|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| sher |
asi shera jehe jatt,
doongi maridi a satt,
kaddiye variyan de vatt....ajmake vekh lavo!!
agla akhar hai g: 'vatt'
|
|
14 Apr 2012
|
|
|
|
|
|
|
Sorry its not very nice one but couldn't find another one...
ਸਾਰੇ ਪਿੰਡ ਦੇ ਲੋਕ ਤਾਂ ਕਹਿੰਦੇ ਮੈਨੂੰ ਉਡਣ ਖਟੋਲਾ ਨੀਅਤ ਬਦਲ ਗਈ ਤੇਰੀ ਸਾਧਾ ਦੇਖ ਕੇ ਅੱਜ ਪਟੋਲਾ ਨਿਗ੍ਹਾ ਟਿਕਾ ਕੇ ਦੇਖੀ ਜਾਵੈਂ ਤੂੰ ਸੁੱਥਣ ਵਿੱਚ ਪੱਟ ਵੇ ਤੂੰ ਨਰਮ ਜੱਟੀ ਦੇ ਕੱਢ ਦੇਵੇਂਗਾ ਵੱਟ ਵੇ
ਅਗਲਾ ਸ਼ਬਦ: ਪਟੋਲਾ
|
|
14 Apr 2012
|
|
|
|
|
ਜੈਜੀ ਬੀ
ਲੰਡਨੋਂ ਪਟੋਲਾ ਇੱਕ ਆਇਆ ਪਿੰਡਾ ਦੇ ਵਿੱਚ ਗੱਲਾਂ ਹੁੰਦੀਆਂ
ਅਗਲਾ ਸ਼ਬਦ .....ਗੱਲਾਂ (talk)
ਜੈਜੀ ਬੀ
ਲੰਡਨੋਂ ਪਟੋਲਾ ਇੱਕ ਆਇਆ ਪਿੰਡਾ ਦੇ ਵਿੱਚ ਗੱਲਾਂ ਹੁੰਦੀਆਂ
ਅਗਲਾ ਸ਼ਬਦ .....ਗੱਲਾਂ (talk)
|
|
14 Apr 2012
|
|
|
|
|
do gallan pyaar diaan krne nu dil krda...
dil tera v darda,,,dil mera v darda...
nxt:- pyaar
|
|
14 Apr 2012
|
|
|
|
| ਗੁਲਾਮ ਜੁਗਨੀ |
ਰੱਖਦਾ ਵਪਾਰੀ ਜਿਵੇਂ ਅੱਖ ਹੈ ਵਪਾਰ ਤੇ ਆਸ਼ਕਾਂ ਦੀ ਅੱਖ ਸਦਾ ਹੁਸਨਾ ਤੇ ਰਹਿੰਦੀ ਏ ਕੋਈ ਕੋਈ ਜਾਣਦਾ ਹੈ ਇਸ਼ਕ ਹਕੀਕੀ ਉਂਝ ਪਿਆਰ ਪਿਆਰ ਸਾਰੀ ਦੁਨੀਆਂ ਹੀ ਕਹਿੰਦੀ ਏ ਖੁੱਲ ਜਾਏ ਪਿਆਰ ਵਾਲਾ ਭੇਤ ਢੋਲ ਵੱਜ ਜਾਂਦੇ ਫੇਰ ਇੱਕ ਦਿਨ ਕੁੱਲੀ ਆਸ਼ਕਾਂ ਦੀ ਢਹਿੰਦੀ ਏ
ਅਗਲਾ ਸ਼ਬਦ: ਢੋਲ
|
|
15 Apr 2012
|
|
|
|
|
|
|
mereya dhola taithon kahda ohla..
kalli da nahion jee lagda..
next:- jee
|
|
15 Apr 2012
|
|
|
|
| lehmber hussainpuri |
peeng chadaundi da,
ambar nu laundi da,
gidde vich nachdi da,
ja charkha kattdi da,
jee karda geet banava khid khid hasdi da.
agla akhar hai g: hasdi
|
|
15 Apr 2012
|
|
|
|
| ਨਛੱਤਰ ਗਿੱਲ |
ਹੱਸਦੀ ਨੇ ਦਿਲ ਮੰਗਿਆ ਨੀ ਮੁੰਡਾ ਜਾਨ ਦੇਣ ਤੱਕ ਜਾਵੇ ਇਸ਼ਕੇ ਦਾ ਰੋਗ ਚੰਦਰਾ ਨੀ ਜਿਹਨੂੰ ਲੱਗ ਜਾਏ ਰਾਸ ਨਾ ਆਵੇ ਹੱਸਦੀ ਨੇ ਦਿਲ ਮੰਗਿਆ ਨੀ ਮੁੰਡਾ ਜਾਨ ਦੇਣ ਤੱਕ ਜਾਵੇ
ਅਗਲਾ ਸ਼ਬਦ: ਰੋਗ
|
|
15 Apr 2012
|
|
|
|
| harjit harman |
sadi vekh k navaz,
pata lagge na maraz,
hove addi rati sufne ch mitha jya dard,
na eh maarda na jeon joga chad da,
naag jeda dang ni gya,
os rog di dwa ni koi soniye,
jo mittra nu lagg ni gya.
agla akhar hai g: 'mitha'
|
|
16 Apr 2012
|
|
|
|
|
ਬੇਬੇ ਕਹਿਦੀ ਜੀਜਾ ਤੇਰਾ ਮੁਹ ਮੀਠਾ ਕਾਰਵਾਓ,
ਮੈਂ ਸੁਣੀਆ ਸੀ ਕਾਕੇ ਦਾ ਅੱਜ ਭਲਕ ਸੁਨੇਹਾ ਆਓ,ਭਲਕ ਸੁਨੇਹਾ ਆਓ ਆਗਿਆ ਤੂੰ ਤਾਂ ਬੁੱਲ ਲਾਮਕਾਕੇ,ਬੁਥਾ ਫਿਰੇ ਸੂਜਾਈ, ਵੇ ਇਕ ਵਾਰੀ ਜੀਜਾ, ਮਾਰਲੇ ਹੋਰ ਟਰਾਈ, ਵੇ ਇਕ ਵਾਰੀ ਜੀਜਾ.......
Singer : > ਮਰਹੂਮ ਅਮਰਜੋਤ ਕੌਰ/ਅਮਰ ਸਿੰਘ ਚਮਕੀਲਾ
Next word : > ਬੁੱਲ
|
|
16 Apr 2012
|
|
|
|
|
|
|
|
|
|
|
|
 |
 |
 |
|
|
|