Home > Communities > Punjabi Boli > Forum > messages
Aaja nee BAHANA laake sair da gharon
Mittran noo mukhrha dikhaun de layi
Tere layi main khetan wich beejti saron
Gandlan da saag khawaun de layi
Agla shabad: SAAG
17 May 2012
singer: Gurdass Mann
ਸਰੋ ਦੇ ਸਾਗ ਵਿਚ ਮੈਂ ਘੇਓ ਹੀ ਘੇਓ ਪਾਈ ਜਾਵਾ, ਮੱਕੀ ਦੀਆਂ ਰੋਟੀਆਂ ਨੂ ਬੀਨਾ ਗਿਣ ਖਾਈ ਜਾਵਾ, ਖੂਹ ਤੇ ਜਾ ਕ ਗਾਨੇ ਚੁਪਾ, ਵਖਰਾ ਸ੍ਵਾਦ ਹੋਵੇ.... ਆਪਣਾ ਪੰਜਾਬ ਹੋਵੇ.....
naet: gaane
17 May 2012
kamal heer
tere layi kamaad bijia ..
gaane chup ke jayin mutiyare...
nxt wrd: Mutiyar
17 May 2012
singer: surinder kaur ji and parkash kaur ji
ਸੜਕੇ ਸੜਕੇ ਜਾਂਦੀ ਏ ਮੁਟੀਆਰੇ ਨੀ, ਕੰਡਾ ਚੁਬਾ ਤੇਰੇ ਪੈਰ ਬਨ੍ਕਿਏ ਨਾਰੇ ਨੀ... ਕੌਣ ਕੱਡੇ ਤੇਰਾ ੍ਕੰਡਾ ਮੁਟੀਆਰੇ ਨੀ, ਕੌਣ ਸਾਹੇ ਤੇਰੀ ਪੀੜ੍ਹ ਬਨ੍ਕਿਏ ਨਾਰੇ ਨੀ...
next: naare
18 May 2012
Babbu Maan
Hitler in love o baby, Hitler in love
Haye ni munda hit karda Haye ni munda hit karda Ni Hitler hit karda ni sidha dil te patliye naare Ni Hitler hit karda ni sidha dil te patliye naare
Nxt wrd: Munda
18 May 2012
Debi de kalam ton...
lukkme ishariyan ne beeba rana munda ve vigad chadiya patt hove tu vee “makhsoospuri” vassda ujaad chadiya karobar dila da chalaun waliye
ni tu khadi mukar gayi aah karke
dass bhala kudian nu ki milda
enna mundian di zindagi tabah karke
Agla shabad: vasda/vasdey/vasdee
Debi de kalam ton...
lukkme ishariyan ne beeba rana munda ve vigad chadiya patt hove tu vee “makhsoospuri” vassda ujaad chadiya karobar dila da chalaun waliye
ni tu khadi mukar gayi aah karke
dass bhala kudian nu ki milda
enna mundian di zindagi tabah karke
Agla shabad: vasda/vasdey/vasdee
Yoy may enter 30000 more characters.
18 May 2012
Singer: Harjeet Harman
Punjab ujaran wale khud hi ujjar gaye ,, Punjab Guraan di kirpa de naal "VASDA" ae....... Vandan wale vand gaye panj daryawaan nu ,, Pani ajj v iko leh vich vagda ae........................... Punjab Guraan di kirpa de naal vasda ae.................,..............,............. Nxt Wrd - PANI
19 May 2012
ਰੋਟੀ ਚਾਹ ਨਾ ਪਾਣੀ ਨੀਂ ਭੁੱਖਾ ਤਿਹਾਇਆ ਹਲ ਵਾਹਵਾਂ ਤੂੰ ਆ ਗਈ ਹੱਥ ਲਮਕਾਉਂਦੀ ਨੀ ਦੱਸ ਹਲ ਕਿੱਦਾਂ ਵਾਹਵਾ ਅਗਲਾ ਸ਼ਬਦ: ਹੱਥ
20 May 2012
surinder shinda
ਹੱਥ ਮਾਰਾਂ ਪੱਟਾਂ ਤੇ ,,,
ਨੀਂ ਤੂੰ ਲੁੱਟ ਲਈ ਰਾਤ ਨੂੰ ਨੀਂਦੇ,,,
ਕੀਤੇ ਦਿਸਣ ਡਾਚੀਆਂ ਨਾਂ ,,,
ਕੀਤੇ ਨਾਂ ਯਾਰ ਪੁੰਨਣ ਦੇ ਦੀਂਹਦੇ ,,,
ਅਗਲਾ ਸ਼ਬਦ ; ਯਾਰ
ਹੱਥ ਮਾਰਾਂ ਪੱਟਾਂ ਤੇ ,,,
ਨੀਂ ਤੂੰ ਲੁੱਟ ਲਈ ਰਾਤ ਨੂੰ ਨੀਂਦੇ,,,
ਕੀਤੇ ਦਿਸਣ ਡਾਚੀਆਂ ਨਾਂ ,,,
ਕੀਤੇ ਨਾਂ ਯਾਰ ਪੁੰਨਣ ਦੇ ਦੀਂਹਦੇ ,,,
ਅਗਲਾ ਸ਼ਬਦ ; ਯਾਰ
ਹੱਥ ਮਾਰਾਂ ਪੱਟਾਂ ਤੇ ,,,
ਨੀਂ ਤੂੰ ਲੁੱਟ ਲਈ ਰਾਤ ਨੂੰ ਨੀਂਦੇ,,,
ਕੀਤੇ ਦਿਸਣ ਡਾਚੀਆਂ ਨਾਂ ,,,
ਕੀਤੇ ਨਾਂ ਯਾਰ ਪੁੰਨਣ ਦੇ ਦੀਂਹਦੇ ,,,
ਅਗਲਾ ਸ਼ਬਦ ; ਯਾਰ
ਹੱਥ ਮਾਰਾਂ ਪੱਟਾਂ ਤੇ ,,,
ਨੀਂ ਤੂੰ ਲੁੱਟ ਲਈ ਰਾਤ ਨੂੰ ਨੀਂਦੇ,,,
ਕੀਤੇ ਦਿਸਣ ਡਾਚੀਆਂ ਨਾਂ ,,,
ਕੀਤੇ ਨਾਂ ਯਾਰ ਪੁੰਨਣ ਦੇ ਦੀਂਹਦੇ ,,,
ਅਗਲਾ ਸ਼ਬਦ ; ਯਾਰ
Yoy may enter 30000 more characters.
20 May 2012
nikku
Saanu Smjh ni aaundi
ni tun kehre raah pegi
yaar tere jogi reh ge
ni tun horan jogi reh gi...
nxt wrd: Raah
Saanu Smjh ni aaundi
ni tun kehre raah pegi
yaar tere jogi reh ge
ni tun horan jogi reh gi...
nxt wrd: Raah
Yoy may enter 30000 more characters.
20 May 2012