Punjabi Boli
 View Forum
 Create New Topic
  Home > Communities > Punjabi Boli > Forum > messages
Showing page 356 of 623 << First   << Prev    352  353  354  355  356  357  358  359  360  361  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Amar Singh Chamkila & Amarjot

 

Ikk gall sunn billo KANN karke

Kee mitra

Band botley nee peelan ghutt bharkey

Pee mitra

Mera dil karda ne thorha jiha darda

aah pind vair pawa liya saara

Kall bhaven jind kadh layin

ajj chhad-de mulahjedaara....

 

Agla shabad: JIND

03 Mar 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
surinder shinda

jind yaar di,,,,,,,,,,,,hoooo jind yaar di,,,,

jind yaar di mngan main rabba roo ke,,,

kehdi main khudai mang lai,,,,

de de yaar mera,,,,,

rakh na lakoo ke,,,,,,,,,,,

kehdi main khudai mang lai,,,,,,,,,,,,

 

 

agla shabad ;  rab/rabba

03 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਮਖਸੂਸਪੁਰੀ

 

ਜਦੋਂ ਤੇਰੇ ਨਾਲ ਲਾਈ, ਕਾਹਤੋਂ ਹੋਰ ਦਰ ਜਾਵਾਂ,

ਜੇ ਮੈਂ ਕਰਾਂ ਨਾ ਗੁਨਾਹ, ਕੀਹਨੂੰ ਦੇਵੇਂ ਤੂੰ ਸਜਾਵਾਂ,

ਇਸ ਗੱਲ ਦੀ ਤਮੀਜ਼ ਤੇ ਤੌਫ਼ੀਕ ਰੱਬ ਦੇਵੇ,

ਕਦੇ ਕੰਮ ਤੋਂ ਬਗੈਰ ਵੀ ਮਿਲਨ ਤੈਨੂੰ ਆਵਾਂ,

ਮੇਰੇ ਮੱਥੇ ਨੂੰ ਨਸੀਬ ਹੁੰਦੇ ਰਹਿਣ ਤੇਰੇ ਪੈਰ,

ਮੇਰੇ ਪੈਰੀਂ ਲੱਗ ਜਾਣ ਤੇਰੇ ਪਿੰਡ ਦੀਆਂ ਰਾਹਾਂ,

ਤੂੰ ਹੀ ਦਿੱਤੀ ਮਸ਼ਹੂਰੀ, ਤੂੰ ਓਕਾਤ ਵਿੱਚ ਰੱਖੀਂ,

ਐਨਾ ਉੱਚਾ ਨਾ ਲਿਜਾਵੀਂ ਕਿ ਜ਼ਮੀਨ ਭੁੱਲ ਜਾਵਾਂ,

ਨਾਮ ਸ਼ਾਇਰਾ 'ਚ ਆਵੇ ਕਿਥੇ 'ਦੇਬੀ' ਦੀ ਓਕਾਤ,

ਗੱਲਾਂ ਤੇਰੀਆ 'ਚੋ ਗੱਲ ਲੈ ਕੇ ਸ਼ੇਅਰ ਆਖੀ ਜਾਵਾ.

 

ਅਗਲਾ ਸ਼ਬਦ ਹੈ: ਨਸੀਬ

03 Mar 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸਿੱਪੀ ਗਿੱਲ 
ਜੱਟ ਰੋ ਪਿਆ ਸੀਰੀ ਦੇ ਗੱਲ ਲੱਗ ਕੇ,
ਅੱਖਾ ਵਿਚੋਂ ਨੀਰ ਵੱਗਿਆ ,
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ,
ਤੂੜੀ ਵਿਚੋਂ ਪੁੱਤ ਜੱਗਿਆ, 
ਰੱਬਾ ...ਸੁਣ ਰੱਬਾ ......
ਪੈ ਗਈ ਕਬੀਲਦਾਰੀ ਜੱਟ ਸਿਰ ਭਾਰੀ ,
ਹੱਡੀਆਂ ਨੂੰ ਖਾ ਗੇ ਸਾਲੇ ਕੰਮ ਸਰਕਾਰੀ,...੨
ਸਿਰ ਉੱਤੇ ਦੁਖਾਂ ਦਾ ਹਨੇਰ ਛਾ ਗਿਆ,
ਓ ਜੱਟ ਨੂੰ ਵਿਆਜ਼ ਵੱਡ-ਵੱਡ ਖਾ ਗਿਆ ....੨
ਓ ਅਸੀਂ ਕਰਦੇ ਆਬਾਦ ਬੰਜਰ ਜ਼ਮੀਨਾ,
ਬਾਜ਼ ਪੈ ਗਿਆ ਵਪਾਰੀਆਂ ਚੰਦਰਾਂ ਕਮੀਨਾ ,
ਪੁੱਤਾ ਕੋਲੋਂ ਮਾਂ ਖੋਹੀ ਜਾਣ ਲੁਟੇਰੇ,
ਵੇਖ ਰੋਵੇ ਅਸਮਾਨ ਫਟੇ ਧਰਤੀ ਦਾ ਸੀਨਾ,
ਕੌਡੀਆਂ ਦੇ ਭਾਹ 'ਚ ਜਾਵੇ ਵਿੱਕਦੀ, 
ਸਾਹਾਂ ਤੋਂ ਪਿਆਰੀ ਦਾ ਹਿਜਰ ਖਾ ਗਿਆ,
ਪਹਿਲਾਂ ਤਾਂ ਖਿਆਲ ਨਹੀਂ ਕੋਈ ਕਰਦਾ, 
ਫੇਰ ਕਹਿੰਦੇ ਯਾਰੋ ਅੱਤਵਾਦ ਆ ਗਿਆ ....2
ਰੱਬਾ ਓ ਰੱਬ ...ਰੱਬਾ ਸੁਣ ਰੱਬਾ 
ਅਗਲਾ ਸ਼ਬਦ.....ਜੱਟ 

 

ਸਿੱਪੀ ਗਿੱਲ 

 

ਜੱਟ ਰੋ ਪਿਆ ਸੀਰੀ ਦੇ ਗੱਲ ਲੱਗ ਕੇ,

ਅੱਖਾ ਵਿਚੋਂ ਨੀਰ ਵੱਗਿਆ ,

ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ,

ਤੂੜੀ ਵਿਚੋਂ ਪੁੱਤ ਜੱਗਿਆ, 

 

ਰੱਬਾ ...ਸੁਣ ਰੱਬਾ ......

 

ਪੈ ਗਈ ਕਬੀਲਦਾਰੀ ਜੱਟ ਸਿਰ ਭਾਰੀ ,

ਹੱਡੀਆਂ ਨੂੰ ਖਾ ਗੇ ਸਾਲੇ ਕੰਮ ਸਰਕਾਰੀ,...੨

ਸਿਰ ਉੱਤੇ ਦੁਖਾਂ ਦਾ ਹਨੇਰ ਛਾ ਗਿਆ,

ਓ ਜੱਟ ਨੂੰ ਵਿਆਜ਼ ਵੱਡ-ਵੱਡ ਖਾ ਗਿਆ ....੨

 

ਓ ਅਸੀਂ ਕਰਦੇ ਆਬਾਦ ਬੰਜਰ ਜ਼ਮੀਨਾ,

ਬਾਜ਼ ਪੈ ਗਿਆ ਵਪਾਰੀਆਂ ਚੰਦਰਾਂ ਕਮੀਨਾ ,

ਪੁੱਤਾ ਕੋਲੋਂ ਮਾਂ ਖੋਹੀ ਜਾਣ ਲੁਟੇਰੇ,

ਵੇਖ ਰੋਵੇ ਅਸਮਾਨ ਫਟੇ ਧਰਤੀ ਦਾ ਸੀਨਾ,

ਕੌਡੀਆਂ ਦੇ ਭਾਹ 'ਚ ਜਾਵੇ ਵਿੱਕਦੀ, 

ਸਾਹਾਂ ਤੋਂ ਪਿਆਰੀ ਦਾ ਹਿਜਰ ਖਾ ਗਿਆ,

ਪਹਿਲਾਂ ਤਾਂ ਖਿਆਲ ਨਹੀਂ ਕੋਈ ਕਰਦਾ, 

ਫੇਰ ਕਹਿੰਦੇ ਯਾਰੋ ਅੱਤਵਾਦ ਆ ਗਿਆ ....2

 

ਰੱਬਾ ਓ ਰੱਬ ...ਰੱਬਾ ਸੁਣ ਰੱਬਾ 

 

ਅਗਲਾ ਸ਼ਬਦ.....ਜੱਟ 

 

 

03 Mar 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ha ha ha ...........rabba shbd te post kita si .........

par thank to God ........Naseeb shbd  de vi kamm aa gia ........

03 Mar 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

sajan rus gaye tut gaye yari  dushman ho gaye duniya sare ki karea hun koe ni sonda dukhe dil da hall naseeb sade lekhe rab ne kachi pencil nal sajjna detea darad sugata hokea de vich langdea rata naseeb sade -----------

 

 

 

next word  rus (ਰ਼ੁਸ)

03 Mar 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

ki a hun mien ki kara 2 time eda hoeya post karde fir delet karna panda pehla e post ho janda

03 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

@ Navdeep....delete karan nu rehan diya karo...haan next word 1st reply wala hee chalda rehan deo....So next word is JATT in this case...means you can reply to word JATT

 

03 Mar 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

baljit malwa

 

a la fad la gaddi de chabi ni jatt ho geya shrabi  ni jatt ho geya shrabi mithu ho na jae khrabi ni jatt ho geya  shrabi la chalo ge shonea o tenu la jao ge haniya ghar v je tu ho geya shrabi

 

 

next word  gaddi (ਗੱਡੀ)

03 Mar 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

@ balihar  bhaji thanku  par mere nal bhut vari eda hunda

03 Mar 2011

Showing page 356 of 623 << First   << Prev    352  353  354  355  356  357  358  359  360  361  Next >>   Last >> 
Reply