Home > Communities > Punjabi Boli > Forum > messages
ਦੇਬੀ ਬਾਈ
ਜੇ ਆਉਣਾ ਏ ਤਾਂ ਮੱਥੇ ਦੀ ਲਕੀਰ ਬਣਕੇ ਆ ਸੱਚੀ ਮੁਹੱਬਤ ਦੀ ਕਿਤੇ ਤਸਵੀਰ ਬਣਕੇ ਆ ਨਜ਼ਰਾਂ ਚੋਂ ਖਾਣ ਗਿੱਝੇ ਹਾਂ ਚੱਲ ਤੀਰ ਬਣਕੇ ਆ ਥਲ ਬਣਕੇ ਵਿਛ ਜਾਵਾਂਗੇ ਨੀ ਅੜੀਏ ਨੀਰ ਬਣਕੇ ਆ ਓ "ਦੇਬੀ" ਨੂੰ ਸ਼ਰਤਾਂ ਸਾਰੀਆਂ ਮਨਜੂਰ ਤੇਰੀਆਂ, ਨੀ ਕੰਨ ਵੀ ਪੜਵਾ ਲਵਾਂਗੇ ਪਰ ਪਹਿਲਾਂ ਹੀਰ ਬਣਕੇ ਆ ਅਗਲਾ ਸ਼ਬਦ : ਲਕੀਰ
31 May 2012
lakhwinder singh
ik waghe di lakeer
rabba mat de akhir..
milan veeran tain veer
kran arz hajoor nu...
nxt wrd: Veeran / Veer
ik waghe di lakeer
rabba mat de akhir..
milan veeran tain veer
kran arz hajoor nu...
nxt wrd: Veeran / Veer
Yoy may enter 30000 more characters.
31 May 2012
Lovely Nirman
ਰਾਤੀਂ ਮੇਰੇ ਵੀਰ ਨਾਲ ਸੀ ,
ਗੱਲਾਂ ਮੇਰੇ ਵਿਆਹ ਦੀਆਂ ਕਰਦੀ ,
ਮੈਨੂੰ ਨੀਂਦ ਨਾ ਆਈ ਸੀ ,
ਰਹੀ ਮੈਂ ਸਾਰੀ ਰਾਤ ਹੀ ਡਰਦੀ,
ਤੂੰ ਭੁੱਲਿਆ ਜਾਣਾ ਨੀਂ,
ਤੈਨੂੰ ਹੈ ਦਿਲ ਦੀ ਮੁੰਦਰ ਚ ਜੜ੍ਹ ਲਿਆ ,
ਤੇਰਾ ਲਵ ਲੈਟਰ ਸੱਜਣਾ ,
ਵੇ ਮੇਰੀ ਭਾਬੀ ਨੇਂ ਕੱਲ੍ਹ ਪੜ੍ਹ ਲਿਆ ,,,
ਅਗਲਾ ਸ਼ਬਦ ; ਮੁੰਦਰ / ਮੁੰਦਰਾਂ
ਰਾਤੀਂ ਮੇਰੇ ਵੀਰ ਨਾਲ ਸੀ ,
ਗੱਲਾਂ ਮੇਰੇ ਵਿਆਹ ਦੀਆਂ ਕਰਦੀ ,
ਮੈਨੂੰ ਨੀਂਦ ਨਾ ਆਈ ਸੀ ,
ਰਹੀ ਮੈਂ ਸਾਰੀ ਰਾਤ ਹੀ ਡਰਦੀ,
ਤੂੰ ਭੁੱਲਿਆ ਜਾਣਾ ਨੀਂ,
ਤੈਨੂੰ ਹੈ ਦਿਲ ਦੀ ਮੁੰਦਰ ਚ ਜੜ੍ਹ ਲਿਆ ,
ਤੇਰਾ ਲਵ ਲੈਟਰ ਸੱਜਣਾ ,
ਵੇ ਮੇਰੀ ਭਾਬੀ ਨੇਂ ਕੱਲ੍ਹ ਪੜ੍ਹ ਲਿਆ ,,,
ਅਗਲਾ ਸ਼ਬਦ ; ਮੁੰਦਰ / ਮੁੰਦਰਾਂ
ਰਾਤੀਂ ਮੇਰੇ ਵੀਰ ਨਾਲ ਸੀ ,
ਗੱਲਾਂ ਮੇਰੇ ਵਿਆਹ ਦੀਆਂ ਕਰਦੀ ,
ਮੈਨੂੰ ਨੀਂਦ ਨਾ ਆਈ ਸੀ ,
ਰਹੀ ਮੈਂ ਸਾਰੀ ਰਾਤ ਹੀ ਡਰਦੀ,
ਤੂੰ ਭੁੱਲਿਆ ਜਾਣਾ ਨੀਂ,
ਤੈਨੂੰ ਹੈ ਦਿਲ ਦੀ ਮੁੰਦਰ ਚ ਜੜ੍ਹ ਲਿਆ ,
ਤੇਰਾ ਲਵ ਲੈਟਰ ਸੱਜਣਾ ,
ਵੇ ਮੇਰੀ ਭਾਬੀ ਨੇਂ ਕੱਲ੍ਹ ਪੜ੍ਹ ਲਿਆ ,,,
ਅਗਲਾ ਸ਼ਬਦ ; ਮੁੰਦਰ / ਮੁੰਦਰਾਂ
ਰਾਤੀਂ ਮੇਰੇ ਵੀਰ ਨਾਲ ਸੀ ,
ਗੱਲਾਂ ਮੇਰੇ ਵਿਆਹ ਦੀਆਂ ਕਰਦੀ ,
ਮੈਨੂੰ ਨੀਂਦ ਨਾ ਆਈ ਸੀ ,
ਰਹੀ ਮੈਂ ਸਾਰੀ ਰਾਤ ਹੀ ਡਰਦੀ,
ਤੂੰ ਭੁੱਲਿਆ ਜਾਣਾ ਨੀਂ,
ਤੈਨੂੰ ਹੈ ਦਿਲ ਦੀ ਮੁੰਦਰ ਚ ਜੜ੍ਹ ਲਿਆ ,
ਤੇਰਾ ਲਵ ਲੈਟਰ ਸੱਜਣਾ ,
ਵੇ ਮੇਰੀ ਭਾਬੀ ਨੇਂ ਕੱਲ੍ਹ ਪੜ੍ਹ ਲਿਆ ,,,
ਅਗਲਾ ਸ਼ਬਦ ; ਮੁੰਦਰ / ਮੁੰਦਰਾਂ
Yoy may enter 30000 more characters.
01 Jun 2012
ਹੰਸ ਰਾਜ ਹੰਸ
ਜੋਗੀਆਂ ਦੇ ਕੰਨਾ ਵਿੱਚ ਕੱਚ ਦੀਆਂ ਮੁੰਦਰਾਂ ਮੁੰਦਰਾਂ ਨਿਸ਼ਾਨੀਆਂ ਫਕੀਰ ਦੀਆ ਪੱਲੇ ਪਾ ਗਈਆਂ ਫਕੀਰੀ ਅੱਖਾਂ ਹੀਰ ਦੀਆਂ
ਅਗਲਾ ਸ਼ਬਦ: ਹੀਰ
01 Jun 2012
Gurdas Mann Sahib
ਤੂੰ ਵੀ ਰਹਿ ਗਿਆ ਅਧੂਰਾ, ਮੈਂ ਵੀ ਰਹਿ ਗਈ ਅਧੂਰੀ, ਤੇਰੀ ਹੋਰ ਮਜਬੂਰੀ, ਮੇਰੀ ਹੋਰ ਮਜਬੂਰੀ, ਰਹਿ ਗਈ ਛੰਨੇ ਵਿਚ ਚੂਰੀ ਤਕਦੀਰ ਬਣਕੇ, ਦੱਸ ਕੀ ਖੱਟਿਆ ਮੈਂ ਤੇਰੀ ਹੀਰ ਬਣਕੇ...!!! ਅਗਲਾ ਆਖਰ : ਚੂਰੀ
01 Jun 2012
lakhwinder wadali
Kahda tun vichoda rabba ranjhne nal paya ae....
saara iljaam lokka saade zumme laya ae...
naale naam mera naale churi da vi aaya ae.
changa kitta na pava ke saadi duri
lokan badnam krti ..
naale main te gheo di mitthi churri
naale main te gheo di mitthi churri
nxt wrd: Duri
Kahda tun vichoda rabba ranjhne nal paya ae....
saara iljaam lokka saade zumme laya ae...
naale naam mera naale churi da vi aaya ae.
changa kitta na pava ke saadi duri
lokan badnam krti ..
naale main te gheo di mitthi churri
naale main te gheo di mitthi churri
nxt wrd: Duri
Yoy may enter 30000 more characters.
01 Jun 2012
DebI Bai
UNJ NERE-NERE REHNDE HO, PAR DILAAN CH DOORIYAAN -DOORIYAAN NE.. LOKAAN LAYI TUSAAN KOL HAASE NE, PAR SAADE LAYI BASS GHOORIYAAN NE.. SAADA RAAJ AAYA TAAN DASSA GE, HAALE GODE-GODE MAJBOORIYAAN NE.. OH DEBI MAAR LEYA BADNAAMIYAAN NE, TE THONU PATT CHADDEYA MASHOORIYAAN NE….
Agla shabad: HAASEY/HAASA
02 Jun 2012
nachhatar gill
gall terian mukaya sachi mukk jani a
aale vekh le nabaj meri rukk jani a
saada piar kahton tere lai
tamasha ho gia
saadi jaan te bani ae
tera hassa ho gia
nxt wrd: Mukk
gall terian mukaya sachi mukk jani a
aale vekh le nabaj meri rukk jani a
saada piar kahton tere lai
tamasha ho gia
saadi jaan te bani ae
tera hassa ho gia
nxt wrd: Mukk
Yoy may enter 30000 more characters.
02 Jun 2012
Gurdas Maan
Taariyan dee chunni wali
MUKK gayi ae raat kaali
Aje v na mukka saadi zindagi da geet ve
Mukk jana raat vangu
Shuru kiti baat vaangu
Marke v rehni sanu kissey de udeek ve
Agla Shabad: BAAT
Taariyan dee chunni wali
MUKK gayi ae raat kaali
Aje v na mukka saadi zindagi da geet ve
Mukk jana raat vangu
Shuru kiti baat vaangu
Marke v rehni sanu kissey de udeek ve
Agla Shabad: BAAT
Yoy may enter 30000 more characters.
02 Jun 2012
geeta zaildar..
Saare jedo soo javan, gallan tu te main kariye Pyaar di na baat mukke, wafa da hungara bhariye Saare jedo soo javan, gallan tu te main kariye Pyaar di na baat mukke, wafa da hungara bhariye Hauli hauli raat mukke, pehli mulakaat mukke Par saade dilla cho na pyaar di pyaas mukke Jaan saade doha vicho na pyaar koi naapda hove Ni tu meri bukal vich hove, te vela raat da hove
next word is: raat
03 Jun 2012