bahut shalaghayog yogdaan Pardeep ji aap ji da.....tfs
15 Jun 2010
ashiq, chor, fareer khuda to mangde kupp hanera ..ik lutave, ik lutte te ik kahe sab kuch tera.
16 Jun 2010
bahut sohna aagaaz kita Satinder Ji Aap ji ne..
welcome on PUNJABIZM
16 Jun 2010
ssa lakwinder g.
farida jo tain maare mukkiyaan.. tinna nai maare ghumm aapnade ghar jaaiye.. pairr tinna de chumm
16 Jun 2010
yaari te sardari aundi kise kise nu rass
16 Jun 2010
ਅਸੀਂ ਫੁੱਲ ਦੀ ਖੁਸ਼ਬੋ ਵੇਖ ਧੋਖਾ ਖਾ ਗਏ, ਕੇ ਓਸਦਾ ਦਿਲ ਵੀ ਇਸੇ ਖੁਸ਼ਬੋ ਵਾਂਗ ਹੋਵੇਗਾ ,,,,,,,,,,,
ਅਸੀਂ ਫੁੱਲ ਦੀ ਖੁਸ਼ਬੋ ਵੇਖ ਧੋਖਾ ਖਾ ਗਏ, ਕੇ ਓਸਦਾ ਦਿਲ ਵੀ ਇਸੇ ਖੁਸ਼ਬੋ ਵਾਂਗ ਹੋਵੇਗਾ ,,,,,,,,,,,
Yoy may enter 30000 more characters.
17 Jun 2010
ਯਾਰ ਓਹ ਜੋ ਇਕ ਦੂਜੇ ਤੋ ਵਦ ਕੇ ਪਿਆਰ ਕਰੇ ,
ਫੁੱਲ ਤੇ ਹਰੇਕ ਨੂ ਚੰਗੇ ਲਗਦੇ ਨੇ , ਇਨਸਾਨ ਓਹ ਜੋ ਫੁੱਲਾ ਨੂ ਕੰਡੇਆ ਨਾਲ ਸਵੀਕਾਰ ਕਰੇ ,,,,,,,,,,,,,
ਯਾਰ ਓਹ ਜੋ ਇਕ ਦੂਜੇ ਤੋ ਵਦ ਕੇ ਪਿਆਰ ਕਰੇ ,
ਫੁੱਲ ਤੇ ਹਰੇਕ ਨੂ ਚੰਗੇ ਲਗਦੇ ਨੇ , ਇਨਸਾਨ ਓਹ ਜੋ ਫੁੱਲਾ ਨੂ ਕੰਡੇਆ ਨਾਲ ਸਵੀਕਾਰ ਕਰੇ ,,,,,,,,,,,,,
Yoy may enter 30000 more characters.
17 Jun 2010
yarian
bohti payi main yarian, bohte yar rasookhe. hanju ni aan ditte yaran nu , aine pyar nal salukhe. yari da mul os din pae geya jado apne kol note mukk ge, piche mudd k vekhya tan lagya apa tan kalle e reh ge.
17 Jun 2010
ਹਮੇਸ਼ਾ ਬਦਲਾਂ ਦੀ ਤਰਾਂ ਰਹੋ,ਜੋ ਫੁੱਲਾਂ ਤੇ ਹੀ ਨਹੀ ਸਗੋਂ ਕੰਡੇਆਂ ਤੇ ਵੀ ਵਰਸਦੇ ਨੇ....
20 Jun 2010