTAN (ਤੂਤਾਂ)

19 Jan 2011

K Deep KD
K Deep
Posts: 30
Gender: Male
Joined: 17/Nov/2010
Location: Vancouver
View All Topics by K Deep
View All Posts by K Deep
 

satwinder bugga

 

hove tootan wali thandi thandi shaaan dosto

gal bane gal bane tan dosto...

 

nxt-dosto

19 Jan 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 
one n only Gurdass Mann ji

 

ਦੋਸਤੋ ਲਓ ਆ ਗਈ ਘੜੀ ਏ ਜਾਣ ਦੀ
ਝੂਠੀ ਤਸੱਲੀ ਨਾਂ ਦਿਓ ਦਿਲ ਨੂੰ ਬਹਿਲਾਣ ਦੀ..

ਜਿੰਨਾਂ ਨੂੰ ਮੇਰੇ ਨਾਮ ਤੋਂ ਨਫ਼ਰਤ ਹੈ ਦੋਸਤੋ
ਮਿੱਟੀ ਪੁਲੀਤ ਕਰ ਦਿਓ ਇਸ ਬੇ-ਇਮਾਨ ਦੀ
ਦੋਸਤੋ ਲਓ ਆ ਗਈ ਘੜੀ ਏ ਜਾਣ ਦੀ


ਅਗਲਾ ਸ਼ਬਦ -- ਨਫ਼ਰਤ

20 Jan 2011

K Deep KD
K Deep
Posts: 30
Gender: Male
Joined: 17/Nov/2010
Location: Vancouver
View All Topics by K Deep
View All Posts by K Deep
 

 

ਦਵਿੰਦਰ ਕੋਹਿਨੂਰ
ਜੀਹਨੂੰ ਪਿਆਰ ਨਾਲ ਅੱਜ ਤੱਕਦੀ ਏਂ
ਮੈਂ ਓਹੀ ਹਾਂ ਕੋਈ ਹੋਰ ਨਹੀਂ...
ਕਦੇ ਤੈਨੂੰ ਸਾਥੋਂ ਨਫ਼ਰਤ ਸੀ,,
ਹੁਣ ਹਮਦਰਦੀ ਦੀ ਲੋੜ ਨਹੀ...
ਅਗਲਾ ਸ਼ਬਦ-ਹਮਦਰਦੀ

ਔਖਾ ਸੀ...

 

ਦਵਿੰਦਰ ਕੋਹਿਨੂਰ

 

ਜੀਹਨੂੰ ਪਿਆਰ ਨਾਲ ਅੱਜ ਤੱਕਦੀ ਏਂ

ਮੈਂ ਓਹੀ ਹਾਂ ਕੋਈ ਹੋਰ ਨਹੀਂ...

ਕਦੇ ਤੈਨੂੰ ਸਾਥੋਂ ਨਫ਼ਰਤ ਸੀ,,

ਹੁਣ ਹਮਦਰਦੀ ਦੀ ਲੋੜ ਨਹੀ...

 

ਅਗਲਾ ਸ਼ਬਦ-ਹਮਦਰਦੀ

 

20 Jan 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Debi 22...

 

ASI PAIRAAN THALLE HATTH DITTE
OHNA SAADE PAIRRI KACCH DITTE
OH KURBAAN KUNDIALIYAN ZULFAN DE
JINNA SAPPNIYA BAN K DASS DITTE
MAIN HAJE TUSA DE KAMM DA HAAN
CHAHE NAVZAN TOH K VEKH LAVO
MAIN POH VICH BALHDE SIVvE JEHA
TUSI AAPNA PAALA SEK LAVO
MAINU KHAAKH CHON CHUKKEYA SI JINNA
OH FER MILA VICCH KHAAK GAYE
YAARO AAKHE LAGG CHALAAVEYA DE
OH MAINU BADALEYA AAKH GAYE
IK PAASA SUN MUNSAF MERE
NAHION SAZZA SUNAYI DI
MUJRAM DI VI AAKHIR IK
GAVAHI HONI CHAHIDI
DEBI JEKAR YAAR BANO
TAAN RAHO HAMESHA YAARAN VAANG
OH CHADD NAA JAAVO DUJE DIN
ILZAAM LAA ISHTEHARAAN VAANG
HAMDARD DOSTO KHAIR KAHO
MERA DILI PEYAAM KABOOL KARO
ILZAAM KABOOLE TUHADE MAIN
MERA IK SALAAM KABOOL KARO…..

 

Agla Shabad: ILZAAM

21 Jan 2011

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
nachhattar gill....

gall kehan di vee nahin....chup rehan di v nahin.....

darde 'aan tere utte ILZAM aauga...

dukh dassan lagge taan ....tera naam aauga.....

 

next word: chup.....

21 Jan 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Honey Singh

 

ਅੱਜ ਨੱਚੀ-ਨਚਾਈ ਜਾ ਚੁੱਪ ਕਰਕੇ
ਗੱਲ ਦਿਲ ਦੀਪੁਗਾਈ ਜਾ ਚੁੱਪ ਕਰਕੇ
ਦੁਨੀਆਂ ਤੋਂ ਚੋਰੀ ਗੱਲ ਦਿਲ ਦੀ ਕਰਾਂਗੇ
ਅੱਖਾਂ ਨਾਲ ਸਮਝਾਈ ਜਾ ,ਚੁੱਪ ਕਰਕੇ
ਅਗਲਾ ਸ਼ਬਦ -- ਦੁਨੀਆਂ


ਅੱਜ ਨੱਚੀ-ਨਚਾਈ ਜਾ ਚੁੱਪ ਕਰਕੇ

ਗੱਲ ਦਿਲ ਦੀ ਪੁਗਾਈ ਜਾ ਚੁੱਪ ਕਰਕੇ

ਦੁਨੀਆਂ ਤੋਂ ਚੋਰੀ ਗੱਲ ਦਿਲ ਦੀ ਕਰਾਂਗੇ

ਅੱਖਾਂ ਨਾਲ ਸਮਝਾਈ ਜਾ ,ਚੁੱਪ ਕਰਕੇ


ਅਗਲਾ ਸ਼ਬਦ -- ਦੁਨੀਆਂ

 

21 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

harbhajan maann

 

duniya di nazar burri mukh jagg to

lakkauna chahida

jine tusi sohne o

ene sohne ve ni hona chahida

 

next word

 

mukh

22 Jan 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਮਖਸੂਸਪੁਰੀ

 

ਕਿਓਂ ਬਣਿਆਂ ਕਾਹਤੋਂ ਤਿੜਕ ਗਿਆ, ਇਹ ਕੇਹੜੇ ਢੰਗ ਦਾ ਸਾਕ ਕੁੜੇ...
ਮੇਰੇ ਵਿਚ ਖਾਮੀਂ ਕੇਹੜੀ ਸੀ, ਤੂੰ ਆਪਣੇ ਮੂਹੋਂ ਆਖ ਕੁੜੇ...
"ਦੇਬੀ" ਨੂੰ ਯਾਰ ਜੇ ਪੁਛੱਣਗੇ, ਕਹਿ ਦਊਂਗਾ ਵੱਖਰੀ ਤਾਂ ਹੋ ਗਈ....
ਤੇਰੀਆਂ ਰੇਸ਼ਮੀ ਜੁਲਫਾਂ ਦੀ, ਹੋਰਾਂ ਦੇ ਮੁੱਖ ਤੇ ਛਾਂ ਹੋ ਗਈ
ਕਦੇ ਰੌਣਕ ਜਿਥੇ ਵਸਦੀ ਸੀ, ਅੱਜ ਉੱਜੜ ਗਿਆਂ ਦੀ ਥਾਂ ਹੋ ਗਈ....

 

ਅਗਲਾ ਸ਼ਬਦ ਹੈ: ਜੁਲਫਾਂ

22 Jan 2011

Deep :)
Deep
Posts: 120
Gender: Male
Joined: 18/Jan/2011
Location: Melbourne
View All Topics by Deep
View All Posts by Deep
 

 

ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ..
ਚੁੱਪ ਰਹੀ ਜਮਾਨੇ ਨਾਲ ਲੜਿਆ ਨਾਂ ਗਿਆ....
ਕਿਵੇਂ ਕਰਦੀ ਉਹ ਪਿਆਰ ਵਾਲੀ ਗੱਲ ??..
ਇਸ਼ਕ-ਸਮੁੰਦਰ ਉਸ ਤੋਂ ਤਰਿਆ ਨਾਂ ਗਿਆ....
ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ..
ਸ਼ਾਇਦ ਰਾਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ....
ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ..
ਪਰ ਜਮਾਨੇ ਸਾਹਮਣੇ ਹਥ੍ਥ ਮੇਰਾ ਫੜਿਆ ਨਾਂ ਗਿਆ....
ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ..
ਪਰ ਪੌੜੀ ਪਿਆਰ ਵਾਲੀ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ....
ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’..
ਇਸੇ ਲਈ ਮੇਰੇ ਤੋਂ ਮਰਿਆ ਨਾਂ ਗਿਆ.... 

ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ..

ਚੁੱਪ ਰਹੀ ਜਮਾਨੇ ਨਾਲ ਲੜਿਆ ਨਾਂ ਗਿਆ....

ਕਿਵੇਂ ਕਰਦੀ ਉਹ ਪਿਆਰ ਵਾਲੀ ਗੱਲ ??..

ਇਸ਼ਕ-ਸਮੁੰਦਰ ਉਸ ਤੋਂ ਤਰਿਆ ਨਾਂ ਗਿਆ....

ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ..

ਸ਼ਾਇਦ ਰਾਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ....

ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ..

ਪਰ ਜਮਾਨੇ ਸਾਹਮਣੇ ਹਥ੍ਥ ਮੇਰਾ ਫੜਿਆ ਨਾਂ ਗਿਆ....

ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ..

ਪਰ ਪੌੜੀ ਪਿਆਰ ਵਾਲੀ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ....

ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’..

ਇਸੇ ਲਈ ਮੇਰੇ ਤੋਂ ਮਰਿਆ ਨਾਂ ਗਿਆ.... 

 

23 Jan 2011

Showing page 326 of 623 << First   << Prev    322  323  324  325  326  327  328  329  330  331  Next >>   Last >> 
Reply