Punjabi Boli
 View Forum
 Create New Topic
  Home > Communities > Punjabi Boli > Forum > messages
Showing page 29 of 65 << First   << Prev    25  26  27  28  29  30  31  32  33  34  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

jado tenu apne chare passe hanera te khoon nazar aave tan samajh laiee ke tu mere dil vich h

08 Jul 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਦੂਜਿਆਂ ਨਾਲ ਉਸੇ ਤਰਾਂ ਦਾ ਵਿਓਹਾਰ ਕਰੋ ਜਿਸ ਤਰਾਂ ਦਾ ਤੁਸੀਂ ਚਾਹੁੰਦੇ ਹੋ ਕਿ ਦੂਜੇ ਤੁਹਾਡੇ ਨਾਲ ਕਰਨ|

09 Jul 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Main tan ohnu bahut chaunda c, par oh apne aap vich hi khoyee c

kol hunde mera haal na puchhya, ki karda main, ki krda main je oh dur jandi royee c

09 Jul 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਜਿਸ ਲੇਖਕ ਨੂ ਤੁਸੀਂ ਜਾਣਦੇ ਹੋ , ਉਸ ਦੀ ਰਚਨਾ ਦਾ ਤੁਸੀਂ ਪੂਰਾ ਮੁੱਲ ਨਹੀ ਪਾ ਸਕਦੇ

19 Jul 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

JEHRA BANDA CHUP REHNDA HAI

OH ZINDGI WICH JAROOR KUJH NA KUJH KARDA HAI

CHANGA KARDA HAI JAN MARHA ESDA NAHI PATA

 

 

24 Jul 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

thanx everyone for keeping d thread updated

 

n keep sharing the pearls n gems

 

 

 

 

ਜਦ ਤਕ ਸਾਡੀ ਸੋਚ ਸ੍ਵਛ ਨਹੀ ਹੁੰਦੀ ਸਾਡੇ ਆਲੇ ਦੁਆਲੇ ਗੰਦਗੀ ਹੀ ਰਹੇਗੀ |

 

ਜਿਓ ਜਿਓ ਕੋਈ ਪ੍ਰਸਿਦ ਹੁੰਦਾ ਜਾਂਦਾ ਹੈ ਉਸਦਾ ਨਾਮ ਅਤੇ ਸਿਰਨਾਵਾ ਸੰਖੇਪ ਹੁੰਦੇ ਜਾਂਦੇ ਹਨ|

 

ਜਦੋ ਤੁਸੀਂ ਦੁਜੇਯਾ ਤੋ  ਵਧ ਅਕਲ ਨਾਲ ਕੋਈ ਕਮ ਕਰੋਗੇ ਤਾ ਲੋਕ ਕਹਨਗੇ ਤੁਸੀਂ ਕਿਸਮਤ ਵਾਲੇ ਹੋ |

 

ਅਨੇਕਾ ਪੁਰਸ਼ ਇਸ ਭੁਲੇਖੇ ਦਾ ਸ਼ਿਕਾਰ ਹਨ ਕੇ ਕੋਈ ਵੀ ਇਸਤਰੀ ਓਹਨਾ ਤੋ ਪ੍ਰਬਾਵਿਤ ਹੋਏ ਬਿਨਾ ਨਹੀ ਰਹ ਸਕਦੀ |

 

ਜਦੋ ਬਚੇ ਬੋਲਾਂ ਦੇ ਨਾਲ ਨਾਲ ਸੋਚਾਂ ਵ ਲਗ ਜਾਣ ਤਾ ਓਹਨਾ ਨੂ ਸਲਾਹ ਮਸ਼ਵਰੇ ਵਿਚ ਸ਼ਾਮਿਲ ਕਰ ਲੇਣਾ ਚਾਹਿਦਾ ਹੈ |

 

ਜਿਹੜਾ ਇਕਲੇ ਇਕਾਂਤ ਵਿਚ ਆਪਣਾ ਕਮ ਕਰਨਾ ਪਸੰਦ ਨਹੀ ਕਰਦਾ ਓਹ ਕਾਮਾ ਤਾ ਹੋ ਸਕਦਾ ਹੈ ਪਰ ਕਲਾਕਾਰ ਨਹੀ ਹੋ ਸਕਦਾ |

 

ਜੇ ਅੰਦਰ ਰੋਸ਼ਨੀ ਹੋਵੇ ਤਾ ਬਾਹਰ ਸਵੇਰ ਹੋਣ ਵਿਚ ਦੇਰ ਨਹੀ ਲਗਦੀ |

 

 

02 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

wah Aman Dee bahut vdhiya lines share kitiyan Aap ji ne..

05 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਸਮਾਂ ਹਰ ਕਿਸੇ ਦੀ ਮਾਰ ਝੱਲ ਲੈਂਦਾ,ਪਰ ਸਮੇਂ ਦੀ ਮਾਰ ਹਰ ਕੋਈ ਨਹੀਂ ਝੱਲ ਸਕਦਾ...

 

ਜਨਮੇਜਾ ਸਿੰਘ ਜੌਹਲ

05 Aug 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

ਸਮਾਂ ਸਾਰੇ ਜਖਮ ਭਰ ਦਿੰਦਾ ਹੈਂ

Time is a great healer.....

06 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਕਿਸੇ ਵੀ ਸ਼ਬਦ ਦਾ ਹਮੇਸ਼ਾ,ਇੱਕੋ ਹੀ ਮਾਅਨਾ ਨਹੀਂ ਹੁੰਦਾਂ...

 

ਜਨਮੇਜਾ ਸਿੰਅ ਜ਼ੌਹਲ

08 Aug 2010

Showing page 29 of 65 << First   << Prev    25  26  27  28  29  30  31  32  33  34  Next >>   Last >> 
Reply