|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| gurdass mann |
hokka den chnna dial chhallan
sohni dubdi kr gayi gallan.
o bina gine vyapar na krio
dubb jo ge dubb jo ge
Bekdran nal piar na krio
dubb jo ge dubb jo ge
nxt wrd: Sohni
|
|
24 May 2012
|
|
|
|
|
|
|
ਬੜੀ ਸੋਹਣੀ ਲਗਦੀ ਏ ਵਾਂਗ ਚਕੋਰੀ,ਦੁਧ ਜਹੀ ਗੋਰੀ, ਨੀਦ ਮਿਠੀ ਆਓਣ ਲੱਗੇ ਜਦ ਤੂੰ ਬੋਲੇ ਬੁਲੀਆਂ ਖੋਲੇ, ਅੱਗ ਵੀ ਸਰਮਾਓਂਦੀ ਏ ਜਦੋ ਤੂੰ ਨਿਕਲੇ ਸ਼ਕੀਨੀ ਲਾਕੇ, ਤੇਨੂ ਜੋਬਨ ਚੜੀਆ ਹੈ,ਨੀ ਕਿਕਲੀ ਪਾਕੇ, ਨੀ ਕਿਕਲੀ ਪਾਕੇ.........
Singer : > ਸੁਰਜੀਤ ਖਾਨ
Next word : > ਬੁਲੀਆਂ/ਬੁੱਲ
|
|
24 May 2012
|
|
|
|
| surjit bindrakhia |
bull na hilde billo de
billian ankhian boldian
nxt wrd: Ankhian
|
|
24 May 2012
|
|
|
|
|
ਚੋਰੀ ਹੋ ਗਈ ਚੋਰੀ ਲੋਕੋ ਚੋਰੀ ਹੋ ਗਈ ਚੋਰੀ, ਅਖੀਆਂ ਦੀ ਖਿੜਕੀ ਚੋਂ ਵੜਕੇ ਦਿਲ ਦੀ ਕੁੰਡੀ ਤੋੜੀ, ਚੋਰੀ ਹੋ ਗਈ ਚੋਰੀ ਲੋਕੋ ਚੋਰੀ ਹੋ ਗਈ ਚੋਰੀ........
Singer : > ਗੁਰਦਾਸ ਮਾਨ ਸਾਹਿਬ
Next word : > ਚੋਰੀ
|
|
24 May 2012
|
|
|
|
| hans raj hans |
Dil Chori saada ho gia
oye ki kriye ki kriye
naino main kisi ke kho gya
oye ki kriye ki kriye
o madam teri chal
tere silki silki baal
ab main is se jiada kya khun..
main nashe main talli ho gya
oye ki kriye ki kriye
nxt wrd: Nasha
|
|
24 May 2012
|
|
|
|
|
|
|
Neeliyan nasheeliyan balouri aakhan dekhke
NASHA ajab jiha charh giya nee
Dil taan pata nee tera kiho jiha hona
Main taan mukhrha dekhke mar giya nee
Agla shabad: MUKHRHA
|
|
24 May 2012
|
|
|
|
|
Kiven mukhre ton njrran hatava
Kiven mukhre ton njrran hatava
na tere jiha hor disda
nxt wrd: Njrran / ਨਜਰਾਂ
|
|
25 May 2012
|
|
|
|
| ਦੇਬੀ ਬਾਈ |
ਛੁੱਟੀ ਵੇਲੇ ਆਪੋ ਆਪਣੇ ਪਿੰਡਾਂ ਨੂੰ ਜਾਣਾ ਤੇਰਾ ਪਤਾ ਨੀ ਪਰ ਮੇਰਾ ਦਿਲ ਘਟਦਾ ਹੀ ਜਾਣਾ…. ਜਿਹੜੀ ਥਾਂ ਤੋਂ ਦੇ ਆਪਣੇ ਪਿੰਡ ਰਾਹ ਨਿਖੜਦੇ ਸੀ, ਜਿਹੜੀ ਥਾਂ ਤੇ ਉਹ ਵੀ ਸਾਡੇ ਵਾਂਗ ਵਿਛੜਦੇ ਸੀ…. ਬੁੱਲੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਉਹ, ਜਾਂਦੇ ਜਾਂਦੇ ਨਜਰਾਂ ਦੇ ਨਾਲ ਮੱਥਾ ਟੇਕਣਾ ਉਹ…. ਕੀ ਦੱਸਾ ਕੇ ਪੈਡਲ ਕਿੰਨੇ ਭਾਰੇ ਲਗਦੇ ਸੀ, ਸਾਈਕਲ ਹੋਲੀ ਮੇਰੇ ਵਾਂਗ ਚਲਾਉਦੀ ਸੀ ਕੇ ਨਹੀ…. ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ, ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ……
ਅਗਲਾ ਸ਼ਬਦ: ਪਿੰਡ
|
|
26 May 2012
|
|
|
|
|
Eh shabad ena te aaukha nai k 22 hours lagg jaan geet labhan layi...lol

|
|
27 May 2012
|
|
|
|
|
singer: gurdass mann ji
ਮੁੜ ਮੁੜ ਯਾਦ ਸ੍ਤਾਯ੍ਵੇ ਪਿੰਡ ਦੀਯਾ ਗਲਿਯਾਂ ਦੀ.... ਮੁੜ ਮੁੜ ਯਾਦ ਸ੍ਤਾਯ੍ਵੇ ਪਿੰਡ ਦੀਯਾ ਗਲਿਯਾਂ ਦੀ.... ਹੋਕਾ ਦਿੰਦੀ ਫਿਰਦੀ ਬੀਬੀ ਫਲੀਆਂ ਦੀ.../ ਸਸਤੀ ਲੈਲੋ ਦਰਜਨ ਕੇਲੇ ਫਲੀਆਂ ਦੀ
next:gali
|
|
27 May 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|