|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| my favourite AMRINDER GILL |
pani dian chhallan hovan
tun hoven main hovan...
nxt wrd: Pani
|
|
29 May 2012
|
|
|
|
|
|
|
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਓਹਨੁ ਕਹਿੰਦੇ ਨੇ.....
Next word : > ਪਿਆਰ
|
|
29 May 2012
|
|
|
|
|
singer:Manmohan Waris
ਸਾਡੇ ਸਚੇ ਪੀਆਰ ਦਾ ਉਡਾਨੀ ਆ ਮਾਖੋਲ ਨੀ, ਪਤਾ ਲਗੂ ਪਏ ਜਦੋ ਕਾਲਜੇ ਚ ਹੋਉਲ ਨੀ, ਬਿਨੇ ਮਿਲੇ ਤੋਂ ਚੈਨ ਨਾ ਆਵੇ, ਦਿਲ ਵਾਰ ਵਾਰ ਕੁਰਲਾਵੇ, ਰਭ ਕਰ ਕ ਤੇਨੁ ਵ ਲਾਗ ਜਾਵੇ, ਤੂ ਇਸ਼੍ਕ਼ੇ ਨੂ ਰੋਗ ਦਸਦੀ....
|
|
30 May 2012
|
|
|
|
|
ਸੰਦੀਪ ਅਗਲਾ ਸ਼ਬਦ ਲਿਖਣਾ ਭੁੱਲ ਗਈ ਲੱਗਦਾ ਏ...
ਚਲੋ ਅਗਲਾ ਸ਼ਬਦ ਹੈ ਰੋਗ
|
|
30 May 2012
|
|
|
|
| ਹਰਜੀਤ ਹਰਮਨ |
ਗੱਲ ਕਿਵੇਂ ਸਮਝਾਈਏ ਸਾਨੂੰ ਸੁੱਝ ਨਾ ਰਹੀ ਤੂੰ ਵੀ ਦਿਲ ਵਾਲੀ ਗੱਲ ਸਾਡੀ ਬੁੱਝ ਨਾ ਰਹੀ ਅਸੀਂ ਤੇਰੇ ਹੀ ਖਿਆਲਾਂ 'ਚ ਗਵਾਚ ਗਏ ਨੀਂ ਭੁੱਲ ਸਾਰਾ ਜੱਗ ਨੀ ਗਿਆ ਉਸ ਰੋਗ ਦੀ ਦਵਾ ਨਾ ਕੋਈ ਸੋਹਣੀਏ ਜੋ ਮਿੱਤਰਾਂ ਨੂੰ ਲੱਗ ਨੀ ਗਿਆ
ਅਗਲਾ ਸ਼ਬਦ: ਜੱਗ
|
|
30 May 2012
|
|
|
|
|
|
|
Singer : Harbhajan Maan...
ਆ ਸੋਹਣਿਆ ਵੇ ਜੱਗ ਜਿਓੰਦੇਆ ਦੇ ਮੇਲੇ, ਜਿੰਦਗੀ ਤੋਂ ਲੰਮੇ ਤੇਰੇ ਝਗੜੇ ਝਮੇਲੇ, ਆ ਸੋਹਣਿਆ ਵੇ ਜੱਗ ਜਿਓੰਦੇਆ ਦੇ ਮੇਲੇ...!!!
ਅਗਲਾ ਅਖਰ = ਮੇਲੇ
|
|
30 May 2012
|
|
|
|
|
mele jandi mutiyare
le ja mele nu naal
nxt wrd: Mutiyar
|
|
30 May 2012
|
|
|
|
|
ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ, ਕੰਡਾ ਚੁਭਾ ਤੇਰੇ ਪੈਰ ਬਾੰਕਿਏ ਨਾਰੇ ਨੀ......
Singer : > ਸਵ. ਸੁਰਿੰਦਰ ਕੌਰ
Next word : > ਕੰਡਾ/ਕੰਡੇ
|
|
31 May 2012
|
|
|
|
| ਸਰਦੂਲ ਸਿਕੰਦਰ |
ਅਸੀਂ ਫੁੱਲ ਖਿਲੇ ਜਾਂ ਕੰਡੇ ਆਂ ਅਸੀਂ ਨਿੱਘੇ ਹਾਂ ਜਾਂ ਠੰਡੇ ਆਂ ਤੂੰ ਧੁੱਪ ਲਿਖਦੇ ਜਾਂ ਛਾਂ ਲਿਖਦੇ ਇੱਕ ਖਤ ਸੱਜਣਾ ਵੇ ਸਾਡੇ ਨਾ ਲਿਖਦੇ
ਅਗਲਾ ਸ਼ਬਦ: ਖਤ
|
|
31 May 2012
|
|
|
|
| sardool sikander |
khatt tukde tukde kr dene ..
main saad dena dasveeran nu
je tun nahi tan ki krna..
main kagaj dian jageeran nu
khatt tukde tukde kr dene ..
main saad dena dasveeran nu..
nxt wrd: Tasveer /Tasveeran
|
|
31 May 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|