DILJIT G..
WELCOME HERE G...
TUCI SONG LIKHIA A G PAR TUCI OS NU SAHI TARIKE NAL NAHI LIKHIA .. MEANS G TUCI NA TAN WRITER NAME DSYA A TE NA HI NXT WRD G..
PLZ MENTION DA NXT WRD G.....
THNX
08 Mar 2011
NUSARAT FATEH ALI KHAN
Akhiya jhallliya vass paiyya ne atte ujjad gaiyya ne chhokka yaar nu torr ke eh v turr paye ne te mei kive athru rokka laake naa vichdan de vaade da ditte taane mehne lokka pyar de phull murjha ge sadiq rahiya bus kandeya di nokka Saadi jholi vich paake dukh lakhaa..[x2] ohde raavan vich rull gaiyya akkhan Mahiya pardesi ho gaya haaye...[x4] dardaa di saugaat nai bhull di hanjua di barsaat nai bhull di har sheh jagg di bhull gayi menu vichhdan waali raat ni bhull di gaya door mere dil vich vasske naa uss rajj ke ??????? naa uss rajj seene laaya naa uss rajj ke dukhde deete naa uss rajj ravaya naa uss rajj ke keetiya galla naa uss rajj hassaya sadiq dekh kismat meri, mei pyar kide naal paaya gaya door mere dil vich vasske ohh te jaan lagga gaya v naa dasske ohde on di aas kive rakha ohde rahva vich rull gaiyya akkhan pehle pyar diyan peenga tutt gaiyya ne
NEXT WORD IS...................PEENGA.............
08 Mar 2011
ON BEHALF OF DALJIT , I WROTE THE SONG ON WORD BARSAAT..........
08 Mar 2011
MANMOHAR VARIS
AAJA BHABHI JHOOT LE
PEENG HULARE LAINDI
AAJA BHABHI JHOOT LE
PEENG HULARE LAINDI
NXT WRD: BHABHI
AAJA BHABHI JHOOT LE
PEENG HULARE LAINDI
AAJA BHABHI JHOOT LE
PEENG HULARE LAINDI
NXT WRD: BHABHI
Yoy may enter 30000 more characters.
08 Mar 2011
lovely nirman
ਮੇਰੀ ਪੱਗ ਦੀ ਕਰਾਈੰ ਪੂਣੀ ਭਾਬੀਏ,,,
ਮੈਂ ਕਾਲਜ ਨੂੰ ਜਾਣਾ ਜਾਚ ਕੇ ,,,
ਅੱਜ ਪੁਛਣੀ ਆ ਗਲ ਓਹਦੇ ਦਿਲ ਦੀ,,,
ਜੋ ਲੰਘ ਦੀ ਆ ਨਿਤ ਹੱਸ ਕੇ ,,,
ਅਗਲਾ ਸ਼ਬਦ ; ਕਾਲਜ
ਮੇਰੀ ਪੱਗ ਦੀ ਕਰਾਈੰ ਪੂਣੀ ਭਾਬੀਏ,,,
ਮੈਂ ਕਾਲਜ ਨੂੰ ਜਾਣਾ ਜਚ ਕੇ ,,,
ਅੱਜ ਪੁਛਣੀ ਆ ਗਲ ਓਹਦੇ ਦਿਲ ਦੀ,,,
ਜੋ ਲੰਘ ਦੀ ਆ ਨਿਤ ਹੱਸ ਕੇ ,,,
ਅਗਲਾ ਸ਼ਬਦ ; ਕਾਲਜ
ਮੇਰੀ ਪੱਗ ਦੀ ਕਰਾਈੰ ਪੂਣੀ ਭਾਬੀਏ,,,
ਮੈਂ ਕਾਲਜ ਨੂੰ ਜਾਣਾ ਜਾਚ ਕੇ ,,,
ਅੱਜ ਪੁਛਣੀ ਆ ਗਲ ਓਹਦੇ ਦਿਲ ਦੀ,,,
ਜੋ ਲੰਘ ਦੀ ਆ ਨਿਤ ਹੱਸ ਕੇ ,,,
ਅਗਲਾ ਸ਼ਬਦ ; ਕਾਲਜ
ਮੇਰੀ ਪੱਗ ਦੀ ਕਰਾਈੰ ਪੂਣੀ ਭਾਬੀਏ,,,
ਮੈਂ ਕਾਲਜ ਨੂੰ ਜਾਣਾ ਜਚ ਕੇ ,,,
ਅੱਜ ਪੁਛਣੀ ਆ ਗਲ ਓਹਦੇ ਦਿਲ ਦੀ,,,
ਜੋ ਲੰਘ ਦੀ ਆ ਨਿਤ ਹੱਸ ਕੇ ,,,
ਅਗਲਾ ਸ਼ਬਦ ; ਕਾਲਜ
Yoy may enter 30000 more characters.
08 Mar 2011
ਹਰਭਜਨ ਮਾਨ
ਜੋ ਦਿਨ ਕਾਲੇਜ ਵਿਚ ਗੁਜਾਰੇ ਮੁੜ ਕੇ ਲਬਨੇ ਨਹੀ ਦੁਬਾਰੇ ਸਹੋਣੇ ਯਾਰ ਅਖਾ ਦੇ ਤਾਰੇ ਓ ਮਨੋ ਪੁਲਾਣੇ ਔਖੇ ਨੇ ਏ ਦਿਨ ਸਹੋਣੇ ਪਿਆਰੇ ਪਿਆਰੇ ਮੋੜ ਲਿਓਨੇ ਔਖੇ ਨੇ ----
ਅਗਲਾ ਅਖਰ ਤਾਰੇ,,,, ਤਾਰਾ
08 Mar 2011
gurpal mattiyar
ਅਬੰਰ ਦੇ ਉੱਤੇ ਜਿਵੇਂ ਤਾਰੇ ਕੱਲੇ ਕੱਲੇ ਨੇ,,,
ਏਨੇ ਮੇਰੇ ਦਿਲ ਤੇ ਜਖਮ ਅੱਲੇ ਅੱਲੇ ਨੇ,,,
ਦਵਿੰਦਰ ਤੋਂ ਜਾਂਦੇ ਨਹੀਓਂ ਸੀਅ ਨੀਂ ਚੰਦਰੀਏ ,,,
ਤੇਰੇ ਬਿਨਾ ਲਗਦਾ ਨਾ ਜੀਅ ਨੀਂ ਚੰਦਰੀਏ ,,,
ਅਗਲਾ ਸ਼ਬਦ ; ਅਬੰਰ / ਅਬੰਰਾਂ
ਅਬੰਰ ਦੇ ਉੱਤੇ ਜਿਵੇਂ ਤਾਰੇ ਕੱਲੇ ਕੱਲੇ ਨੇ,,,
ਏਨੇ ਮੇਰੇ ਦਿਲ ਤੇ ਜਖਮ ਅੱਲੇ ਅੱਲੇ ਨੇ,,,
ਦਵਿੰਦਰ ਤੋਂ ਜਾਂਦੇ ਨਹੀਓਂ ਸੀਅ ਨੀਂ ਚੰਦਰੀਏ ,,,
ਤੇਰੇ ਬਿਨਾ ਲਗਦਾ ਨਾ ਜੀਅ ਨੀਂ ਚੰਦਰੀਏ ,,,
ਅਗਲਾ ਸ਼ਬਦ ; ਅਬੰਰ / ਅਬੰਰਾਂ
ਅਬੰਰ ਦੇ ਉੱਤੇ ਜਿਵੇਂ ਤਾਰੇ ਕੱਲੇ ਕੱਲੇ ਨੇ,,,
ਏਨੇ ਮੇਰੇ ਦਿਲ ਤੇ ਜਖਮ ਅੱਲੇ ਅੱਲੇ ਨੇ,,,
ਦਵਿੰਦਰ ਤੋਂ ਜਾਂਦੇ ਨਹੀਓਂ ਸੀਅ ਨੀਂ ਚੰਦਰੀਏ ,,,
ਤੇਰੇ ਬਿਨਾ ਲਗਦਾ ਨਾ ਜੀਅ ਨੀਂ ਚੰਦਰੀਏ ,,,
ਅਗਲਾ ਸ਼ਬਦ ; ਅਬੰਰ / ਅਬੰਰਾਂ
ਅਬੰਰ ਦੇ ਉੱਤੇ ਜਿਵੇਂ ਤਾਰੇ ਕੱਲੇ ਕੱਲੇ ਨੇ,,,
ਏਨੇ ਮੇਰੇ ਦਿਲ ਤੇ ਜਖਮ ਅੱਲੇ ਅੱਲੇ ਨੇ,,,
ਦਵਿੰਦਰ ਤੋਂ ਜਾਂਦੇ ਨਹੀਓਂ ਸੀਅ ਨੀਂ ਚੰਦਰੀਏ ,,,
ਤੇਰੇ ਬਿਨਾ ਲਗਦਾ ਨਾ ਜੀਅ ਨੀਂ ਚੰਦਰੀਏ ,,,
ਅਗਲਾ ਸ਼ਬਦ ; ਅਬੰਰ / ਅਬੰਰਾਂ
Yoy may enter 30000 more characters.
08 Mar 2011
ਸਾਬਰ ਕੋਟੀ
ਤਾਰਾ ਅਬਰਾ ਤੇ ਕੋਈ ਕੋਈ ਏ ਤਾਰਾ ਅਬਰਾ ਤੇ ਕੋਈ ਕੋਈ ਏ ਸਾਡੇ ਫਿਰੇ ਹੰਜੂ ਪੁਜਦਾ ਅਖ ਤੇਰੀ ਵੀ ਤੇ ਰੋਈ ਹੋਈ ਏ ਬੂਹਾ ਪਾਲਕਾ ਦਾ ਢੋਵਾਂਨ ਦੇ ਬੂਹਾ ਪਲਕਾ ਦਾ ਢੋਵਾਂਨ ਦੇ ਚੀਰਾ ਪਿਛੋ ਮਿਲੇ ਹਾਨਿਆ ਗਲ ਲਾਗ ਕੇ ਰੋਵਨ ਦੇ
ਅਗਲਾ ਅਖਰ ਹੰਜੂ
ਸਾਬਰ ਕੋਟੀ
ਤਾਰਾ ਅਬਰਾ ਤੇ ਕੋਈ ਕੋਈ ਏ ਤਾਰਾ ਅਬਰਾ ਤੇ ਕੋਈ ਕੋਈ ਏ ਸਾਡੇ ਫਿਰੇ ਹੰਜੂ ਪੁਜਦਾ ਅਖ ਤੇਰੀ ਵੀ ਤੇ ਰੋਈ ਹੋਈ ਏ ਬੂਹਾ ਪਾਲਕਾ ਦਾ ਢੋਵਾਂਨ ਦੇ ਬੂਹਾ ਪਲਕਾ ਦਾ ਢੋਵਾਂਨ ਦੇ ਚੀਰਾ ਪਿਛੋ ਮਿਲੇ ਹਾਨਿਆ ਗਲ ਲਾਗ ਕੇ ਰੋਵਨ ਦੇ
ਅਗਲਾ ਅਖਰ ਹੰਜੂ
Yoy may enter 30000 more characters.
08 Mar 2011
SABAR KOTI
HANJUA DE VICH GAMM PA KE
PEENA SIKH LIA
JA BE DARDE TERE BAJON
JEENA SIKH LIA
NXT WRD: GAMM
HANJUA DE VICH GAMM PA KE
PEENA SIKH LIA
JA BE DARDE TERE BAJON
JEENA SIKH LIA
NXT WRD: GAMM
Yoy may enter 30000 more characters.
08 Mar 2011
gurpal mattiyar
ਲਿਪੀਆਂ ਲਪਾਈਆਂ ਪਾਈਆਂ ,,,
ਦਿਲ ਦੀਆਂ ਦੇਹਲੀਆਂ ,,,
ਭਿਜੀ ਪੈ ਮੇਹੰਦੀ ਮੇਰੀ ,,,
ਸੁਨੀਆਂ ਹਥੇਲੀਆਂ ,,,
ਵੇ ਰੋ ਰੋ ਕੇ ਹੰਝੂ ਆਂ ਨਾਲ ,,,
ਭਰ ਗਈ ਪਰਾਂਤ ਵੇ,,,
ਪਤਾ ਲਗਾ ਜਦੋਂ ਤੇਰੀ ,,,
ਚੜ ਗਈ ਬਾਰਾਤ ਵੇ,,,
ਸਾਡੇ ਨਾਲ ਪਾਉਂਦਾ ਰਿਹਾ ,,,
ਇਸ਼ਕ਼ੇ ਦੀ ਬਾਤ ਵੇ,,,
ਪਤਾ ਲਗਾ ਜਦੋਂ ਤੇਰੀ ,,,
ਚੜ ਗਈ ਬਾਰਾਤ ਵੇ,,,,,,,,,,,,
ਅਗਲਾ ਸ਼ਬਦ ; ਇਸ਼ਕ਼ / ਇਸ਼ਕ਼ੇ
ਲਿਪੀਆਂ ਲਪਾਈਆਂ ਪਾਈਆਂ ,,,
ਦਿਲ ਦੀਆਂ ਦੇਹਲੀਆਂ ,,,
ਭਿਜੀ pai ਮੇਹੰਦੀ ਮੇਰੀ ,,,
ਸੁਨੀਆਂ ਹਥੇਲੀਆਂ ,,,
ਵੇ ਰੋ ਰੋ ਕੇ ਹੰਝੂ ਆਂ ਨਾਲ ,,,
ਭਰ ਗਈ ਪਰਾਂਤ ਵੇ,,,
ਪਤਾ ਲਗਾ ਜਦੋਂ ਤੇਰੀ ,,,
ਚੜ ਗਈ ਬਾਰਾਤ ਵੇ,,,
ਸਾਡੇ ਨਾਲ ਪਾਉਂਦਾ ਰਿਹਾ ,,,
ਇਸ਼ਕ਼ੇ ਦੀ ਬਾਤ ਵੇ,,,
ਪਤਾ ਲਗਾ ਜਦੋਂ ਤੇਰੀ ,,,
ਚੜ ਗਈ ਬਾਰਾਤ ਵੇ,,,,,,,,,,,,
ਅਗਲਾ ਸ਼ਬਦ ; ਇਸ਼ਕ਼ / ਇਸ਼ਕ਼ੇ
ਲਿਪੀਆਂ ਲਪਾਈਆਂ ਪਾਈਆਂ ,,,
ਦਿਲ ਦੀਆਂ ਦੇਹਲੀਆਂ ,,,
ਭਿਜੀ ਪੈ ਮੇਹੰਦੀ ਮੇਰੀ ,,,
ਸੁਨੀਆਂ ਹਥੇਲੀਆਂ ,,,
ਵੇ ਰੋ ਰੋ ਕੇ ਹੰਝੂ ਆਂ ਨਾਲ ,,,
ਭਰ ਗਈ ਪਰਾਂਤ ਵੇ,,,
ਪਤਾ ਲਗਾ ਜਦੋਂ ਤੇਰੀ ,,,
ਚੜ ਗਈ ਬਾਰਾਤ ਵੇ,,,
ਸਾਡੇ ਨਾਲ ਪਾਉਂਦਾ ਰਿਹਾ ,,,
ਇਸ਼ਕ਼ੇ ਦੀ ਬਾਤ ਵੇ,,,
ਪਤਾ ਲਗਾ ਜਦੋਂ ਤੇਰੀ ,,,
ਚੜ ਗਈ ਬਾਰਾਤ ਵੇ,,,,,,,,,,,,
ਅਗਲਾ ਸ਼ਬਦ ; ਇਸ਼ਕ਼ / ਇਸ਼ਕ਼ੇ
ਲਿਪੀਆਂ ਲਪਾਈਆਂ ਪਾਈਆਂ ,,,
ਦਿਲ ਦੀਆਂ ਦੇਹਲੀਆਂ ,,,
ਭਿਜੀ pai ਮੇਹੰਦੀ ਮੇਰੀ ,,,
ਸੁਨੀਆਂ ਹਥੇਲੀਆਂ ,,,
ਵੇ ਰੋ ਰੋ ਕੇ ਹੰਝੂ ਆਂ ਨਾਲ ,,,
ਭਰ ਗਈ ਪਰਾਂਤ ਵੇ,,,
ਪਤਾ ਲਗਾ ਜਦੋਂ ਤੇਰੀ ,,,
ਚੜ ਗਈ ਬਾਰਾਤ ਵੇ,,,
ਸਾਡੇ ਨਾਲ ਪਾਉਂਦਾ ਰਿਹਾ ,,,
ਇਸ਼ਕ਼ੇ ਦੀ ਬਾਤ ਵੇ,,,
ਪਤਾ ਲਗਾ ਜਦੋਂ ਤੇਰੀ ,,,
ਚੜ ਗਈ ਬਾਰਾਤ ਵੇ,,,,,,,,,,,,
ਅਗਲਾ ਸ਼ਬਦ ; ਇਸ਼ਕ਼ / ਇਸ਼ਕ਼ੇ
Yoy may enter 30000 more characters.
08 Mar 2011