|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਵਿਆਹ ਕਰਾਉਣ ਤੋਂ ਬਾਅਦ ਬੰਦਾ ਨਰਕ ਤੋਂ ਡਰਨੋਂ ਹੱਟ ਜਾਂਦਾ ਹੈ ... 
|
|
01 Jan 2013
|
|
|
|
|
|
|
ਖੁਸ਼ਹਾਲੀ ਮਿੱਤਰ ਬਣਾਉਂਦੀ ਹੈ ਤੇ ਮੰਦਹਾਲੀ ਉਨ੍ਹਾਂ ਨੂੰ ਪਰਖਦੀ ਹੈ ...
|
|
02 Jan 2013
|
|
|
|
|
ਪਿਆਰ ਅਤੇ ਸ਼ੱਕ ਆਪਸ ਵਿਚ ਨਹੀਂ ਬੋਲਦੇ - ਖ਼ਲੀਲ ਜ਼ਿਬਰਾਨ
|
|
02 Jan 2013
|
|
|
|
|
ਮਨੁੱਖ ਲੋਭ ਅਤੇ ਲਾਭ ਪਿੱਛੇ ਗ਼ਿਰ ਜਾਂਦਾ ਹੈ ...
|
|
02 Jan 2013
|
|
|
|
|
ਨਸ਼ਾ ਅਤੇ ਲੋਰ ਦੋਵੇਂ ਸਿਰ ਘੁਮਾ ਦਿੰਦੇ ਹਨ ....
|
|
02 Jan 2013
|
|
|
|
|
|
|
ਘਾਟਿਆਂ ਦੇ ਕੁੱਲ ਜੋੜ ਨੂੰ ਤਜਰਬਾ ਕਹਿੰਦੇ ਹਨ ...
|
|
03 Jan 2013
|
|
|
|
|
ਭਾਵੇਂ ਘਟਨਾ ਇਕ ਹੀ ਹੋਵੇ , ਵੇਰਵੇ ਦੱਸਣ ਦਾ ਹਰੇਕ ਦਾ ਢੰਗ ਵੱਖਰਾ ਹੀ ਹੁੰਦਾ ਹੈ ...
|
|
03 Jan 2013
|
|
|
|
|
ਚੀਜ਼ਾਂ ਦੇ ਭਾਅ ਬਦਲ ਜਾਂਦੇ ਨੇ ..ਪਰ ਲੋਕਾਂ ਦੇ ਸੁਭਾਅ ਨਹੀਂ ਬਦਲਦੇ ਹੁੰਦੇ ..
|
|
03 Jan 2013
|
|
|
|
| good going mandeep g.....thanx for keeping the thread active....keep rocking |
"
ਜ਼ਿੰਦਗੀ ਦਾ ਮਕਸਦ ਜ਼ਿੰਦਗੀ ਦੇ ਭੇਤਾਂ ਤਕ ਪਹੁੰਚਨਾ ਹੈ----ਤੇ ਦੀਵਾਨਗੀ ਇਸਦਾ ਇੱਕੋ ਇਕ ਰਾਹ ਹੈ |
ਖਲੀਲ ਜਿਬਰਜ਼ਿੰਦਗੀ ਦਾ ਮਕਸਦ ਜ਼ਿੰਦਗੀ ਦੇ ਭੇਤਾਂ ਤਕ ਪਹੁੰਚਨਾ ਹੈ----ਤੇ ਦੀਵਾਨਗੀ ਇਸਦਾ ਇੱਕੋ ਇਕ ਰਾਹ ਹੈ |
ਜ਼ਿੰਦਗੀ ਦਾ ਮਕਸਦ ਜ਼ਿੰਦਗੀ ਦੇ ਭੇਤਾਂ ਤਕ ਪਹੁੰਚਨਾ ਹੈ----ਤੇ ਦੀਵਾਨਗੀ ਇਸਦਾ ਇੱਕੋ ਇਕ ਰਾਹ ਹੈ |
ਖਲੀਲ ਜਿਬਰਾਨ
|
|
03 Jan 2013
|
|
|
|
|
ਅਰਬੀ ਕਹਾਵਤ ਹੈ ਕੇ ਜਦੋ ਦੁਸ਼ਮਨ ਦੁਆ ਕਰੇ ਤਾ ਓਹ ਦੁਆ ਜ਼ਰੂਰ ਕਬੂਲ ਹੁੰਦੀ ਹੈ !
ਸੋ ਹੁਣ ਦੁਆਵਾਂ ਲਈ ਆਪਾਂ ਦੁਸ਼ਮਨ ਬਣਾਉਣੇ ਸ਼ੁਰੂ ਕਰਤੇ
ਅਰਬੀ ਕਹਾਵਤ ਹੈ ਕੇ ਜਦੋ ਦੁਸ਼ਮਨ ਦੁਆ ਕਰੇ ਤਾ ਓਹ ਦੁਆ ਜ਼ਰੂਰ ਕਬੂਲ ਹੁੰਦੀ ਹੈ !
ਸੋ ਹੁਣ ਦੁਆਵਾਂ ਲਈ ਆਪਾਂ ਦੁਸ਼ਮਨ ਬਣਾਉਣੇ ਸ਼ੁਰੂ ਕਰਤੇ 
|
|
03 Jan 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|