Punjabi Boli
 View Forum
 Create New Topic
  Home > Communities > Punjabi Boli > Forum > messages
Showing page 25 of 65 << First   << Prev    21  22  23  24  25  26  27  28  29  30  Next >>   Last >> 
Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

wah ji waah... aah taan rail banni payi ae....

 

great job..!!

10 Jun 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

1. ਮਾਂ ਗਰਭ ਵਿੱਚ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ iਬੱਚਿਆਂ ਦਾ ਫ਼ਰਜ਼ ਹੈ

    ਕਿ ਉਹ ਵੀ ਆਪਣੇ    ਮਾਂ-ਬਾਪ ਨੂੰ ਘਰ ਵਿੱਚ ਪੂਰੀ ਤਰ੍ਹਾਂ ਸੰਭਾਲ ਕੇ ਰੱਖਣ i

2. ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ ਮਾਂ-ਬਾਪ ਤੁਹਾਡੇ ਕੋਲ ਸਨ i 

    ਉਹ ਆਖਰੀ ਸਾਹ ਲੈਣ ਤਾਂ ਤੁਸੀਂ ਕੋਲ ਹੋਵੋ i

3 .ਬਚਪਣ ਵਿੱਚ ਬਿਸਤਰਾ ਗਿੱਲਾ ਕਰਿਆ ਕਰਦਾ ਸੀ, ਜਵਾਨੀ ਵਿੱਚ ਅਜਿਹੀ ਕੋਈ

    ਗੱਲ ਨਾ ਕਰੀਂ ਕਿ ਮਾਂ-ਬਾਪ ਦੀਆਂ ਅੱਖਾਂ ਗਿੱਲੀਆਂ ਹੋਣ i


4. ਪੰਜ ਸਾਲ ਦਾ ਲਾਡਲਾ ਤੁਹਾਡੇ ਤੋਂ ਪਿਆਰ ਦੀ ਆਸ ਰਖਦਾ ਹੈ i 50 ਸਾਲ ਦੀ ਉਮਰ


     ਤੋਂ ਉੱਪਰ ਦੇ ਮਾਂ-ਬਾਪ ਵੀ ਤੁਹਾਡੇ ਤੋਂ ਪਿਆਰ ਅਤੇ ਆਦਰ ਦੀ ਉਮੀਦ ਰਖਦੇ ਹਨ i

5. ਬਚਪਨ ਵਿੱਚ ਗੋਦੀ ਵਿੱਚ ਪਾਲਣ ਵਾਲੇ ਮਾਂ-ਬਾਪ ਨੂੰ ਧੋਖਾ ਨਾ ਦੇਣਾ i

6. ਪਤਨੀ ਪਸੰਦ ਨਾਲ ਮਿਲਦੀ ਹੈ, ਮਾਂ-ਬਾਪ ਕਰਮਾਂ ਨਾਲ i

    

     ਪਸੰਦ ਖਾਤਰ, ਕਰਮਾਂ ਨਾਲ ਮਿਲੇ ਮਾਂ-ਬਾਪ ਦਾ ਦਿਲ ਨਾ ਦੁਖਾਓਣਾ i

7. ਮਾਂ-ਬਾਪ ਸ਼ੱਕੀ,ਕਰੋਧੀ,ਪੱਖ-ਪਾਤੀ ਬਾਅਦ ਵਿੱਚ,ਪਹਿਲਾਂ ਉਹ ਪ੍ਰਤੱਖ ਦੇਵਤੇ ਹਨ i

8. ਮਾਂ-ਬਾਪ ਦਿਆਂ ਅੱਖਾਂ ਵਿੱਚ ਦੋ ਵਾਰ ਹੱਝੂ ਆਉਂਦੇ ਹਨ i ਇੱਕ ਬੇਟੀ ਦੀ ਡੋਲੀ ਵੇਲੇ,

 

     ਦੂਜਾ ਜਦੋਂ ਪੁੱਤਰ ਮੂੰਹ ਮੋੜ ਲਵੇ i

9. ਜਿਹੜੇ ਬੱਚਿਆਂ ਨੂੰ ਮਾਂ-ਬਾਪ ਬੋਲਣਾ ਸਿਖਾਓਣ,ਉਹ ਵੱਡੇ ਹੋ ਕੇ ਮਾਂ-ਬਾਪ ਨੂੰ ਚੁੱਪ ਰਹੋ ਕਹਿਣ,


     ਸ਼ਰਮ ਦੀ ਗੱਲ ਹੈ. . . !!!!

10. ਮਾਂ ਪਿਓ ਦੇ ਉਪਕਾਰ ਵਿਸਾਰਨ ਵਾਲੇ ਦੇ ਸਾਰੇ ਪੁੰਨ ਸੜ ਕੇ ਸੁਆਹ ਹੋ ਜਾਂਦੇ ਹਨ|

11 Jun 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਕੁਝ ਦੋਸਤ ਤੁਹਾਡੀ ਜਿੰਦਗੀ ਚ ਇਕ ਮੌਕੇ ਦੀ ਤਰਾਂ ਆਉਂਦੇ ਨੇ.. ਖੁਸ਼ਨਸੀਬ ਨੇ ਓਹ ਜੋ ਸਾਂਭ ਜਾਂਦੇ ਨੇ..ਬਦਨਸੀਬ ਨੇ ਓਹ ਜਿਹਨਾ ਨੂ ਪਤਾ ਵੀ ਨਹੀ ਲਗਦਾ ਕਿ ਓਹਨਾ ਨੇ ਕਿ ਗਵਾ ਲਿਆ|

11 Jun 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

 ਆਪਣੇ ਪੈਰਾਂ ਉੱਤੇ ਖਲੋਤਾ ਇਕ ਮੰਗਤਾ ਵੀ,ਗੋਡਿਆਂ ਤੇ ਝੁਕੇ ਬਾਦਸ਼ਾਹ ਨਾਲੋਂ ਲੰਮਾਂ ਨਜ਼ਰ ਆਉਂਦਾ ਹੈ 

12 Jun 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one.. great contributions..!

12 Jun 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

ਸਧਾਰਨ ਇਸਤਰੀਆਂ ਦੀ ਦਿਲਚਸਪੀ ਗਹਿਣਿਆਂ ਤੋਂ ਅੱਗੇ ਨਹੀਂ ਜਾਂਦੀ 

14 Jun 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

ਕੋਈ ਇਸਤਰੀ ਭਾਂਵੇਂ ਕਿੰਨੇ ਵੀ ਚੰਗੇ ਤਰੀਕੇ ਨਾਲ ਵਿਆਹੀ ਹੋਵੇ,ਉਹ ਇਹ ਸੁਣ ਕੇ ਬੜੀ ਪ੍ਰਸੰਨ ਹੁੰਦੀ ਹੈ ਕਿ ਉਹ ਵਿਆਹੀ ਹੋਈ ਨਹੀਂ ਲਗਦੀ......... 

14 Jun 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

ਮੂਰਖਾਂ ਦੇ ਬੂਟ ,ਉਹਨਾਂ ਦੇ ਦਿਮਾਗ ਨਾਲੋਂ ਵੱਧ ਲਿਸ਼ਕਦੇ ਹਨ 

14 Jun 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

ਪੁਰਸ਼ ਦੀ ਕਮੀਜ਼ ਦੇ ਕਾਲਰ ਦਾ ਡਿਜ਼ਾਇਨ ਦੋ ਸਦੀਆਂ ਪਹਿਲਾਂ ਕੁੱਤੇ ਦੇ ਕੰਨਾਂ ਤੋਂ ਬਣਾਇਆ ਗਿਆ ਸੀ ,ਅਜੇ ਬਦਲਣ ਦੀ ਲੋੜ ਨਹੀਂ ਪੈ ਰਹੀ 

14 Jun 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

ਮਾਤ ਭਾਸ਼ਾ ਬੋਲੇ ਬਿਨਾ ਸਾਡੇ ਵਿਚ ਆਜ਼ਾਦੀ ਦਾ ਅਹਿਸਾਸ ਨਹੀਂ ਜਾਗਦਾ 

15 Jun 2010

Showing page 25 of 65 << First   << Prev    21  22  23  24  25  26  27  28  29  30  Next >>   Last >> 
Reply