|
|
| unknown |
ਤੂੰ ਕਿਤੇ ਵੀ ਹੋਵੇਂ........ਪਰ ਹੈਂ ਜਰੂਰ
ਮੈਂ ਪਹੁੰਚ ਹੀ ਜਾਵਾਂਗਾ ਤੇਰੇ ਤੱਕ ਸਫ਼ਰ ਕਰਦਾ-ਕਰਦਾ
ਹਾਸੇ ਨਾਲ ਸੀ ਚਲਾਂਵਾਂ ਫ਼ੁੱਲ ਮਾਰਿਆ
ਨੀ ਗੋਰੀ ਗੱਲ ਉੱਤੇ ਨੀਲ ਪਿਆ
ਹਾਸੇ ਨਾਲ ਸੀ ਚਲਾਂਵਾਂ ਫ਼ੁੱਲ ਮਾਰਿਆ
ਨੀ ਗੋਰੀ ਗੱਲ ਉੱਤੇ ਨੀਲ ਪਿਆ
ਅਗਲਾ ਸ਼ਬਦ :: ਗੋਰੀ
|
|
03 Apr 2011
|
|
|
|
|
|
| HARBHAJAN MANN |
GALLAN GORIA DE VICH TOYE
ACI MAR GE NI OYE HOYE
OYE HOYE DHUAI PAI GAI
KUDI KADD KE KALJA LAI GAYEE
NXT WRD: DHUAI ਧੁਆਈ
|
|
03 Apr 2011
|
|
|
|
| baba Gurdass Mann Sahib |
ਕਰਦੇ ਖਤਮ ਵਿਛੋੜੇ ਸਭਦੇ ਓ ਤੈਨੂੰ ਆਸ਼ਕ ਦੇਣ ਦੁਹਾਈਆਂ
ਇਸ਼ਕ ਤੇਰੇ ਦੀਆਂ ਕੰਜਕਾਂ ਵੇ ਰੱਬਾ ਅੱਜ ਗੁੱਡੀਆਂ ਫ਼ੂਕਣ ਆਈਆਂ
ਦਿਲ ਚੋਰੀ-ਚੋਰੀ ਰੋਵੇ.. ਦਿਲ ਚੋਰੀ-ਚੋਰੀ ਰੋਵੇ..
ਦੁੱਖ ਤੇਰਾ ਮੈਨੂੰ ਲੱਗ ਜੇ ਤੇਰੀ ਅੱਖ ਚੋਂ ਹੰਝੂ ਨਾਂ ਚੋਵੇ
ਦਿਲ ਚੋਰੀ-ਚੋਰੀ ਰੋਵੇ..ਦਿਲ ਚੋਰੀ-ਚੋਰੀ ਰੋਵੇ..
ਅਗਲਾ ਸ਼ਬਦ :: ਖ਼ਤਮ
ਕਰਦੇ ਖਤਮ ਵਿਛੋੜੇ ਸਭਦੇ ਓ ਤੈਨੂੰ ਆਸ਼ਕ ਦੇਣ ਦੁਹਾਈਆਂ
ਇਸ਼ਕ ਤੇਰੇ ਦੀਆਂ ਕੰਜਕਾਂ ਵੇ ਰੱਬਾ ਅੱਜ ਗੁੱਡੀਆਂ ਫ਼ੂਕਣ ਆਈਆਂ
ਦਿਲ ਚੋਰੀ-ਚੋਰੀ ਰੋਵੇ.. ਦਿਲ ਚੋਰੀ-ਚੋਰੀ ਰੋਵੇ..
ਦੁੱਖ ਤੇਰਾ ਮੈਨੂੰ ਲੱਗ ਜੇ ਤੇਰੀ ਅੱਖ ਚੋਂ ਹੰਝੂ ਨਾਂ ਚੋਵੇ
ਦਿਲ ਚੋਰੀ-ਚੋਰੀ ਰੋਵੇ..ਦਿਲ ਚੋਰੀ-ਚੋਰੀ ਰੋਵੇ..
ਅਗਲਾ ਸ਼ਬਦ :: ਖ਼ਤਮ
|
|
04 Apr 2011
|
|
|
|
| masha ali |
ਦਿਲ ਮੇਰੇ ਦੀ ਦਿਲ ਵਿਚ ਰਿਹ ਗੀ,,,
ਜਾਂਦੀ ਜਾਂਦੀ ਮੈਨੂੰ ਕੇਹ ਗੀ,,,
ਤੇਰੀ ਮੇਰੀ ਖ਼ਤਮ ਕਹਾਣੀ,,,
ਗੱਲ ਦਿਲ ਤੇ ਨਾਂ ਲਾਵੀਂ,,,
ਜਿਨੀਂ ਬੀਤੀ ਚੰਗੀ ਬੀਤੀ,,,
ਤੂੰ ਮੈਨੂੰ ਭੁੱਲ ਜਾਵੀਂ ,,,
ਅਗਲਾ ਸ਼ਬਦ ; ਕਹਾਣੀ
ਦਿਲ ਮੇਰੇ ਦੀ ਦਿਲ ਵਿਚ ਰਿਹ ਗੀ,,,
ਜਾਂਦੀ ਜਾਂਦੀ ਮੈਨੂੰ ਕੇਹ ਗੀ,,,
ਤੇਰੀ ਮੇਰੀ ਖ਼ਤਮ ਕਹਾਣੀ,,,
ਗੱਲ ਦਿਲ ਤੇ ਨਾਂ ਲਾਵੀਂ,,,
ਜਿਨੀਂ ਬੀਤੀ ਚੰਗੀ ਬੀਤੀ,,,
ਤੂੰ ਮੈਨੂੰ ਭੁੱਲ ਜਾਵੀਂ ,,,
ਅਗਲਾ ਸ਼ਬਦ ; ਕਹਾਣੀ
|
|
04 Apr 2011
|
|
|
|
| Harbhajan Mann |
ਜਿੱਥੇ ਅਸੀਂ ਪੜਦੇ ਸੀ ਨਿੱਕਾ ਜਿਹਾ ਸ਼ਹਿਰ ਸੀ
ਕਾਲਜ਼ ਦੁਆਲੇ ਇੱਕ ਨਿੱਕੀ ਜਿਹੀ ਨਹਿਰ ਸੀ
ਨਹਿਰ ਦੇ ਕਿਨਾਰੇ ਮੌਜ ਮਾਣੀ ਯਾਦ ਆਈ ਏ
ਬੜੀ ਦੇਰ ਪਿੱਛੋਂ ਮਰ-ਜਾਣੀ ਯਾਦ ਆਈ ਏ
ਅੱਜ ਭੁੱਲੀ ਵਿੱਸਰੀ ਕਹਾਣੀਂ ਯਾਦ ਆਈ ਏ
ਅਗਲਾ ਸ਼ਬਦ --- ਨਹਿਰ
ਜਿੱਥੇ ਅਸੀਂ ਪੜਦੇ ਸੀ ਨਿੱਕਾ ਜਿਹਾ ਸ਼ਹਿਰ ਸੀ
ਕਾਲਜ਼ ਦੁਆਲੇ ਇੱਕ ਨਿੱਕੀ ਜਿਹੀ ਨਹਿਰ ਸੀ
ਨਹਿਰ ਦੇ ਕਿਨਾਰੇ ਮੌਜ ਮਾਣੀ ਯਾਦ ਆਈ ਏ
ਬੜੀ ਦੇਰ ਪਿੱਛੋਂ ਮਰ-ਜਾਣੀ ਯਾਦ ਆਈ ਏ
ਅੱਜ ਭੁੱਲੀ ਵਿੱਸਰੀ ਕਹਾਣੀਂ ਯਾਦ ਆਈ ਏ
ਅਗਲਾ ਸ਼ਬਦ --- ਨਹਿਰ
|
|
05 Apr 2011
|
|
|
|
|
|
| nachatter chatta |
ਵੇ ਸੋਹਣਿਆ, ਫਿੱਕਾ ਰੰਗ ਅੱਜ ਦੀ ਦੁਪਹਿਰ ਦਾ,,,
ਮੋਸਮ ਸੁਹਾਵਨਾ ਸੀ ,ਦੁੱਖ ਸੁੱਖ ਫੋਲਣੇ ਦਾ,,,
ਸੀਤ ਸੀ ਕਿਨਾਰਾ ਠੰਡਾ ਨਹਿਰ ਦਾ ,,,
ਵੇ ਸੋਹਣਿਆ, ਫਿੱਕਾ ਰੰਗ ਅੱਜ ਦੀ ਦੁਪਹਿਰ ਦਾ,,,
ਅਗਲਾ ਸ਼ਬਦ ; ਕਿਨਾਰਾ / ਕਿਨਾਰੇ
ਵੇ ਸੋਹਣਿਆ, ਫਿੱਕਾ ਰੰਗ ਅੱਜ ਦੀ ਦੁਪਹਿਰ ਦਾ,,,
ਮੋਸਮ ਸੁਹਾਵਨਾ ਸੀ ,ਦੁੱਖ ਸੁੱਖ ਫੋਲਣੇ ਦਾ,,,
ਸੀਤ ਸੀ ਕਿਨਾਰਾ ਠੰਡਾ ਨਹਿਰ ਦਾ ,,,
ਵੇ ਸੋਹਣਿਆ, ਫਿੱਕਾ ਰੰਗ ਅੱਜ ਦੀ ਦੁਪਹਿਰ ਦਾ,,,
ਅਗਲਾ ਸ਼ਬਦ ; ਕਿਨਾਰਾ / ਕਿਨਾਰੇ
|
|
05 Apr 2011
|
|
|
|
|
ਆ ਗਲਾ ਕਰੀਏ ਸਹੋਣੀਏ ਨੀ ਨੀਹਰ ਕਿਨਾਰੇ ਵੇ ਮੈ ਪੀਘ ਜੁਟਾਓ ਹਾਣੀਆ ਤੂ ਗਿਣੇ ਹੁਲਾਰੇ ਇਕ ਮੈ ਹੋਵਾ ਇਕ ਤੂ ਹੋਵੇ ਅਮ੍ਬਿਆ ਦੀ ਸਗਨੀ ਛਾ ਹੋਵਾ ਇਸ ਜਗ ਦੀਆ ਨਜਰਾ ਤੋ ਓਲੇ ਬਸ ਵਖਰੀ ਜਹੀ ਕੋਈ ਥਾ ਹੋਵੇ
ਅਗਲਾ ਸ਼ਬਦ ਜਗ
|
|
05 Apr 2011
|
|
|
|
| HARBHAJAN MANN |
AA SOHNIA VE...
JAGG JIUNDIAN DE MELE
JINDGI TON LAMME
TERE JHAGDE JHAMELE
AA SOHNIA VE
JAGG ................
NXT WRD: MELE / MELA
|
|
06 Apr 2011
|
|
|
|
| vinod sehgal |
ਤੇਰੇ ਬਾਜੋਂ ਦਿਲ ਸਾਡਾ ਨਹੀਓਂ ਲਗਦਾ ,,,
ਜੱਗ ਵਾਲਾ ਮੇਲਾ ਸੁੰਨਾ ਸੁੰਨਾ ਲਗਦਾ ,,,
ਤੇਰੇ ਬਾਜੋਂ ਦਿਲ ਸਾਡਾ ਨਹੀਓਂ ਲਗਦਾ ,,,
ਅਗਲਾ ਸ਼ਬਦ ; ਬਾਜੋਂ
ਤੇਰੇ ਬਾਜੋਂ ਦਿਲ ਸਾਡਾ ਨਹੀਓਂ ਲਗਦਾ ,,,
ਜੱਗ ਵਾਲਾ ਮੇਲਾ ਸੁੰਨਾ ਸੁੰਨਾ ਲਗਦਾ ,,,
ਤੇਰੇ ਬਾਜੋਂ ਦਿਲ ਸਾਡਾ ਨਹੀਓਂ ਲਗਦਾ ,,,
ਅਗਲਾ ਸ਼ਬਦ ; ਬਾਜੋਂ
|
|
06 Apr 2011
|
|
|
|
| GURDAS MAAN |
tere bajon eh saddi pehchaan kehde kam di ..........
. jahan kehde kam da , te jaan kehde kam di.............
saariya salaama sache rabb nu kabool ne...............
yaar nu na hoyi te salaam kehde kam di.................
NEXT WORD IS- RABB
|
|
06 Apr 2011
|
|
|