Home > Communities > Punjabi Boli > Forum > messages
SORRY I'M LATE SO NEXT WRD IS KALI...............................
05 Mar 2011
AASA SINGH MASTANA
Kali teri gutt te paranda tera laal ni – 2 roop deeye raniye paraande nu sambhaal ni, Kali teri gutt te paranda tera laal ni – 2
hoooooooooo, Kanna vich bunde tere roop de shingar ni, mithe tere bol moohon bol ik vaar ni, pailan paandi e ni teri moran jehi chaal ni, Kali teri gutt te paranda tera laal ni – 2
NEXT WORD IS...............PARANDA
05 Mar 2011
GURDASS MANN G
ਟੰਗੇ ਰਹਿੰਦੇ ਕਿੱਲਿਆਂ ਦੇ ਨਾਲ ਪਰਾਂਦੇ ਜਿਹਨਾ ਦੇ ਰਾਤੀ ਯਾਰ ਵਿਛੜੇ ਅਗਲਾ ਸ਼ਬਦ : ਯਾਰ
05 Mar 2011
Sharry maan.
Bde chete aunde ne YAAR anmulle...
hwa de bulle...
Bde chete aunde ne YAAR anmulle..
hwa de bulle..
nxt wrd- bulle
Sharry maan.
Bde chete aunde ne YAAR anmulle...
hwa de bulle...
Bde chete aunde ne YAAR anmulle..
hwa de bulle..
nxt wrd- bulle
Yoy may enter 30000 more characters.
05 Mar 2011
unknown
ਰੁਖੇ ਰੁਖੇ ਆਉਂਦੇ ਹਵਾ ਦੇ ਬੁੱਲੇ ਨੇ ,,,
ਤੇਰੀ ਉਡੀਕ ਚ ਪਲਕਾਂ ਦੇ ਬੂਹੇ ਖੁਲੇ ਨੇ ,,,
ਪੱਬ ਸੰਬਲ ਸੰਬਲ ਕੇ ਰਖੀ ਕੀਤੇ ਤਿਲਕ ਨਾ ਜਾਣ,,,
ਥਾਂ ਥਾਂ ਤੇ ਮੇਰੇ ਹੰਝੂ ਡੁਲੇ ਨੇ ,,,
ਅਗਲਾ ਸ਼ਬਦ ; ਉਡੀਕ / ਉਡੀਕਾਂ
ਰੁਖੇ ਰੁਖੇ ਆਉਂਦੇ ਹਵਾ ਦੇ ਬੁੱਲੇ ਨੇ ,,,
ਤੇਰੀ ਉਡੀਕ ਚ ਪਲਕਾਂ ਦੇ ਬੂਹੇ ਖੁਲੇ ਨੇ ,,,
ਪੱਬ ਸੰਬਲ ਸੰਬਲ ਕੇ ਰਖੀ ਕੀਤੇ ਤਿਲਕ ਨਾ ਜਾਣ,,,
ਥਾਂ ਥਾਂ ਤੇ ਮੇਰੇ ਹੰਝੂ ਡੁਲੇ ਨੇ ,,,
ਅਗਲਾ ਸ਼ਬਦ ; ਉਡੀਕ / ਉਡੀਕਾਂ
Yoy may enter 30000 more characters.
05 Mar 2011
baba Gurdaas Mann Sahib
ਤਾਰਿਆਂ ਦੀ ਚੁੰਨੀ ਵਾਲੀ ,ਮੁੱਕ ਗਈ ਏ ਰਾਤ ਕਾਲੀ ਹਾਲੇ ਵੀ ਨਾਂ ਮੁੱਕਾ ਸਾਡੀ ਜਿੰਦਗੀ ਦਾ ਗੀਤ ਮੁੱਕ ਜਾਣਾਂ ਰਾਤ ਵਾਗੂੰ ,ਸ਼ੁਰੂ ਕੀਤੀ ਬਾਤ ਵਾਗੂੰ ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਅਗਲਾ ਸ਼ਬਦ ਹੈ----ਗੀਤ
05 Mar 2011
Gurdas Maan Ji
ਮੇਰਿਆਂ ਹੀ ਗੀਤਾਂ ਨੇ ਉਠਾਉਣੀਂ ਮੇਰੀ ਅਰਥੀ ਏਹੀਓ ਮੇਰਾ ਸੱਜਰਾ ਕਲਾਮ ਮੇਰੇ ਦੋਸਤਾ ਕੁੱਛ ਦਿਨ ਹੋਰ ਹਾਂ ਮਹਿਮਾਨ ਤੇਰੇ ਦੋਸਤਾ ਫ਼ੇਰ ਤੈਨੂੰ ਆਖਰੀ ਸਲਾਮ ਮੇਰੇ ਦੋਸਤਾ ਅਗਲਾ ਸ਼ਬਦ ::: ਕਲਾਮ
05 Mar 2011
ਦੇਬੀ ਮਖਸੂਸਪੁਰੀ
ਪੜ੍ਨ ਲਿਖਣ ਵੇਲੇ ਦੀ ਜਿੰਦਗੀ ਚੰਗੀ ਹੁੰਦੀ ਏ, ਚੜੀ ਨਾ ਲੱਥੀ ਨਾ ਫਿਕਰ ਨਾ ਤੰਗੀ ਹੁੰਦੀ ਏ…. ਚੁਟਕਲਾ ਜਾਂ ਕਹਾਣੀ ਜਾਂ ਕੁਝ ਹੋਰ ਸੁਣਾਉਦੇ ਨੇ, ਕਲਾਸ ਰੂਮ ਦੇ ਵਿਚ ਸਟੂਡੈਂਟ ਗਾਣੇ ਗਾਂਉਦੇ ਨੇ…. ਮੇਰੇ ਜੋ ਕਲਾਮ ਉਹ ਬਹੁਤੇ ਤੇਰੇ ਬਾਰੇ ਨੇ, ਨੀ ਤੂੰ ਕੋਈ ਗਾਣਾ ਮੇਰੇ ਬਾਰੇ ਗਾਂਉਦੀ ਸੀ ਕੇ ਨਹੀ….. ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ, ਉਨਾਂ ਦਿਨਾਂ ਵਿਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ……
ਅਗਲਾ ਸ਼ਬਦ ਹੈ: ਕਹਾਣੀ
05 Mar 2011
Singer- Manmohan Waris
Lyrics- Debi Bai Ji
usnu meri jindgi wali kahaani aakh lawo
ja fer mere sab geetan di raani aakh lawo
vichriyan yaadan raahi'n hukam chalaundi rehndi ae...
ik kudi menu aje vi chete aundi rehndi ae...
ik kudi menu aje vi chete aundi rehandi ae....
next- Hukam
Singer- Manmohan Waris
Lyrics- Debi Bai Ji
usnu meri jindgi wali kahaani aakh lawo
ja fer mere sab geetan di raani aakh lawo
vichriyan yaadan raahi'n hukam chalaundi rehndi ae...
ik kudi menu aje vi chete aundi rehndi ae...
ik kudi menu aje vi chete aundi rehandi ae....
next- Hukam
Yoy may enter 30000 more characters.
05 Mar 2011
ਰਹਨਾ ਮੁੰਡਿਆ ਬਣ ਕੇ ਵੇ ਤੂ ਗਲ ਕਰੇ ਹਿਕ ਤਣ ਕੇ ਵੇ ਰੋਜ਼ ਮੇਰੇਆ ਰਹਾ ਦੇ ਵਿਚ ਖ਼ਰ ਕੇ ਰੋਬ ਜਿਹਾ ਪਵੇ ਵੇ ਤੂ ਕੀ ਥਾਨੇਦਾਰ ਲਗਿਆ ਜਿਹਰਾ ਮੇਰੇ ਉਤੇ ਹੁਕਮ ਚਲਾਵੇ ਵੇ ਤੂ ਕੀ ਥਾਨੇਦਾਰ ਲਗਿਆ ---------------
next word rob ( ਰੋਬ)
ਰਹਨਾ ਮੁੰਡਿਆ ਬਣ ਕੇ ਵੇ ਤੂ ਗਲ ਕਰੇ ਹਿਕ ਤਣ ਕੇ ਵੇ ਰੋਜ਼ ਮੇਰੇਆ ਰਹਾ ਦੇ ਵਿਚ ਖ਼ਰ ਕੇ ਰੋਬ ਜਿਹਾ ਪਵੇ ਵੇ ਤੂ ਕੀ ਥਾਨੇਦਾਰ ਲਗਿਆ ਜਿਹਰਾ ਮੇਰੇ ਉਤੇ ਹੁਕਮ ਚਲਾਵੇ ਵੇ ਤੂ ਕੀ ਥਾਨੇਦਾਰ ਲਗਿਆ ---------------
next word rob ( ਰੋਬ)
Yoy may enter 30000 more characters.
06 Mar 2011