Punjabi Boli
 View Forum
 Create New Topic
  Home > Communities > Punjabi Boli > Forum > messages
Showing page 383 of 623 << First   << Prev    379  380  381  382  383  384  385  386  387  388  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
???????????????

TENNU KHABAR NA KOI

JEHRI SAADE NAL HOYEE

JIVEN UJJDE HAN ACI

ODAN UJJDE NA KOI

KIVEN KRIDA GUJARA

KIVEN KRIDA GUJARA

SAADA RABB JANDA

SAANU KINNA TUN PIARA

SAADA RABB JANDA

SAADA RABB JANDA

 

NXT WRD: TENNU

06 Apr 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
baba Gurdass Mann Sahib

 

ਸਾਡੇ ਬਿਨਾ ਕਦੇ ਤੈਨੂੰ ਰੋਟੀ ਨਹੀਂ ਸੀ ਪੱਚਦੀ
ਸਾਹਬ-ਸਾਹਬ ਕਹਿੰਦੇ ਦੀ ਜ਼ੁਬਾਨ ਨਹੀਂ ਸੀ ਥੱਕਦੀ
ਹੁਣ ਦੱਸਦੈਂ ਕੇਹੜਾ " ਗੁਰਦਾਸ "
ਹੁਣ ਤੈਨੂੰ ਕੀ ਆਖਾਂ ਫ਼ੇਲ ਕਹਾਂ ਕੇ ਤੈਨੂੰ ਪਾਸ
ਹੁਣ ਤੈਨੂੰ ਕੀ ਆਖਾਂ

ਅਗਲਾ ਸ਼ਬਦ :: ਜ਼ੁਬਾਨ


06 Apr 2011

ਸ਼ਰਨਜੀਤ ਕੌਰ  ਗਰੇਵਾਲ
ਸ਼ਰਨਜੀਤ ਕੌਰ
Posts: 76
Gender: Female
Joined: 12/Feb/2011
Location: chandigarh
View All Topics by ਸ਼ਰਨਜੀਤ ਕੌਰ
View All Posts by ਸ਼ਰਨਜੀਤ ਕੌਰ
 
Gurdass Maan Ji


Tere baajho eh saadi pehchaan kehde kamm di

jahaan kehde kamm da te jaan kehde kamm di


jehdi tere naam nu kalaam vaangu bole na

dass oho chandri jubaan kehde kamm di


tere baajho..........


agla shabad :: jahaan

06 Apr 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
Ik Punjaban (movie)

haassa buliyan cho le gaya lut kay
meri paak sadran da gala gutt kay
aag lava es chandre jaahan nu
masa lave tel baldich sutt kay


nxt wrd: hassa

06 Apr 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਨਛੱਤਰ ਗਿੱਲ

 

ਗੱਲ ਤੇਰਿਆਂ ਮੁਕਾਇਆਂ ਸੱਚੀਂ ਮੁੱਕ ਜਾਣੀ ਏਂ
ਆਹ ਲੈ ਵੇਖ ਲੈ ਨਬਜ਼ ਮੇਰੀ ਰੁਕ ਜਾਣੀ ਏਂ
ਸਾਡਾ ਪਿਆਰ ਕਾਹਤੋਂ ਤੇਰੇ ਲਈ ਤਮਾਸ਼ਾ ਹੋ ਗਿਆ
ਸਾਡੀ ਜਾਨ ਤੇ ਬਣੀ ਐਂ ਤੇਰਾ ਹਾਸਾ ਹੋ ਗਿਆ

 

ਅਗਲਾ ਸ਼ਬਦ ਹੈ: ਨਬਜ਼

07 Apr 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
nachatter chatta

 

ਵੈਦ ਗਮਾਂ ਦੇ ਸਮੁੰਦਰਾਂ ਚ ਡੁਬਿਆ ,,,
ਫੜ ਕੇ ਨਬਜ ਬੇਹ ਗਿਆ ,,,
ਗੱਲ ਭੋਰਾ ਵੀ  ਸਮਝ ਨਾ ਆਈ ,,,
ਹੋ ਕੇ ਓਹ੍ਹ ਹੇਰਾਨ ਰਿਹ ਗਿਆ ,,,
ਵੈਦ ਘੜ ਦਾ ਬਹਾਨੇ ਪਾਸੇ beh ਗਿਆ ,,,
ਜਿਵੇਂ ਡੰਗਿਆ ਬਜੋਗ ਦਾ,,,
ਵੈਦਾ ਗੁੱਟ ਨਾ ਮਰੋੜ ਸੋਹਣੀ ਹੀਰ ਦਾ ,,,
ਇਲਾਜ ਨੀਂ ਵੇ ਮੇਰੇ ਰੋਗ ਦਾ ,,,,,,,,,,,,
ਅਗਲਾ ਸ਼ਬਦ ; ਗੁੱਟ 

ਵੈਦ ਗਮਾਂ ਦੇ ਸਮੁੰਦਰਾਂ ਚ ਡੁਬਿਆ ,,,

ਫੜ ਕੇ ਨਬਜ ਬੇਹ ਗਿਆ ,,,

ਗੱਲ ਭੋਰਾ ਵੀ  ਸਮਝ ਨਾ ਆਈ ,,,

ਹੋ ਕੇ ਓਹ੍ਹ ਹੇਰਾਨ ਰਿਹ ਗਿਆ ,,,

ਵੈਦ ਘੜ ਦਾ ਬਹਾਨੇ ਪਾਸੇ beh ਗਿਆ ,,,

ਜਿਵੇਂ ਡੰਗਿਆ ਬਜੋਗ ਦਾ,,,

ਵੈਦਾ ਗੁੱਟ ਨਾ ਮਰੋੜ ਸੋਹਣੀ ਹੀਰ ਦਾ ,,,

ਇਲਾਜ ਨੀਂ ਵੇ ਮੇਰੇ ਰੋਗ ਦਾ ,,,,,,,,,,,,

 

ਅਗਲਾ ਸ਼ਬਦ ; ਗੁੱਟ 

 

07 Apr 2011

sahil bharti
sahil
Posts: 13
Gender: Male
Joined: 06/Apr/2011
Location: melbourne
View All Topics by sahil
View All Posts by sahil
 
sahota's

jinni nikki oni tikhi....

kardi fire kamaal.....

nachdi haan mere di.....

GUT te bann rumaal......

 

 

NEXT WORD  "nachdi"

 

thanx.....

07 Apr 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Miss Pooja with Nikku

 

Na tera laikey menu sakhiyan chirhaundiyan

Nachdi noo menu takoran jahiyan laundiyan

Akh dabb dabb karan ishaara ve nachadi de....

NACHDI de pair thakk gaye,Godi chakk lai sunakhiya yaara...

 

Agla shabad: ISHARA/ISHAREY

07 Apr 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
manmohan waris

 

ਮਿੱਤਰਾਂ ਨੂੰ ਕਰਦੀ ਇਸ਼ਾਰੇ ਕੁੜੀਏ ,,,
ਕਰਦੀ ਇਸ਼ਾਰੇ ਤੇਰੀ ਮੁੰਦਰੀ,,,
ਮੁੰਡਿਆਂ ਤੇ ਕਿਹਰ  ਗੁਜ਼ਾਰੇ ਕੁੜੀਏ,,,
ਕਿਹਰ ਗੁਜ਼ਾਰੇ ਤੇਰੀ ਮੁੰਦਰੀ,,,
ਚੁਪ ਰਿਹੰਦੇ ਛਲੇ ਨੇ ਵਿਚਾਰੇ ਕੁੜੀਏ ,,,
ਪੱਟ ਦੀ ਕੁਆਰੇ ਤੇਰੀ ਮੁੰਦਰੀ,,,
ਮਿੱਤਰਾਂ ਨੂੰ ਕਰਦੀ ਇਸ਼ਾਰੇ ਕੁੜੀਏ ,,,
ਕਰਦੀ ਇਸ਼ਾਰੇ ਤੇਰੀ ਮੁੰਦਰੀ,,,
ਅਗਲਾ ਸ਼ਬਦ ; ਮੁੰਦਰੀ 

ਮਿੱਤਰਾਂ ਨੂੰ ਕਰਦੀ ਇਸ਼ਾਰੇ ਕੁੜੀਏ ,,,

ਕਰਦੀ ਇਸ਼ਾਰੇ ਤੇਰੀ ਮੁੰਦਰੀ,,,

ਮੁੰਡਿਆਂ ਤੇ ਕਿਹਰ  ਗੁਜ਼ਾਰੇ ਕੁੜੀਏ,,,

ਕਿਹਰ ਗੁਜ਼ਾਰੇ ਤੇਰੀ ਮੁੰਦਰੀ,,,

ਚੁਪ ਰਿਹੰਦੇ ਛਲੇ ਨੇ ਵਿਚਾਰੇ ਕੁੜੀਏ ,,,

ਪੱਟ ਦੀ ਕੁਆਰੇ ਤੇਰੀ ਮੁੰਦਰੀ,,,

ਮਿੱਤਰਾਂ ਨੂੰ ਕਰਦੀ ਇਸ਼ਾਰੇ ਕੁੜੀਏ ,,,

ਕਰਦੀ ਇਸ਼ਾਰੇ ਤੇਰੀ ਮੁੰਦਰੀ,,,

 

ਅਗਲਾ ਸ਼ਬਦ ; ਮੁੰਦਰੀ 

 

 

07 Apr 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

ਹਰਜੀਤ ਹਰਮਨ

ਕੋਈ ਤੇ ਕਿਸੇ ਦੇ ਨਾ ਦੀ ਮੁੰਦਰੀ ਬਣਾਈ ਫਿਰੇ
ਕੋਈ ਕਿਸੇ ਦਾ ਨਾ ਵੀਣੀ ਤੇ ਲਿਖਾਈ ਫਿਰੇ
ਅਸੀਂ ਲੋਕਾ ਨਾਲੋ ਵਖਰਾ ਸੁਬਆ ਰਖਿਆ ਪਰ ਦਸਿਆ ਕਦੇ ਨੀ
ਤੇਰਾ ਦਿਲ ਤੇ ਲਿਖਾ ਕੇ ਅਸੀਂ ਨਾ ਰਖਿਆ ਨੀ ਪਰ ਦਸਿਆ ਕਦੇ ਨੀ

 

 

ਅਗਲਾ ਸ਼ਬਦ . ਲੋਕਾ,,ਲੋਕ 

07 Apr 2011

Showing page 383 of 623 << First   << Prev    379  380  381  382  383  384  385  386  387  388  Next >>   Last >> 
Reply