|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| samjdaar |
moorkh (pagal) kade v apne app nu moorkh nahie kehda te samjdaar aklmand ensaan kade v apne app nu moorkh nahie samjda
|
|
29 Jun 2010
|
|
|
|
|
|
|
jhooth de pairr (leg) nahie hunde te sach wich wajhan (weight) hunda hai
kisse di chugli karn wale insaan nalo sutta insaan changa hunda hai
|
|
29 Jun 2010
|
|
|
|
|
maniya ke gadha samaan khitchen de kam aounda per hourse nu gadhe baraber samaan khitchen lai use ne kitta janda mithra
|
|
29 Jun 2010
|
|
|
|
|
jubaan kehdi tu manu muho kad main tanu pindoo kadwaodi ahhh......................!
|
|
29 Jun 2010
|
|
|
|
|
datti de ek passe dande hunde han lokan di jubaan de dono passe
|
|
29 Jun 2010
|
|
|
|
|
|
|
ਹੰਕਾਰੀ ਮਨੁੱਖ ਦੀ ਇੱਕ ਚੰਗੀ ਗੱਲ ਇਹ ਹੁੰਦੀ ਹੈ ਕੀ ਓਹ ਦੂਜਿਆਂ ਬਾਰੇ ਗੱਲਾਂ ਨਹੀ ਕਰਦਾ |
ਹੰਕਾਰ ਆਪਣੇ ਅੰਦਰ ਨੂੰ ਦੇਖਣ ਦੀ ਕਲਾ ਹੈ ਜੋ ਦੂਜੇ ਤੁਹਾਡੇ ਅੰਦਰ ਨਹੀ ਦੇਖ ਸਕਦੇ |
ਹੰਕਾਰ ਬੇਹੋਸ਼ੀ ਦੀ ਦਵਾਈ ਦੀ ਤਰਾਂ ਕੰਮ ਕਰਦਾ ਹੈ ਜੋ ਮਨੁੱਖ ਨੂੰ ਉਸ ਦੇ ਮੂਰਖ ਹੋਣ ਦਾ ਅਹਿਸਾਸ ਨਹੀ ਹੋਣ ਦਿੰਦਾ|
ਹੰਕਾਰ ਨੂੰ ਆਪਣੇ ਅੰਦਰੋਂ ਖਤਮ ਕਰਨ ਵਾਲਾ ਵਿਅਕਤੀ ਸਮਝੋ ਮਹਾਨਤਾ ਅਤੇ ਪਰਮ-ਆਨੰਦ ਦੇ ਮਾਰਗ ਤੇ ਤੁਰ ਪਿਆ ਹੈ |
|
|
03 Jul 2010
|
|
|
|
|
ਕਿਸੇ ਮਨੁੱਖ ਦਾ ਸਭ ਤੋਂ ਵਧੀਆ ਪਹਿਰਾਵਾ ਓਹੀ ਹੁੰਦਾ ਹੈ ਜਿਸ ਵਿਚ ਲੋਕ ਉਸਦੇ ਪਹਿਰਾਵੇ ਵੱਲ ਨਹੀ ਉਸਦੀ ਸ਼ਖਸੀਅਤ ਵੱਲ ਧਿਆਨ ਦਿੰਦੇ ਹਨ|
|
|
03 Jul 2010
|
|
|
|
|
ਜਿਸ ਨੂੰ ਚੰਮਚ ਨਾਲ ਤਰਾਸ਼ਿਆ ਜਾ ਸਕਦਾ ਹੋਵੇ ਉਸ ਲਈ ਛੁਰੀ ਵਰਤਣ ਦੀ ਲੋੜ ਨਹੀ |
|
|
03 Jul 2010
|
|
|
|
|
ਗੁੱਝੇ ਅੱਖਰਾਂ ਚ ਮਾਰਿਆ ਗਿਆ ਤਾਨਾ ਹਜ਼ਾਰ ਬੇ-ਇੱਜਤੀਆਂ ਨਾਲੋਂ ਚੰਗਾ ਹੁੰਦਾ ਹੈ|
|
|
03 Jul 2010
|
|
|
|
|
smaa sb to blwan hai...........
|
|
05 Jul 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|