Punjabi Boli
 View Forum
 Create New Topic
  Home > Communities > Punjabi Boli > Forum > messages
Showing page 366 of 623 << First   << Prev    362  363  364  365  366  367  368  369  370  371  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
nachatter chatta

 

ਯਾਦ ਕਰਿਆ ਕਰੇਂਗੀ ,,,
ਨੀਂ ਹੋਉਂਕੇ ਭਰਿਆ ਕਰੇਂਗੀ ,,,
ਨੀਂ ਤੂੰ ਹੰਝੂਆਂ ਦੇ ਹਾਰ ਪ੍ਰੋਵੇਂ ਗੀ,,,,
ਜਦੋਂ ਯਾਦ ਸਜਣਾ ਦੀ ਆਊ ,,,
ਤੂੰ ਲੁਕ ਲੁਕ  ਰੋਵੇਂਗੀ ,,,
ਅਗਲਾ ਸ਼ਬਦ ; ਸਜਣਾ / ਸਜਣ
 

ਯਾਦ ਕਰਿਆ ਕਰੇਂਗੀ ,,,

ਨੀਂ ਹੋਉਂਕੇ ਭਰਿਆ ਕਰੇਂਗੀ ,,,

ਨੀਂ ਤੂੰ ਹੰਝੂਆਂ ਦੇ ਹਾਰ ਪ੍ਰੋਵੇਂ ਗੀ,,,,

ਜਦੋਂ ਯਾਦ ਸਜਣਾ ਦੀ ਆਊ ,,,

ਤੂੰ ਲੁਕ ਲੁਕ  ਰੋਵੇਂਗੀ ,,,

 

ਅਗਲਾ ਸ਼ਬਦ ; ਸਜਣਾ / ਸਜਣ

 

 

09 Mar 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

sorry agla shabad hai ਛਾਵਾਂ/ਛਾਂ

09 Mar 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
kuldeep manak

 

ਪੁੱਤ  ਹੁੰਦੇ ਨੇ ਪਿਪਲ ਦੀਆਂ ਛਾਵਾਂ ,,,
ਪੁੱਤ ਹੁੰਦੇ ਨੇ,,,,
ਪੁੱਤ  ਹੁੰਦੇ ਨੇ ਪਿੱਪਲ ਦੀਆਂ ਛਾਵਾਂ ,,,
ਬੂਢ਼ੇ ਹੋਏ ਮਾਪਿਆਂ ਲਈ,,,ਪੂਰਨਾ ,,,ਵੇ ਪੂਰਨਾ ,,,
ਅਖੀਆਂ ਚ ਰੱਬ ਵਸਦਾ ਵੇ ਕੋਈ ਦੂਰ ਨਾ,,,,,,
ਅਗਲਾ ਸ਼ਬਦ; ਪਿੱਪਲ 

ਪੁੱਤ  ਹੁੰਦੇ ਨੇ ਪਿਪਲ ਦੀਆਂ ਛਾਵਾਂ ,,,

ਪੁੱਤ ਹੁੰਦੇ ਨੇ,,,,

ਪੁੱਤ  ਹੁੰਦੇ ਨੇ ਪਿੱਪਲ ਦੀਆਂ ਛਾਵਾਂ ,,,

ਬੂਢ਼ੇ ਹੋਏ ਮਾਪਿਆਂ ਲਈ,,,ਪੂਰਨਾ ,,,ਵੇ ਪੂਰਨਾ ,,,

ਅਖੀਆਂ ਚ ਰੱਬ ਵਸਦਾ ਵੇ ਕੋਈ ਦੂਰ ਨਾ,,,,,,

 

ਅਗਲਾ ਸ਼ਬਦ; ਪਿੱਪਲ 

 

09 Mar 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

kuldeep mank

 

maa hundi e maa o duniya valeo maa e thandhri cha o duniya valeo maa bina na koe laad ladonda rondea nu na chup karonda kho lende tuk kaa o duniya valeo ---------------

 

next word maa

09 Mar 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

sorry

 

 next word ਪਿੱਪਲ

09 Mar 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸਾਉਣ ਮਹੀਨੇ ਮੁੜੀਆਂ ਕਿਥੇ ਪੀਂਘ ਪੌਨ੍ਗੀਆਂ ਕੁੜੀਆਂ ,
ਬੋਹੜਾਂ ਪਿਪਲਾਂ ਨਾਲ ਸਾਡੀਆਂ ਲਖਾ ਰੀਤਾ ਜੁੜੀਆਂ ,
ਟੁੱਟ ਗਈ ਜਿਹੜੀ ਉਮਰਾਂ ਦੀ ਇਹ ਸਾਂਝ ਪੁਰਾਣੀ ਸੀ,
ਹਾਏ ਨਹੀਂ ਵੱਡਣਾ ਸੀ ,ਇਹ ਬੋਹੜ ਮੇਰੇ ਬਾਬੇ ਦਾ ਹਾਣੀ ਸੀ ,
ਅਗਲਾ ਸ਼ਬਦ ........ਉਮਰ 

raj kakda 

 

ਸਾਉਣ ਮਹੀਨੇ ਮੁੜੀਆਂ ਕਿਥੇ ਪੀਂਘ ਪੌਨ੍ਗੀਆਂ ਕੁੜੀਆਂ ,

ਬੋਹੜਾਂ ਪਿਪਲਾਂ ਨਾਲ ਸਾਡੀਆਂ ਲਖਾ ਰੀਤਾ ਜੁੜੀਆਂ ,

ਟੁੱਟ ਗਈ ਜਿਹੜੀ ਉਮਰਾਂ ਦੀ ਇਹ ਸਾਂਝ ਪੁਰਾਣੀ ਸੀ,

ਹਾਏ ਨਹੀਂ ਵੱਡਣਾ ਸੀ ,ਇਹ ਬੋਹੜ ਮੇਰੇ ਬਾਬੇ ਦਾ ਹਾਣੀ ਸੀ ,

 

ਅਗਲਾ ਸ਼ਬਦ ........ਉਮਰ 

 

09 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ

 

ਪੈਸੇ ਵਾਲਿਆਂ ਵਿੱਚੋਂ ਹੰਕਾਰ ਨਿੱਕਲਦਾ ਈ ਨਹੀ
ਗਰੀਬਾ ਦੇ ਦਿਲਾਂ ਵਿੱਚੋਂ ਪਿਆਰ ਨਿੱਕਲਦਾ ਈ ਨਹੀ
ਮੁੱਦਤ ਨਾਲ ਰਹਿਕੇ ਵੀ ਆਦਤ ਕਿਉਂ ਨਹੀ ਮਿਲਦੀ
"ਦੇਬੀ" ਉਮਰ ਲੰਘ ਜਾਂਦੀ ਮੁਹੱਬਤ ਕਿਉਂ ਨਹੀ ਮਿਲਦੀ ?
ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ....
ਜੋ ਪਰੇਸ਼ਾਨ ਕਰਦੇ ਨੇ ..ਜੋ ਪਰੇਸ਼ਾਨ ਕਰਦੇ ਨੇ .....

 

ਅਗਲਾ ਸ਼ਬਦ ਹੈ: ਮੁਹੱਬਤ

09 Mar 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
Rabbi Shergil

WRITER (SHIV KUMAR BATALVI G)


Ik kudi jida naa mohabbat, gum hai, gum hai,gum hai
Saad muraadi, soni phabbat, gum hai

Soorat Ussdi pariyaan vargi, Seerat di o marriam lagdi
Hasdi hai taa phul jhaddade ne, Turdi hai taa ghazal hai laagdi

Lamm-salammi, saru de kad dee, Umar aje hai marke agg di,

Par naina di gal samajhdi, gum hai gum hai gum hai


nxt wrd: HASDI

09 Mar 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
surjit bindrakhiya

 

ਰਿਹ ਜਾਣ ਗੇ ਹਥਾਂ ਦੇ ਵਿਚ ਟੁਕੜੇ ,,,
ਨੀਂ ਵੀਣੀ ਵਿਚੋਂ ਵਾੰਗ ਟੁਟ ਜੂ,,,
ਰਿਹ ਜੂ ਪੀੜਾਂ ਦੀ ਮੁਨਾਫ਼ੇ ਵਿਚ ਗਠੜੀ ,,,
ਨੀਂ ਬੂਲੀਆਂ ਚੋਂ ਹਾਸਾ ਸੁਕ ਜੂ,,,
ਤੱਕ ਤਿੜਕੇ ਖੁਆਬ ਪਿਛੋਂ ਰੋੰਣ ਗੇ ਜਨਾਬ ,,,
ਰਾਤੀਂ ਗੋਰੀ ਵੀਣੀ ਰਖ ਕੇ ਸਰਾਹਣੇ,,,
ਨੀਂ ਹਸਦੀ ਦੇ ਕਿਰ ਜਾਣ ਗੇ,,,
ਚਿਟੇ ਦੰਦ ਮੋਤੀਆਂ ਦੇ ਦਾਣੇ,,,, 
ਨੀਂ ਹਸਦੀ ਦੇ ਕਿਰ ਜਾਣ ਗੇ,,,,,,,,,,,,,,,,,
ਅਗਲਾ ਸ਼ਬਦ ;   ਖੁਆਬ 

ਰਿਹ ਜਾਣ ਗੇ ਹਥਾਂ ਦੇ ਵਿਚ ਟੁਕੜੇ ,,,

ਨੀਂ ਵੀਣੀ ਵਿਚੋਂ ਵਾੰਗ ਟੁਟ ਜੂ,,,

ਰਿਹ ਜੂ ਪੀੜਾਂ ਦੀ ਮੁਨਾਫ਼ੇ ਵਿਚ ਗਠੜੀ ,,,

ਨੀਂ ਬੂਲੀਆਂ ਚੋਂ ਹਾਸਾ ਸੁਕ ਜੂ,,,

ਤੱਕ ਤਿੜਕੇ ਖੁਆਬ ਪਿਛੋਂ ਰੋੰਣ ਗੇ ਜਨਾਬ ,,,

ਰਾਤੀਂ ਗੋਰੀ ਵੀਣੀ ਰਖ ਕੇ ਸਰਾਹਣੇ,,,

ਨੀਂ ਹਸਦੀ ਦੇ ਕਿਰ ਜਾਣ ਗੇ,,,

ਚਿਟੇ ਦੰਦ ਮੋਤੀਆਂ ਦੇ ਦਾਣੇ,,,, 

ਨੀਂ ਹਸਦੀ ਦੇ ਕਿਰ ਜਾਣ ਗੇ,,,,,,,,,,,,,,,,,

 

ਅਗਲਾ ਸ਼ਬਦ ;   ਖੁਆਬ 

 

10 Mar 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
Avrooz Kaur Grewal

 

ਇਹ ਚੰਨ ਹੈ ਜਾਂ ਹੈ ਖੁਆਬ ਮੇਰਾ
ਇਹ ਵਾਂਗ ਇਬਾਦਤ ਪਾਕ ਜਿਹਾ
ਇਹ ਦਿਲ ਮੇਰਾ ਇਹ ਦਰਦ ਮੇਰਾ
ਮੇਰੀ ਰੂਹ ਦੀ ਕੋਈ ਖੁਰਾਕ ਜਿਹਾ
ਮੇਰੇ ਸੋਹਣੇ ਰੱਬ ਦੇ ਨਾਮ ਜਿਹਾ 
ਜਿਹੜੇ ਸੁਪਨੇ ਪਈ ਸਜਾਉਂਦੀ ਹਾਂ 
ਉਹਨਾਂ ਸੁਪਨਿਆਂ ਦੇ ਅਹਿਸਾਸ ਜਿਹਾ
ਇਹ ਚੰਨ ਹੈ ਜਾਂ ਹੈ ਖੁਆਬ ਮੇਰਾ

 

Next word is ....ਚੰਨ

10 Mar 2011

Showing page 366 of 623 << First   << Prev    362  363  364  365  366  367  368  369  370  371  Next >>   Last >> 
Reply