Home > Communities > Punjabi Boli > Forum > messages
ਕਿਸੇ ਨੂ ਸੁਖ ਦੇਣ ਲਈ ਆਪਣਾ ਸੁਖ ਛਡਣਾ ਪੈਂਦਾ ਏ
20 Jun 2010
ਬਦਲਾਓ ਕੁਦਰਤ ਦਾ ਨਿਯਮ ਹੈ ਜੋ ਹਮੇਸ਼ਾ ਚਲਦਾ ਰਿਹੰਦਾ
20 Jun 2010
"ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਨੂੰ ਇਹ ਯਾਦ ਨਹੀਂ ਰੱਖਣਾ ਪੈਂਦਾ ਕਿ ਕਿਸ ਨੂੰ ਕੀ ਕਿਹਾ ਸੀ"
21 Jun 2010
1. ਦੋਸਤ ਓਹਨਾ ਮੋਤੀਆਂ ਵਾਂਗ ਹੁੰਦੇ ਹਨ ਜੋ ਜ਼ਿੰਦਗੀ ਦੀ ਖੂਬਸੂਰਤੀ ਵਧਾਉਂਦੇ ਹਨ 2. ਦੋਸਤ ਓਹ ਸੁੱਚੇ ਮੋਤੀ ਹਨ ਜੋ ਸੰਸਾਰ ਤੇ ਵਿਰਲੇ ਹੀ ਮਿਲਦੇ ਹਨ 3. ਕਿਸੇ ਮੂਰਖ ਦੀ ਦੋਸਤੀ ਨਾਲੋਂ ਸਿਆਣੇ ਦੀ ਦੁਸ਼ਮਨੀ ਚੰਗੀ ਹੁੰਦੀ ਏ 4. ਕਿਸੇ ਦੁਸ਼ਮਨ ਵੱਲੋਂ ਤੁਹਾਡਾ ਪਿਆਰ ਨਾਲ ਚੁੱਮਿਆ ਮੱਥਾ, ਦੋਸਤ ਦੇ ਦਿੱਤੇ ਜ਼ਖਮ ਤੋ ਵਧੇਰੇ ਖਤਰਨਾਕ ਹੁੰਦਾ ਏ 5. ਸੱਚਾ ਦੋਸਤ ਓਹ ਹੈ ਜੋ ਬੁਰਾਈ ਤੁਹਾਡੇ ਮੂੰਹ ਤੇ ਅਤੇ ਤਾਰੀਫ਼ ਤੁਹਾਡੀ ਪਿੱਠ ਪਿੱਛੇ ਕਰਦਾ ਹੈ 6. ਦੋਸਤ ਛਾਂ-ਦਾਰ ਰੁੱਖ ਦੀ ਤਰਾਂ ਹੁੰਦੇ ਹਨ 7. ਮਤਲਬ ਲਈ ਕੀਤੀ ਗਈ ਦੋਸਤੀ ਦੀ ਉਮਰ ਬਹੁਤ ਛੋਟੀ ਹੁੰਦੀ ਹੈ 8. ਦੋਸਤੀ ਓਹ ਧਾਗਾ ਹੈ ਜੋ ਦਿਲਾਂ ਨੂੰ ਜੋੜਦਾ ਹੈ 9. ਦੋਸਤੀ ਦੀ ਪਰਿਭਾਸ਼ਾ ਕਿਸੇ ਸਕੂਲ ਚ ਨਹੀ ਪੜਾਈ ਜਾਂਦੀ, ਪਰ ਜਿਸਨੇ ਦੋਸਤੀ ਦਾ ਮਤਲਬ ਨਹੀ ਸਿਖਿਆ ਤਾਂ ਅਜੇ ਕੁਝ ਵੀ ਨਹੀ ਸਿਖਿਆ 10. ਦੋਸਤ ਓਹ ਰਿਸ਼ਤੇਦਾਰ ਹੁੰਦੇ ਹਨ ਜੋ ਤੁਸੀਂ ਆਪਣੇ ਲਈ ਆਪ ਬਣਾਉਂਦੇ ਹੋ 11. ਦੋਸਤ ਓਹ ਹੈ ਜੋ ਤੁਹਾਡੇ ਗੁਣ ਅਵਗੁਣ ਜਾਣਦਾ ਹੋਇਆ ਵੀ ਤੁਹਾਨੂੰ ਪਸੰਦ ਕਰਦਾ ਹੈ
21 Jun 2010
ਸਫਲ ਪ੍ਰੇਮ ਵਿੱਚੋਂ ਕਵਿਤਾ ਨਹੀਂ ਉਪਜਦੀ.........ਨਰਿੰਦਰ ਸਿੰਘ ਕਪੂਰ
26 Jun 2010
ਵਖ਼ਤ ਸਿਰ ਵਿਖਾਈ ਅਕਲ ਨੂੰ ਸਿਆਣਪ ਕਹਿੰਦੇ ਹਨ |
ਸੱਚੇ ਕਵੀ ਅਤੇ ਕਲਾਕਾਰ ਵਿੱਚ ਇਕੱਲਿਆਂ ਖਲੋਣ ਦੀ ਹਿੰਮਤ ਹੁੰਦੀ ਹੈ|
ਸੰਸਾਰ ਵਿੱਚ ਸਭ ਨੂੰ ਇੱਜ਼ਤ ਕਮਾਓਣ ਦਾ ਅਵਸਰ ਮਿਲਦਾ ਹੈ ਪਰ ਕੁਝ ਜਲਦੀ ਪਰਸਿੱਧ ਹੋਣ ਦੇ ਲਾਲਚ ਵਿੱਚ ਬਦਨਾਮ ਹੋ ਜਾਂਦੇ ਹਨ |
ਜੋ ਸਭਿਅਕ ਹੋਵੇ ਓਹ ਨਿਮਰ ਵੀ ਹੋਵੇਗਾ |
ਮਨੁੱਖ ਇੱਕ ਵਾਰ ਦਾਨ ਦੇ ਕੇ ਪੱਥਰ ਉੱਤੇ ਉਕਰਾ ਕੇ ਦਹਾਕਿਆ ਤੱਕ ਦੱਸਦਾ ਰਹਿੰਦਾ ਹੈ;ਇਹ ਦਾਨ ਨਹੀਂ ਪ੍ਿਸੱਧੀ ਖਰੀਦਣ ਦਾ ਇੱਕ ਨੀਂਵਾ ਢੰਗ ਹੈ |
ਵਖ਼ਤ ਸਿਰ ਵਿਖਾਈ ਅਕਲ ਨੂੰ ਸਿਆਣਪ ਕਹਿੰਦੇ ਹਨ |
ਸੱਚੇ ਕਵੀ ਅਤੇ ਕਲਾਕਾਰ ਵਿੱਚ ਇਕੱਲਿਆਂ ਖਲੋਣ ਦੀ ਹਿੰਮਤ ਹੁੰਦੀ ਹੈ|
ਸੰਸਾਰ ਵਿੱਚ ਸਭ ਨੂੰ ਇੱਜ਼ਤ ਕਮਾਓਣ ਦਾ ਅਵਸਰ ਮਿਲਦਾ ਹੈ ਪਰ ਕੁਝ ਜਲਦੀ ਪਰਸਿੱਧ ਹੋਣ ਦੇ ਲਾਲਚ ਵਿੱਚ ਬਦਨਾਮ ਹੋ ਜਾਂਦੇ ਹਨ |
ਜੋ ਸਭਿਅਕ ਹੋਵੇ ਓਹ ਨਿਮਰ ਵੀ ਹੋਵੇਗਾ |
ਮਨੁੱਖ ਇੱਕ ਵਾਰ ਦਾਨ ਦੇ ਕੇ ਪੱਥਰ ਉੱਤੇ ਉਕਰਾ ਕੇ ਦਹਾਕਿਆ ਤੱਕ ਦੱਸਦਾ ਰਹਿੰਦਾ ਹੈ;ਇਹ ਦਾਨ ਨਹੀਂ ਪ੍ਿਸੱਧੀ ਖਰੀਦਣ ਦਾ ਇੱਕ ਨੀਂਵਾ ਢੰਗ ਹੈ |
Yoy may enter 30000 more characters.
27 Jun 2010
g8 contribution Aman Dee
mere wrge kyi hone jinne ne nahi Parheya N.S.KAPOOR ji nu..so is forum ch kaafi kuch pya ohna da likheya...hope more frm ur side...
thnks Alott Dee..
27 Jun 2010
ਕੀਰਤਨ ਸਾਡਾ ਇਸ਼ਕ਼ ਹੈ ਅਤੇ ਇਸ ਦਾ ਕੋਈ ਮੁੱਲ ਨਹੀ ਪਾ ਸਕਦਾ....:):) ਭਾਈ ਰਣਧੀਰ ਸਿੰਘ ਜੀ..
28 Jun 2010
ਵੀਰ ਜੀਓ ਸਫਲ ਪ੍ਰੇਮ ਚੋ ਕਵਿਤਾ ਉਪਜਦੀ ਹੈ ਪਰ ਉਸ ਕਵਿਤਾ ਚ ਦਰਦ ਨਹੀ ਹੁੰਦਾ ਬਲਕਿ ਸੱਜਣ ਦੇ ਮਿਲਣ ਦੀ ਖੁਸ਼ੀ, ਉਸਦੀ ਤਾਰੀਫ਼ ਅਤੇ ਭਵਿਖ ਦੇ ਸੁਪਨੇ ਹੁੰਦੇ ਹਨ....ਅਜਿਹੀਆਂ ਕਿੰਨੀਆਂ ਹੀ ਕਵਿਤਾਵਾਂ ਮਿਲਦੀਆਂ ਹਨ....:):)
28 Jun 2010
Copyright © 2009 - punjabizm.com & kosey chanan sathh