Punjabi Boli
 View Forum
 Create New Topic
  Home > Communities > Punjabi Boli > Forum > messages
Showing page 364 of 623 << First   << Prev    360  361  362  363  364  365  366  367  368  369  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

sorry next word is ; GAMM 

08 Mar 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
nachatter chatta

 

ਬੁੱਲਾਂ ਉੱਤੇ ਲੱਗੀ ਰਹੇ,,,ਹੋੰਕਿਆਂ ਦੀ ਝੜੀ ,,,
ਹਾਰ ਗਮਾਂ ਦੇ ਪਰੋਕੇ ਗਲ ਪਾ ਗਿਆ ,,,
ਦਿਲ ਵੱਟੇ ਕਚ ਦੇ ਕੇ,,,ਠੱਗ ਵਣਜਾਰਿਆ ਵੇ,,,
ਗਲੀਆਂ ਦੇ ਕਖਾਂ ਚ ਰੁਲਾ ਗਿਆ,,,   
ਜਖਮਾਂ ਤੇ ਲੂਣ ਲੋਕੀਂ,,,ਭੁਕ ਦੇ ਨੇ ਤਾਨਿਆਂ ਦਾ,,,
ਮਨ ਸਦਾ ਬੰਨ ਦਾ ਨੀ ਧੀਰ ,,,
ਤੇਰੇ ਪਿਆਰ ਵਾਲੀ ਤਿਖੀ ਮਿਠੀ ਸ਼ੂਰੀ,,,ਸਜਣਾ ਵੇ,,,
ਫੜੀ ਫੜੀ ਕੀਤਾ ਸੀਨਾ ਚੀਰ ,,,
ਕਚ ਜਿਹਾ ਦਿਲ ਸਾਡਾ ਚੂਰ ਕੀਤਾ ਹਾਣੀਆਂ ਵੇ,,,
ਮਾਰਕੇ ਬਿਰਹੋਂ ਦਾ ਤਿਖਾ ਤੀਰ ,,,
ਅਗਲਾ ਸ਼ਬਦ ; ਵਣਜਾਰਾ / ਵਣਜਾਰਿਆ    

ਬੁੱਲਾਂ ਉੱਤੇ ਲੱਗੀ ਰਹੇ,,,ਹੋੰਕਿਆਂ ਦੀ ਝੜੀ ,,,

ਹਾਰ ਗਮਾਂ ਦੇ ਪਰੋਕੇ ਗਲ ਪਾ ਗਿਆ ,,,

ਦਿਲ ਵੱਟੇ ਕਚ ਦੇ ਕੇ,,,ਠੱਗ ਵਣਜਾਰਿਆ ਵੇ,,,

ਗਲੀਆਂ ਦੇ ਕਖਾਂ ਚ ਰੁਲਾ ਗਿਆ,,,   

ਜਖਮਾਂ ਤੇ ਲੂਣ ਲੋਕੀਂ,,,ਭੁਕ ਦੇ ਨੇ ਤਾਨਿਆਂ ਦਾ,,,

ਮਨ ਸਦਾ ਬੰਨ ਦਾ ਨੀ ਧੀਰ ,,,

ਤੇਰੇ ਪਿਆਰ ਵਾਲੀ ਤਿਖੀ ਮਿਠੀ ਸ਼ੂਰੀ,,,ਸਜਣਾ ਵੇ,,,

ਫੜੀ ਫੜੀ ਕੀਤਾ ਸੀਨਾ ਚੀਰ ,,,

ਕਚ ਜਿਹਾ ਦਿਲ ਸਾਡਾ ਚੂਰ ਕੀਤਾ ਹਾਣੀਆਂ ਵੇ,,,

ਮਾਰਕੇ ਬਿਰਹੋਂ ਦਾ ਤਿਖਾ ਤੀਰ ,,,

 

ਅਗਲਾ ਸ਼ਬਦ ; ਵਣਜਾਰਾ / ਵਣਜਾਰਿਆ    

 

08 Mar 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
baba Gurdaas Mann Sahib

 

ਜੋਗੀਆ ਵੇ ਜੋਗੀਆਂ ,ਜੋਗੀਆ ਵੇ ਜੋਗੀਆ
ਚੱਲ ਵਣਜਾਰਿਆ ਜੋਗੀਆ ਏਸ ਪੱਤਣ ਤੋਂ ਪਾਰ
ਉਸ ਪੱਤਣ ਕੀ ਬੈਠਣਾਂ ,ਜਿਸ ਪੱਤਣ ਨਹੀਂ ਯਾਰ ਜੋਗੀਆ
ਜਿਸ ਪੱਤਣ ਨਹੀਂ ਯਾਰ ,ਜੋਗੀਆ ਵੇ ਜੋਗੀਆ''

ਅਗਲਾ ਸ਼ਬਦ :::: ਚੱਲ

09 Mar 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
INDERJIT NIKKU

SONH GURU DI CHAL BALIYE

IKKO EHDA HAL BALIYE

CHHAD DE SARI

DUNIA DARI

IKKO EDA HAL BALIYE


NXT WRD: GURU

09 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Duniya mele jaandi ae sohne haar shingar lagakey

Sabh sajan sajniyan ve paye firan kangniyan paakey

CHALL assan v chaliye ve sohniyan saanu kehdi chori

Do tara vajda sohniyan ve noormehal dee mori...

 

Agla shabad: CHORI

09 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Sorry ajj fer late.....

 

next word is GURU

09 Mar 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
baba Gurdaas Mann Sahib

 

ਸਿਗਰਟ ਪੀ ਕੇ ਕੱਛਾਂ ਵਿੱਚ ਪਰਫ਼ਿਊਮ ਲਗਾਈ ਜਾ
ਦਾਰੂ ਪੀ ਕਰ ਮੂੰਹ ਵਿੱਚ ਲੌਂਗ ਲਾਚੀਆਂ ਪਾਇ ਜਾ
ਦਾਈਆਂ ਕੋਲੋਂ ਜਿੰਨਾਂ ਮਰਜੀ ਪੇਟ ਛੁਪਾਈ ਜਾ
ਸੱਚ ਸਾਹਮਣੇ ਆ ਕੇ ਰਹਿੰਦੈ ਛੁਪਦਾ ਨਹੀਂ ਮਿੱਤਰਾ
ਚੋਰੀ ਯਾਰੀ ਨਸ਼ਾ ਛੁਪਾਇਆਂ ਛੁਪਦਾ ਨਹੀਂ ਮਿੱਤਰਾ

ਅਗਲਾ ਸ਼ਬਦ ::: ਲੌਂਗ

09 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Gurdas Maan

 

Dharam te sankat jad painda GURU dee parkhi jaye fakeeri

GURU Teg Bahadur nu pandit kehan laggey kashmiri

Saade janju lah lah ke kehnda aurangzeb akhiri...

Jaan deen kabul lavo jaan fer chukk lao danda dera

Sarbans daniyan ve.......

 

Agla shabad: FAQEERI/FAQEER

09 Mar 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸਰਤਾਜ
ਹਰ ਆਦਮੀ 'ਚ ਹੁੰਦਾ ਇੱਕ ਫੱਕਰ ਫ਼ਕੀਰ,
ਹਰ ਆਦਮੀ 'ਚ ਇੱਕ ਆਯਾਸ਼ ਹੁੰਦਾ ਏ,
ਹਰ ਆਦਮੀ 'ਚ ਹੁੰਦਾ ਇੱਕ ਸ਼ਰੀਫ਼ ਇਨਸਾਨ,
ਹਰ ਆਦਮੀ 'ਚ ਇੱਕ ਬਦਮਾਸ਼  ਹੁੰਦਾ ਏ,
ਅਗਲਾ ਸ਼ਬਦ......ਆਦਮੀ 

ਸਰਤਾਜ

 

ਹਰ ਆਦਮੀ 'ਚ ਹੁੰਦਾ ਇੱਕ ਫੱਕਰ ਫ਼ਕੀਰ,

ਹਰ ਆਦਮੀ 'ਚ ਇੱਕ ਆਯਾਸ਼ ਹੁੰਦਾ ਏ,

ਹਰ ਆਦਮੀ 'ਚ ਹੁੰਦਾ ਇੱਕ ਸ਼ਰੀਫ਼ ਇਨਸਾਨ,

ਹਰ ਆਦਮੀ 'ਚ ਇੱਕ ਬਦਮਾਸ਼  ਹੁੰਦਾ ਏ,

 

ਅਗਲਾ ਸ਼ਬਦ......ਆਦਮੀ 

 

09 Mar 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
unknown

 

 
Honnia   nu   talnaa  har aadmi de vass nahi,
Waqt nu sambhalna har aadmi de vass nahi,
Dosti hona pars_par, baat hai bilkul judaa,
Par wafaa da palnaa,har aadmi de vass nahi

 

Honnia   nu   talnaa  har aadmi de vass nahi,,,,

 

Waqt nu sambhalna har aadmi de vass nahi,,,,

 

Dosti hona pars_par, baat hai bilkul judaa,,,,

 

Par wafaa da palnaa,har aadmi de vass nahi,,,

 

 

next word ;  dosti / dost

 

 

09 Mar 2011

Showing page 364 of 623 << First   << Prev    360  361  362  363  364  365  366  367  368  369  Next >>   Last >> 
Reply