Home > Communities > Punjabi Boli > Forum > messages
surjit bindrakhia
saadi galli cho na lng mundia
ke veer mere vadd den ge
saanu takk ke na khang mundia
nxt wrd: takk
27 May 2012
kuldip manak
o mana moohi roop da ghuman kardi,
ni tenu takkna v nai,
kidi ku sohni e ni maan kardi,
ni tenu takkna v nai.
mana moohi roop da ghuman kardi ni tenu takkna v nai.
agla akhar hai g: 'maan '(pride)
o mana moohi roop da ghuman kardi,
ni tenu takkna v nai,
kidi ku sohni e ni maan kardi,
ni tenu takkna v nai.
mana moohi roop da ghuman kardi ni tenu takkna v nai.
agla akhar hai g: 'maan '(pride)
Yoy may enter 30000 more characters.
28 May 2012
ਸਾਥੋ ਪੜਿਆ ਗਿਆ ਨਾ ਲਿਖੀਆ, ਤੇਰਾ ਇਸ਼ਕ ਕਿਤਾਬੀ ਦਿਸੀਆ, ਤੇਰੀ ਯਾਰੀ ਤੋਂ ਹੈ ਸਿਖੀਆ ਮਾਣ ਨਾ ਕਰੇ ਕੁਵਾਰੀ ਦਾ, ਹਰ ਪਾਸੇ ਹੈ ਘਾਟਾ ਅਲ੍ੜਾ ਦੇ ਨਾਲ ਯਾਰੀ ਦਾ........
Singar : > ਸ਼ੈਰੀ ਮਾਨ
Next word : > ਅਲ੍ੜਾ/ਅਲੜ
28 May 2012
diljeet
nachdian allhda kuwarian ....
sapp kalian guttan de hava vich udd de...
beh jo khol ke haye o be jo khol...
mittro pitarian...
nxt wrd: Hawa
nachdian allhda kuwarian ....
sapp kalian guttan de hava vich udd de...
beh jo khol ke haye o be jo khol...
mittro pitarian...
nxt wrd: Hawa
Yoy may enter 30000 more characters.
28 May 2012
Hans Raj Hans
Eh jo silli silli aaundi ae HAWA ,
kitte koi ronda hovega...
Yaadan mere vangoo seeney naal la,
kittey koi rondahovega...
Agla shabad:YAADAN
Eh jo silli silli aaundi ae HAWA ,
kitte koi ronda hovega...
Yaadan mere vangoo seeney naal la,
kittey koi rondahovega...
Agla shabad:YAADAN
Yoy may enter 30000 more characters.
28 May 2012
yaadan terian sohnia yaadan terian
neend nahi a mainu
chain nahi a mainu
jdon aave teri yaad
nxt wrd: Neend
yaadan terian sohnia yaadan terian
neend nahi a mainu
chain nahi a mainu
jdon aave teri yaad
nxt wrd: Neend
Yoy may enter 30000 more characters.
28 May 2012
Debi 22 de kalam ton...
VAIRNE SAADI NEEND DIYE TE KHAABAN DIYE HATTAIRIYE NI KEHRI DAFA LAGAYIYE TENU KINJH KATEHRE CHAARHIYE NI MUJRAM BAN GAYE AAPAN NI TU VAARDAAT KAR K NIKKAL GAYI HAYE RANG VATAA GAYI HAAN DIYE TU RUTTAN VAANGU BADAL GAYI RANG VATAA GAYI HAAN DIYE HAYE BADAL GAYI TU BADAL GAYI
Agla shabad: RUTTAN/RUTT
28 May 2012
ਮਹੀਨਾ ਸਾਉਣ ਦਾ, ਰੁੱਤ ਹੈ ਪਿਆਰ ਦੀ ,
ਯਾਦ ਮੱਲੋ ਮੱਲੀ ਆਵੇ ਸੋਹਣੇ ਯਾਰ ਦੀ ,
ਫੋਟੋ ਹਿੱਕ ਨਾਲ ਲਾਵਾਂ ਚੁੰਮ ਦਿਲਦਾਰ ਦੀ,
ਵੇ ਡਰ ਮਾਰੇ ਵੀਰਾਂ ਦਾ,,
ਪਿਆਰ ਖੇਡ ਦਿਲਾਂ ਵਾਲੇ ਮੇਲ ਦੀ,
ਨਾਂ ਲੱਗੇ ਸਰੀਰਾਂ ਦਾ .........
ਅਗਲਾ ਸ਼ਬਦ .......ਮੇਲ (met)
ਮਹੀਨਾ ਸਾਉਣ ਦਾ, ਰੁੱਤ ਹੈ ਪਿਆਰ ਦੀ ,
ਯਾਦ ਮੱਲੋ ਮੱਲੀ ਆਵੇ ਸੋਹਣੇ ਯਾਰ ਦੀ ,
ਫੋਟੋ ਹਿੱਕ ਨਾਲ ਲਾਵਾਂ ਚੁੰਮ ਦਿਲਦਾਰ ਦੀ,
ਵੇ ਡਰ ਮਾਰੇ ਵੀਰਾਂ ਦਾ,,
ਪਿਆਰ ਖੇਡ ਦਿਲਾਂ ਵਾਲੇ ਮੇਲ ਦੀ,
ਨਾਂ ਲੱਗੇ ਸਰੀਰਾਂ ਦਾ .........
ਅਗਲਾ ਸ਼ਬਦ .......ਮੇਲ (met)
ਮਹੀਨਾ ਸਾਉਣ ਦਾ, ਰੁੱਤ ਹੈ ਪਿਆਰ ਦੀ ,
ਯਾਦ ਮੱਲੋ ਮੱਲੀ ਆਵੇ ਸੋਹਣੇ ਯਾਰ ਦੀ ,
ਫੋਟੋ ਹਿੱਕ ਨਾਲ ਲਾਵਾਂ ਚੁੰਮ ਦਿਲਦਾਰ ਦੀ,
ਵੇ ਡਰ ਮਾਰੇ ਵੀਰਾਂ ਦਾ,,
ਪਿਆਰ ਖੇਡ ਦਿਲਾਂ ਵਾਲੇ ਮੇਲ ਦੀ,
ਨਾਂ ਲੱਗੇ ਸਰੀਰਾਂ ਦਾ .........
ਅਗਲਾ ਸ਼ਬਦ .......ਮੇਲ (met)
ਮਹੀਨਾ ਸਾਉਣ ਦਾ, ਰੁੱਤ ਹੈ ਪਿਆਰ ਦੀ ,
ਯਾਦ ਮੱਲੋ ਮੱਲੀ ਆਵੇ ਸੋਹਣੇ ਯਾਰ ਦੀ ,
ਫੋਟੋ ਹਿੱਕ ਨਾਲ ਲਾਵਾਂ ਚੁੰਮ ਦਿਲਦਾਰ ਦੀ,
ਵੇ ਡਰ ਮਾਰੇ ਵੀਰਾਂ ਦਾ,,
ਪਿਆਰ ਖੇਡ ਦਿਲਾਂ ਵਾਲੇ ਮੇਲ ਦੀ,
ਨਾਂ ਲੱਗੇ ਸਰੀਰਾਂ ਦਾ .........
ਅਗਲਾ ਸ਼ਬਦ .......ਮੇਲ (met)
Yoy may enter 30000 more characters.
28 May 2012
my favourite AMRINDER GILL
jihde sand dil dian manka...
rahvan vich vichaiya palkan
rahvan vich vichaiya palkan
bade chiran ton bhall
mel kra de mel kra de
mel kra de rabba sohni kudi de nal..
nxt wrd: sohni
jihde sand dil dian manka...
rahvan vich vichaiya palkan
rahvan vich vichaiya palkan
bade chiran ton bhall
mel kra de mel kra de
mel kra de rabba sohni kudi de nal..
nxt wrd: sohni
Yoy may enter 30000 more characters.
28 May 2012
Singer: Gurdass mann ji
ਸਹੋਣੀ ਡੁਬਦੀ ਕਰ ਗਈ ਗਲਾਂ....
ਹੋਕਾ ਦੇਣ ਝਨਾ ਦੀਆਂ ਛਲਾਂ, ਕਚੇ 'ਆ ਤੇ ਇਤਬਾਰ ਨਾ ਕਰੇਓ ਡੁਬ ਜੋਗੇ....ਡੁਬ ਜੋਗੇ....ਡੁਬ ਜੋਗੇ.... ਬੇਕਦਰਾ ਨਾਲ ਪਿਆਰ ਨਾ ਕਰੇਓ ਡੁਬ ਜੋਗੇ
Next: ਛਲਾਂ
Singer: Gurdass mann ji
ਸਹੋਣੀ ਡੁਬਦੀ ਕਰ ਗਈ ਗਲਾਂ....
ਹੋਕਾ ਦੇਣ ਝਨਾ ਦੀਆਂ ਛਲਾਂ, ਕਚੇ 'ਆ ਤੇ ਇਤਬਾਰ ਨਾ ਕਰੇਓ ਡੁਬ ਜੋਗੇ....ਡੁਬ ਜੋਗੇ....ਡੁਬ ਜੋਗੇ.... ਬੇਕਦਰਾ ਨਾਲ ਪਿਆਰ ਨਾ ਕਰੇਓ ਡੁਬ ਜੋਗੇ
Next: ਛਲਾਂ
Yoy may enter 30000 more characters.
29 May 2012