|
|
| Ranjit Mani |
@ Navdeep....main samajh sakdan kyonk khud mere naal bahut vaari ho chukka ae....
Haar shingar lagake sohni badi hee jachdi aa
Luxry hove kol dharhak vairee dee machdi aa
Naal hawavan gallan kardi badi hee fabdee ae
Chitti Nadhi kaali GADDI badi pyari lagdi ae
Agla shabad: SOHNI
|
|
03 Mar 2011
|
|
|
|
|
|
| mohd. sadiq |
gaddi vichon lat lamkeee,,,koi bhor chaliya muklawe,,,,
chuthe dawe mitran de,,,
tu tan goriye ni cheez beganii,,,
mappe tenu ghat ronn ge,,,
bahuta ronn ge dilan de janii,,,
hoooo bass pai gai khediyan de,,,
koi pesh na jatt di jaweeee,,,,,
gaddi vichon lat lamkeee,,,koi bhor chaliya muklawe,,,,
next shabad ; muklawe/muklawa
|
|
03 Mar 2011
|
|
|
|
|
sorry agla shabad is sohni,,,
|
|
03 Mar 2011
|
|
|
|
|
lao g.....hun te Harpinder 22 naal v ohi ho giya....
koi na veer g reply rehan deo laggi....
Next word 1st wala rehan deo te tusin karo reply main challiyan zara gharon bahar...
|
|
03 Mar 2011
|
|
|
|
| nachater chatta |
ਕੌਣ ਜਾਣਦਾ ਕਿਸੇ ਦੇ ਲੱਗੇ ਦੁਖ ਨੂੰ ,,,
ਹੀਰ ਨੇ ਸੁਣਾਈਆਂ ਸਚੀਆਂ ,,,
ਮੇਨੂ ਪਿਆਰ ਦੀ ਹਰਾਮ ਕੀਤਾ ਨੀਂਦ ਨੇ,,,,,,
ਲਾਲੋ ਲਾਲ ਹੋਈਆਂ ਅਖੀਆਂ ,,,
ਵੈਦ ਆਖਦਾ ਮੇਰੇ ਨੀ ਗੱਲ ਵਸਦੀ,,,,
ਟੇਵਾ ਪੜਦਾ ਏ ਸੰਜੋਗ ਦਾ ,,,,,,,
ਵੈਦਾ ਗੁੱਟ ਨਾ ਮਰੋੜ SOHNI ਹੀਰ ਦਾ ,,,
ਇਲਾਜ ਨੀਂ ਵੇ ਮੇਰੇ ਰੋਗ ਦਾ,,,,,
ਅਗਲਾ ਸ਼ਬਦ ; ਅਖੀਆਂ / ਅਖ
ਕੌਣ ਜਾਣਦਾ ਕਿਸੇ ਦੇ ਲੱਗੇ ਦੁਖ ਨੂੰ ,,,
ਹੀਰ ਨੇ ਸੁਣਾਈਆਂ ਸਚੀਆਂ ,,,
ਮੇਨੂ ਪਿਆਰ ਦੀ ਹਰਾਮ ਕੀਤਾ ਨੀਂਦ ਨੇ,,,,,,
ਲਾਲੋ ਲਾਲ ਹੋਈਆਂ ਅਖੀਆਂ ,,,
ਵੈਦ ਆਖਦਾ ਮੇਰੇ ਨੀ ਗੱਲ ਵਸਦੀ,,,,
ਟੇਵਾ ਪੜਦਾ ਏ ਸੰਜੋਗ ਦਾ ,,,,,,,
ਵੈਦਾ ਗੁੱਟ ਨਾ ਮਰੋੜ SOHNI ਹੀਰ ਦਾ ,,,
ਇਲਾਜ ਨੀਂ ਵੇ ਮੇਰੇ ਰੋਗ ਦਾ,,,,,
ਅਗਲਾ ਸ਼ਬਦ ; ਅਖੀਆਂ / ਅਖ
|
|
03 Mar 2011
|
|
|
|
|
|
| BABBU MANN |
AKH TE ISHARE NAL PATTNI
KUDI SAMNE CHUBARE WALI
NXT WRD: CHUBARE
|
|
03 Mar 2011
|
|
|
|
| gurdas mann |
ve tun jithe v rahen,,,
bass vasda rahen,,,
sanu hanjhu den walia,,,,
ve hassda rahen,,,
tenu ki e sade mitti diyan dhariyan de nalll,,,,,,,,,,,,,,,,
tenu ki e sade mitti diyan dhariyan de nall,,,
teri aunni janni uchiyan chubare aan de naal,,,,,,
agla shabad ; hanjhu
|
|
03 Mar 2011
|
|
|
|
| sabar koti |
HANJUA DE VICH GAMM PA KE
PEENA SIKH LIYA
JA BE DARDE TERE BAJON
JEENA SIKH LIYA
NXT WRD: DARDE
|
|
03 Mar 2011
|
|
|
|
| ਸਤਵਿੰਦਰ ਬੁੱਗਾ |
ਬੇਦਰਦੇ ਨੀ ਹਾਏ...ਬੇਕਦਰੇ ਨੀ ਦਿਲ ਤੋੜ ਗਈ ਏਂ ਬੇਖਬਰੇ ਨੀ ਬੇਦਰਦੇ ਨੀ ਹਾਏ...ਬੇਕਦਰੇ ਨੀ ਦਿਲ ਤੋੜ ਗਈ ਏਂ ਬੇਖਬਰੇ ਨੀ ਸਾਡੀ ਗੱਲ ਲਿਖ ਲੈ ਹਰ ਹਾਲ ਨੀਂ ਤੂੰ ਪਛਤਾਵੇਂਗੀ ਧੋਖਾ ਕਰਕੇ ਗਈ ਏਂ ਸਾਡੇ ਨਾਲ ਨੀ ਧੋਖੇ ਖਾਵੇਂਗੀ
ਅਗਲਾ ਸ਼ਬਦ ਹੈ: ਧੋਖਾ
|
|
04 Mar 2011
|
|
|
|
| baba Chamkila |
ਕਹਿੰਦੇ ਨੇਂ ਸਿਆਣੇ ਜੱਫ਼ਾ ਮਾੜਾ ਅੰਨੇ ਦਾ ਜੱਟ ਨਾਲ ਰੌਲਾ ਲੋਕੋ ਵੱਟ ਬੰਨੇ ਦਾ ਬੁਰਾ ਏ ਵਿਛੋੜਾ " ਚਮਕੀਲੇ " ਭਾਈ ਦਾ ਸੱਜਣਾਂ ਦੇ ਨਾਲ ਧੋਖਾ ਨਹੀਂ ਕਮਾਈਦਾ
ਅਗਲਾ ਸ਼ਬਦ ਹੈ :: ਵੱਟ
|
|
04 Mar 2011
|
|
|