|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਆਪਣੇ ਆਪ ਵਰਗਾ ਹੋਣ ਵਿੱਚ ਜੋ ਆਨੰਦ ਹੈ , ਉਸ ਵਰਗੀ ਕੋਈ ਰੀਸ ਹੀ ਨਹੀਂ...ਨਰਿੰਦਰ ਸਿੰਘ ਕਪੂਰ
|
|
15 Jan 2013
|
|
|
|
|
|
|
ਸੈਰ ਕਰਨ ਨਾਲ ਸਰੀਰ ਨਾਲੋਂ ਮਨ ਦਾ ਵਧੇਰੇ ਵਿਕਾਸ ਹੁੰਦਾ ਹੈ ....ਨਰਿੰਦਰ ਸਿੰਘ ਕਪੂਰ
|
|
15 Jan 2013
|
|
|
|
|
ਲੋਕ ਇਸ ਲਈ ਪ੍ਰਸਿੱਧ ਹੋਣਾ ਚਾਹੁੰਦੇ ਹਨ , ਕਿਉਂਕਿ ਪ੍ਰਸਿੱਧ ਬੰਦੇ ਲਈ ਸਾਰੇ ਬੂਹੇ ਖੁੱਲ ਜਾਂਦੇ ਹਨ ..ਨਰਿੰਦਰ ਸਿੰਘ ਕਪੂਰ
|
|
15 Jan 2013
|
|
|
|
|
ਜਿੰਦਗੀ ਵਿੱਚ ਪਹਿਲਾ ਸਭ ਤੋਂ ਵੱਡਾ ਧੱਕਾ ਉਦੋਂ ਲੱਗਦਾ ਹੈ , ਜਦੋਂ ਸਾਨੂੰ ਆਪਣੀ ਕਮਾਈ ਹੋਈ ਆਮਦਨ ਨਾਲ ਗੁਜਾਰਾ ਕਰਨਾ ਪੈਂਦਾ ਹੈ ..ਨਰਿੰਦਰ ਸਿੰਘ ਕਪੂਰ
|
|
15 Jan 2013
|
|
|
|
|
ਨੈਪੋਲੀਅਨ ਨੇ ਕਿਹਾ ਸੀ ਕੇ ਕਬਰਾਂ ਉਹਨਾਂ ਲੋਕਾਂ ਨਾਲ ਭਰੀਆਂ ਪਈਆਂ ਹਨ ਜਿਨਾਂ ਬਾਰੇ ਕਿਹਾ ਜਾਦਾ ਸੀ ਕੇ ਸੰਸਾਰ ਉਹਨਾ ਬਿਨਾਂ ਚੱਲ ਨਹੀਂ ਸਕੇਗਾ ..ਨਰਿੰਦਰ ਸਿੰਘ ਕਪੂਰ
|
|
15 Jan 2013
|
|
|
|
|
|
|
ਮਾਂ ਉਸ ਕਾਮੇ ਦਾ ਨਾ ਹੈ, ਜਿਸਨੂੰ ਕਦੇ ਛੁੱਟੀ ਨਹੀ ਹੁੰਦੀ...
|
|
18 Jan 2013
|
|
|
|
|
ਬਚਪਨ ਇਸ ਲਈ ਚੰਗਾ ਸਮਝਿਆ ਜਾਂਦਾ ਹੈ ਕਿਉਂਕਿ ਏਸ ਵਿਚ ਕੋਈ ਜ਼ਿੰਮੇਵਾਰੀ ਨਹੀ ਹੁੰਦੀ ..
|
|
19 Jan 2013
|
|
|
|
|
ਸਿੱਖਿਆ ਜੀਵਨ ਲਈ ਹੁੰਦੀ ਹੈ ਨਾ ਕਿ ਕੇਵਲ਼ ਰੁਜ਼ਗ਼ਾਰ ਦੇ ਲਈ .. ਆਗ਼ਿਆਤ
|
|
19 Jan 2013
|
|
|
|
|
ਘੱਟ ਬੋਲਣਾ ਤੇ ਘੱਟ ਖਾਣਾ ਕਦੇ ਨੁਕਸਾਨ ਨਹੀਂ ਕਰਦਾ ..
|
|
19 Jan 2013
|
|
|
|
|
ਕੋਈ ਜਾਗੇ ਨਾ ਜਾਗੇ , ਉਸ ਦਾ ਮੁਕੱਦਰ ਹੈ , ਆਪਣਾ ਫ਼ਰਜ਼ ਹੈ ਆਵਾਜ਼ ਦਿੰਦੇ ਰਹਿਣਾ ..
|
|
19 Jan 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|