|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਆਕੜ ਦਾ ਘਰ ਆਮ ਤੌਰ 'ਤੇ ਖਾਲ਼ੀ ਹੀ ਹੁੰਦਾ ਹੈ ...
|
|
03 Jan 2013
|
|
|
|
|
|
|
ਬੱਚਾ ਡੁੱਬਣ ਤੋਂ ਬਾਅਦ ਖ਼ੂਹ ਦਾ ਮੂੰਹ ਬੰਦ ਕਰੇ ਦਾ ਕੋਈ ਫ਼ਾਇਦਾ ਨਹੀਂ ..
|
|
03 Jan 2013
|
|
|
|
|
ਜਿਸ ਨੂੰ ਨੀਂਦ ਨਾ ਆਉਂਦੀ ਹੋਵੇ ਉਸ ਨੂੰ ਆਪਣਾ ਮੰਜਾ ਨੁਕਸ ਵਾਲਾ ਲੱਗਦਾ ਹੈ ....
|
|
03 Jan 2013
|
|
|
|
|
ਕੁਆਰਾ ਮੋਰ , ਮੰਗੇਤਰ ਸ਼ੇਰ ਅਤੇ ਵਿਆਹਿਆ ਖੋਤਾ .... 
|
|
03 Jan 2013
|
|
|
|
|
......ਵਿਸ਼ਵਾਸ ਟੁਟਦੇ ਵੇਖਦੀ ਹਾਂ...ਪਰ ਨਿਰਾਸ਼ਤਾ ਮਨ ਦੇ ਅਖੀਰ ਤਕ ਨਹੀ ਪਹੁੰਚਦੀ....ਉਰਾਹ ਰਾਹ ਵਿਚ ਕੀਤੇ ਖਲੋ ਜਾਂਦੀ ਹੈ ਤੇ ਪਰਾਹ ਮਨ ਦੇ ਆਖਰੀ ਸਿਰੇ ਕੋਲ ਦੁਨਿਆ ਦੀ ਚੰਗਿਆਈ ਉੱਤੇ ਵਿਸ਼ਵਾਸ ਬਚਇਆ ਰਹ ਜਾਂਦਾ ਹੈ | ~ ਅਮ੍ਰਿਤਾ ਪ੍ਰੀਤਮ
|
|
03 Jan 2013
|
|
|
|
|
|
|
ਕਿੰਨੀ ਜਲਦੀ ਬਦਲ ਜਾਂਦਾ ਹੈ ਮਨ ਦਾ ਮੌਸਮ ਨਾ ਸੂਰਜ ਚੜਨ ਦਾ ਪਤਾ ਨਾ ਸ਼ਾਮ ਢਲਣ ਦਾ । (seema sandhu)
|
|
03 Jan 2013
|
|
|
|
|
ਕੀਤਾ ਕਿਸੇ ਦਾ ਮਨੋ ਭੁਲਾ ਦੇਣਾ, ਭਲੇ ਮਾਣਸਾ ਦਾ ਦਸਤੂਰ ਹੈ ਨਹੀਂ ।
|
|
04 Jan 2013
|
|
|
|
|
ਜ਼ਿੰਦਗੀ ਤੋਂ ਜਿਸ ਨੇ ਕੁਝ ਸਿੱਖਿਆ ਨਹੀਂ, ਉਸ ਨੂੰ ਕੋਈ ਹੋਰ ਵੀ ਸਿਖਾਊਗਾ ਕੀ ।
|
|
04 Jan 2013
|
|
|
|
|
ਹਰੇਕ ਦਿਨ ਹੀ ,ਕਿਸੇ ਨਾ ਕਿਸੇ ਲਈ ਅਖੀਰਲਾ ਦਿਨ ਹੁੰਦਾ ਹੈ ।
|
|
05 Jan 2013
|
|
|
|
|
ਸਵਰਗ਼ ਤੇ ਨਰਕ ਬੰਦੇ ਦੇ ਆਪਣੇ ਮਨਿ ਅੰਦਰ ਹੀ ਹੁੰਦੇ ਨੇ ...
|
|
07 Jan 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|