Punjabi Boli
 View Forum
 Create New Topic
  Home > Communities > Punjabi Boli > Forum > messages
Showing page 359 of 623 << First   << Prev    355  356  357  358  359  360  361  362  363  364  Next >>   Last >> 
navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

kaler kanth

 

ਤੇਰੇ ਕੋਲੋ ਦੁਰ  ਰੀਹਣ ਦੀ ਆਦਤ ਪੈ ਗਈ ਏ ਹੋਲੀ ਹੋਲੀ ਦਰਦ ਸਿਹਨ ਦੀ ਆਦਤ ਪੈ ਗਈ ਏ ਤੇਥੋ ਦੁਰ ਰੀਹਣ ਦੀ ਦੁਰ ਰੀਹਣ ਦੀ ਵਾਦੇ ਤੇਰੇ ਕਿਵੇ ਸਾਰੇ ਲਾਰਇਆ ਚ ਬਦਲੇ ਖੁਸਿਆ ਦੇ ਪਲ ਹੰਜੂ ਖਾਰਇਆ ਚ ਬਦਲੇ ਨਿਤ ਗਮਾ ਦੇ ਨਾਲ ਖੀਹਣ ਦੀ ਆਦਤ ਪੈ ਗਈ ਏ ਹੋਲੀ ਹੋਲੀ ਦਰਦ ਸਿਹਨ  ਦੀ ਆਦਤ ਪੈ ਗਈ ਏ --------

next word  ਦਰਦ

04 Mar 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 
Gurdas Maan Ji

 

ਬੱਸ ਰਹਿਣ ਦੇ ਛੇੜ ਨਾਂ ਦਰਦਾਂ ਨੂੰ
ਸਾਥੋਂ ਦਰਦ ਸੁਣਾਇਆ ਨਹੀਂ ਜਾਣਾਂ
ਤੇਰੇ ਅਹਿਸਾਨਾਂ ਦੇ ਬਦਲੇ ਦਾ
ਮੁੱਲ ਹੋਰ ਚੁਕਾਇਆ ਨਹੀਂ ਜਾਣਾਂ
ਬੱਸ ਰਹਿਣ ਦੇ ਛੇੜ ਨਾਂ ਦਰਦਾਂ ਨੂੰ

ਅਗਲਾ ਸ਼ਬਦ----ਅਹਿਸਾਨ

04 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Debi

BANDE DA IK PYAAR HI CHETE REH JAANDA
ISS DUNIYA CHON HOR KOI KI LAI JAANDA

BAAHAR KAFFAN TON KHAALI HATTH SIKANDAR DE
JAA SAKDA KUJH NAAL TAAN SACCHI LAI JAANDA

O TURREYA FIRDA PICCHE KISE DI TAAKAT HAI
O JINNE JHAKKAR JHULLE KAD DA TEH JAANDA

USS TON NAA EHSAAN KARAVI BHUL K TU
OYE CHAAH DA CUP V OHDA MEHNGA PAI JAANDA

KISE NU DIL VICCH BEHAN LAYI BASS JAGAH DEYO
O HAULI HAULI THODIYAAN JARRHA CH BEH JAANDA

DEBI TERE VICCH NUKAS TAAN HOVANGE
AEVEN NI KOI KISE DE MUHON LEH JAANDA

 

Agla shabad: HATH

04 Mar 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
baba Gurdaas Mann Sahib

 

ਬੱਚਿਆਂ ਹੱਥ ਬੰਦੂਕ ਬੁਰੀ ਏ
ਵਿਗੜੀ ਹੋਈ ਮਸ਼ੂਕ ਬੁਰੀ ਏ
ਲੁੱਟ ਕੇ ਭਰੀ ਸੰਦੂਕ ਬੁਰੀ ਏ
ਨਿੱਕਲ ਗਈ ਤੇ ਫ਼ੂਕ ਬੁਰੀ ਏ
ਅੰਤ ਸਮੇ ਦੀ ਘੂਕ ਬੁਰੀ ਏ
ਸੁਣ ਮਰਜਾਣਿਆਂ ਮਾਨਾਂ
ਗੱਲ ਤੇਰੇ ਮਤਲਬ ਦੀ
ਸੁਣਕੇ ਜਾਂਈ ਜਵਾਨਾਂ

ਅਗਲਾ ਸ਼ਬਦ ::: ਅੰਤ

04 Mar 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
baba Gurdaas Mann Sahib


ਸਤਿ ਸ਼ੀ੍ ਅਕਾਲ ਜੀ..ਜੇਕਰ ਇਸ ਸ਼ਬਦ ਤੇ ਕਿਸੇ ਨੂੰ ਕੋਈ ਗੀਤ ਨਹੀਂ ਸੁੱਝ ਰਿਹਾ ਤਾਂ ਮੈਂ ਰਿਪਲਾਈ ਕਰਦਾ ਹਾਂ

ਜਦ ਅੰਤ ਸਮੇਂ ਦਾ ਚੱਕਰ-ਚੱਕਰ ਲਾਉਂਦਾ ਹੈ
ਫ਼ਿਰ ਬੰਦਾ ਆਪਣੀ ਕੀਤੀ ਤੇ ਪਛਤਾਉਂਦਾ ਹੈ
ਕਦੇ ਮਾਲਾ ਫ਼ੜਕੇ ਰੁੱਸਿਆ ਰੱਬ ਮਨਾਉਂਦਾ ਹੈ
ਕਦੇ ਮਾਨ ਜਿਹਾ ਮਰਜਾਣਾਂ ਬਣਕੇ ਗਾਉਂਦਾ ਹੈ
ਕਰ ਯਾਦ ਜਵਾਨੀ ਰੋਵੇ ,ਜਦੋਂ ਰੁਕ-ਰੁਕ ਨਬਜ਼ ਖਲੋਵੇ
ਓ ਜਦੋਂ ਚੱਕਲੋ-ਚੱਕਲੋ ਹੋਵੇ ਤਾਂ ਸਮਝੋ
ਮਾਮਲਾ ਗੜਬੜ ਹੈ ,ਮਾਮਲਾ ਗੜਬੜ ਹੈ

ਅਗਲਾ ਸ਼ਬਦ ਹੈ ___ਰੱਬ

05 Mar 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

RABBA SAADE VASTE BANAI JEHRI KUDI

SAANU IK VARI OHDA TUN DEEDAR TAN KRA


NXT WRD: KUDI

05 Mar 2011

RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 
jasbir

ek munda punjabi, ohde nain sharabi................

 

ek munda punjabi, ohde nain sharabi................

 

ohnu love u , love u, aakhdi....................kkkkkkkkkkkk

 

dil lai gi kudi gujarat di....................

 

dil lai gi kudi gujarat di....................

 

next word ...............sharabi....................

05 Mar 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
baba Gurdaas Mann Sahib

 

ਗੁਰੂ ਵਿੱਚ ਰਹਿਨੇਂ ਆਂ ਕੇ ਗਰੂਰ ਵਿੱਚ ਰਹਿਨੇਂ
ਫ਼ਤਿਹ ਵਿੱਚ ਰਹਿਨੇਂ ਕੇ ਫ਼ਤੂਰ ਵਿੱਚ ਰਹਿਨੇਂ
ਯਾਰ ਦੇ ਨਸ਼ੇ ਦੇ ਵਿੱਚ ਚੂਰ-ਚੂਰ ਰਹਿਨੇਂ ਆਂ
ਨਿੱਤ ਦੇ ਸ਼ਰਾਬੀ ਆ ਸਰੂਰ ਵਿੱਚ ਰਹਿਨੇਂ ਆਂ
ਜੀਹਨੇ ਪੀਣੀਂ ਛੱਡੀ ਐ ਤੇ ਛੱਡੀ ਰਹਿਣ ਦੇ
ਸਾਡੀ ਜਿੱਥੇ ਲੱਗੀ ਐ ਤੇ ਲੱਗੀ ਰਹਿਣ ਦੇ

ਅਗਲਾ ਸ਼ਬਦ---ਨਿੱਤ

05 Mar 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
SURJIT BHULLER

OH NITT KANDH VALI MORI KOL AAVE..

MAIN U DHUD DA GLASS FADAVE

JADO V KALI SHAM HO GAYEE

JIHNA SULLI TE CHADAYA HAR GABRU

OH YARAN DI GULAM HO GAYEE

 

 

NXT WRD: KALI (ਕਾਲੀ)

05 Mar 2011

RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 
HANS RAJ HANS

ਨਿੱਤ ਖੈਰ ਮੰਗਾ ਸੋਹ੍ਨੇਯਾ ਮੈਂ ਤੇਰੀ , ਦੁਆ ਨਾ ਕੋਈ ਹੋਰ ਮੰਗਦੀ...................

 

ਨਿੱਤ ਖੈਰ ਮੰਗਾ ਸੋਹ੍ਨੇਯਾ ਮੈਂ ਤੇਰੀ , ਦੁਆ ਨਾ ਕੋਈ ਹੋਰ ਮੰਗਦੀ................... 

 

NEXT WORD IS................ਦੁਆ..............

05 Mar 2011

Showing page 359 of 623 << First   << Prev    355  356  357  358  359  360  361  362  363  364  Next >>   Last >> 
Reply