|
|
|
gurdass mann
kujh din hor han mehmann tere dosta
ferr tenu akhri slaam mere dosta
next word
din
|
|
09 Mar 2011
|
|
|
|
|
|
| harvinder tandi |
ਭੁੱਲ ਚੁੱਕ ਮਾਫ਼ ਕਰੀਂ ,,,
ਹੋ ਗਈ ਮਜਬੂਰ ਵੇ,,,
ਸੀਨੇ ਉੱਤੇ ਪਥਰ,,,
ਟਿਕਾ ਕੇ ਚੱਲੀ ਦੂਰ ਵੇ,,,
ਆਖਰੀ ਹੈ ਮੁਲਾਕਾਤ ,,,ਆਖਰੀ ਹੈ ਰਾਤ ਵੇ,,,
ਦਿਨ ਚੜ ਦੇ ਨੂੰ ਮੇਰੀ ਆਉਣੀ ਆ ਬਾਰਾਤ ਵੇ ,,,
ਦਿਨ ਚੜ ਦੇ ਨੂੰ ਮੇਰੀ ਆਉਣੀ ਆ ਬਾਰਾਤ ਵੇ ,,,
ਅਗਲਾ ਸ਼ਬਦ ; ਮੁਲਾਕਾਤ / ਮੁਲਾਕਾਤਾਂ
ਭੁੱਲ ਚੁੱਕ ਮਾਫ਼ ਕਰੀਂ ,,,
ਹੋ ਗਈ ਮਜਬੂਰ ਵੇ,,,
ਸੀਨੇ ਉੱਤੇ ਪਥਰ,,,
ਟਿਕਾ ਕੇ ਚੱਲੀ ਦੂਰ ਵੇ,,,
ਆਖਰੀ ਹੈ ਮੁਲਾਕਾਤ ,,,ਆਖਰੀ ਹੈ ਰਾਤ ਵੇ,,,
ਦਿਨ ਚੜ ਦੇ ਨੂੰ ਮੇਰੀ ਆਉਣੀ ਆ ਬਾਰਾਤ ਵੇ ,,,
ਦਿਨ ਚੜ ਦੇ ਨੂੰ ਮੇਰੀ ਆਉਣੀ ਆ ਬਾਰਾਤ ਵੇ ,,,
ਅਗਲਾ ਸ਼ਬਦ ; ਮੁਲਾਕਾਤ / ਮੁਲਾਕਾਤਾਂ
|
|
09 Mar 2011
|
|
|
|
| ਅਮਰ ਨੂਰੀ |
ਅੰਦਰ ਹੋ ਗਿਆ ਤੂੰ ਮਿੱਤਰਾ, ਪਿਆ ਮਰਨ ਕਿਨਾਰੇ ਭਾਈ ਵੇ ਤੇਰੇ ਖੜ੍ਹਕੇ ਸਾਹਮਣੇ ਖਾ ਲੈਣੀ, ਮੈਂ ਪੁੜੀ ਜ਼ਹਿਰ ਦੀ ਲਿਆਈ ਵੇ ਦੇ ਦਰਸ਼ਨ.ਦੇ ਦਰਸ਼ਨ ਜਾਂਦੀ ਵਾਰੀ ਦੇ, ਤੇਰੀ ਮੁਲਾਕਾਤ ਨੂੰ ਆਈ ਵੇ
ਅਗਲਾ ਸ਼ਬਦ ਹੈ: ਦਰਸ਼ਨ
|
|
09 Mar 2011
|
|
|
|
|
ਅਮਰਿੰਦਰ ਗਿੱਲ
ਕੀਤੇ ਇਸ਼ਕ ਨਾ ਹੋ ਜਾਵੇ ਦਿਲ ਡਰਦਾ ਰਹਿੰਦਾ ਏ ਪਰ ਤੇਨੁ ਮਿਲਨੇ ਨੂ ਦਿਲ ਮਰਦਾ ਰਿਹੰਦਾ ਏ ਜੇ ਦਿਸੇ ਨਾ ਮੁਖੜਾ ਤੇਰਾ ਔਖੀ ਰਾਤ ਲਗੋਨੀ ਨੀ ਤੇਰੇ ਦਰਸ਼ਨ ਬੜੇ ਜਰੂਰੀ ਨਹੀ ਤੇ ਫਿਰ ਨੀਦ ਨਾ ਅਓਨੀ ਨੀ
ਅਗਲਾ ਆਖਰ ਨੀਦ
|
|
09 Mar 2011
|
|
|
|
| ਹਰਭਜਨ ਮਾਨ |
ਅੱਖੀਆਂ 'ਚ ਨੀਂਦਰ ਨੀਂਦ 'ਚ ਸੁਪਨਾ ਸੁਪਨੇ 'ਚ ਦਿਸਦੀ ਤੁੰ ਤੇਰਾ ਮੇਰਾ ਕੀ ਰਿਸ਼ਤਾ ਹਾਏ ਕੁਝ ਵੀ ਨਾ ਦੱਸਦੀ ਤੂੰ ਤੇਰਾ ਮੇਰਾ ਕੀ ਰਿਸ਼ਤਾ
ਅਗਲਾ ਸ਼ਬਦ ਹੈ: ਰਿਸ਼ਤਾ
|
|
09 Mar 2011
|
|
|
|
|
|
| unknown |
Aave naa vichhoda koi bichde naa yaar naal,,, sundiyan hanjhuan da rishta hai pyar naal,,,
Chithiye ni dard pirak waliye,,, le jaa le jaa suneha sone yaar da,,, ho le jaa le jaa suneha sone yaar da,,, tenu vasta ayi dil di pukaar da,,,
agla shabad ; suneha/sunehe
|
|
09 Mar 2011
|
|
|
|
|
ਹਰਭਜਨ ਮਾਨ
ਪੇਡਾ ਚੀਰ ਕੇ ਸਮੁੰਦਰਾ ਤੋ ਪਾਰ ਦਾ ਲੈ ਜਾ ਚਿਠੀਏ ਸੁਨੇਹਾ ਸਹੋਣੇ ਯਾਰ ਦਾ ਚਲੀ ਜਾਏ ਨਾ ਜੁਦਾਈ ਜਿੰਦ ਪੋੰਦੀ ਏ ਦੁਹਾਈ ਅਖਾ ਰੋਂਦੀਆ ਤੇ ਦਿਲ ਵਾਜਾ ਮਾਰਦਾ ਪੇਡਾ ਚੀਰ ਕੇ ----
ਅਗਲਾ ਆਖਰ ਚਿਠੀਏ
|
|
09 Mar 2011
|
|
|
|
| harbhajan mann |
ਚਿਠੀਏ ਨੀ ਚਿਠੀਏ ,,,
ਹੰਜੂਆਂ ਨਾਲ ਲਿਖੀਏ ,,,
ਦੂਰ ਵਤਨਾਂ ਤੋਂ ਰਿਹੰਦਾ ਮੇਰਾ ਲਾਲ ,,,
ਨੀਂ ਆਖੀਂ ਮੇਰੇ ਸੋਹਣੇ ਚੰਨ ਨੂੰ,,,
ਨੀਂ ਆਖੀਂ ਮੇਰੇ ਸੋਹਣੇ ਪੁੱਤ ਨੂੰ,,,
ਤੇਰੀ ਮਾਂ ਦਾ ਬੁਰਾ ਏ ਚੰਨਾ ਹਾਲ ,,,
ਅਗਲਾ ਸ਼ਬਦ ; ਵਤਨ/ਵਤਨਾਂ
ਚਿਠੀਏ ਨੀ ਚਿਠੀਏ ,,,
ਹੰਜੂਆਂ ਨਾਲ ਲਿਖੀਏ ,,,
ਦੂਰ ਵਤਨਾਂ ਤੋਂ ਰਿਹੰਦਾ ਮੇਰਾ ਲਾਲ ,,,
ਨੀਂ ਆਖੀਂ ਮੇਰੇ ਸੋਹਣੇ ਚੰਨ ਨੂੰ,,,
ਨੀਂ ਆਖੀਂ ਮੇਰੇ ਸੋਹਣੇ ਪੁੱਤ ਨੂੰ,,,
ਤੇਰੀ ਮਾਂ ਦਾ ਬੁਰਾ ਏ ਚੰਨਾ ਹਾਲ ,,,
ਅਗਲਾ ਸ਼ਬਦ ; ਵਤਨ/ਵਤਨਾਂ
|
|
09 Mar 2011
|
|
|
|
|
ਗੁਰਦਾਸ ਮਾਨ
ਤੇਨੁ ਵੀ ਕਦੇ ਯਾਦ ਵਤਨ ਦੀ ਆਓਂਦੀ ਹੋਵੇਗੀ ਸੁਪਨੇ ਵਿਚ ਮਾ ਜਦੋ ਕੋਈ ਤਰਲੇ ਪੋੰਦੀ ਹੋਵੇਗੀ ਤੇਨੁ ਵੀ ਕਦੇ ਯਾਦ ਵਤਨ ਦੀ -----
ਅਗਲਾ ਆਖਰ ਯਾਦ
|
|
09 Mar 2011
|
|
|
|
| ਦੇਬੀ |
ਜਿਹਨੀ ਸਾਡੇ ਰਾਹੀਂ ਪੁੱਟੇ ਟੋਏ ਸਾਨੂੰ ਯਾਦ ਨੇ ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ ਹਾੜ ਸੀ ਗ਼ਰੀਬੀ ਦਾ ਤੇ ਛਾਂਵਾਂ ਕਿਹਨਾਂ ਕੀਤੀਆਂ ਸਾਡੀ ਮੌਤ ਵਾਸਤੇ ਦੁਆਵਾਂ ਕਿਹਨਾਂ ਕੀਤੀਆਂ ਸਾਡੇ ਪਿੱਛੇ ਮੋਏਆਂ ਜਹੇ ਹੋਏ ਸਾਨੂੰ ਯਾਦ ਨੇ
ਅਗਲਾ ਸ਼ਬਦ : ਛਾਵਾਂ/ਛਾਂ
|
|
09 Mar 2011
|
|
|