|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਛੋਟੀ ਜਿਹੀ ਮੋਰੀਂ ਵੱਡੇ ਵੱਡੇ ਜਹਾਜ਼ਾਂ ਨੂੰ ਡੁੱਬੋ ਦਿੰਦੀ ਹੈ ....
|
|
07 Jan 2013
|
|
|
|
|
|
|
ਜਦੋਂ ਪੈਸਾ ਬੋਲਦਾ ਹੈ ਤਾਂ ਕੋਈ ਨਹੀਂ ਕਹਿੰਦਾ ਕਿ ਸਮਝ ਨਹੀਂ ਲੱਗ ਰਹੀ ...
|
|
10 Jan 2013
|
|
|
|
|
ਦਿਮਾਗ ਦੇ ਵਿਕਾਸ ਵਾਸਤੇ ਸਾਹਿਤ ਦੀ ਲੋੜ੍ਹ ਹੁੰਦੀ ਹੈ ...
|
|
12 Jan 2013
|
|
|
|
|
ਪ੍ਰੇਮ ਕਿਸ ਤਰ੍ਹਾਂ ਕਰਨਾ ਹੈ, ਇਹ ਸਿਰਫ ਨਾਰੀ ਹੀ ਜਾਣਦੀ ਹੈ ...
|
|
12 Jan 2013
|
|
|
|
|
ਆਕੜ ਕੇ ਨੱਚਿਆ ਨਹੀਂ ਜਾਂਦਾ ਤੇ ਗੁੱਸੇ ਨਾਲ ਗਾਯਾ ਨਹੀਂ ਜਾਂਦਾ ..
|
|
14 Jan 2013
|
|
|
|
|
|
|
ਵਿਵਹਾਰ ਓਹ ਸ਼ੀਸ਼ਾ ਹੈ ਜਿਸ ਵਿੱਚੋਂ ਹਰ ਮਨੁੱਖ ਦਾ ਅਸਲੀ ਚੇਹਰਾ ਦੇਖਿਆ ਜਾ ਸਕਦਾ ਹੈ ...
|
|
14 Jan 2013
|
|
|
|
|
ਛੋਟੀ ਸੋਚ ਤੇ ਪੈਰ ਦੀ ਮੋਚ , ਇਨਸਾਨ ਨੂੰ ਕਦੇ ਵੀ ਅੱਗੇ ਨੀ ਵਧਣ ਦਿੰਦੇ ..
|
|
15 Jan 2013
|
|
|
|
|
ਪ੍ਰੇਮੀ ਪ੍ਰੇਮ ਪੱਤਰ ਉਵੇ ਲਿਖਦੇ ਹਨ ਜਿਵੇਂ ਇਸਤਰੀ ਦਾਜ ਵਾਲੀ ਚਾਦਰ ਤੇ ਫੁੱਲ ਕੱਢਦੀ ਹੈ ...ਨਰਿੰਦਰ ਸਿੰਘ ਕਪੂਰ
|
|
15 Jan 2013
|
|
|
|
|
ਅਸੀਂ ਸਾਰਾ ਜੀਵਨ ਵਿਉਂਤਾਂ ਬਣਾਉਂਦੇ ਰਹਿੰਦੇ ਹਾਂ ਪਰ ਪਿਆਰ ਦੇ ਖੇਤਰ ਚ ਕੋਈ ਵਿਉਂਤ ਨਹੀਂ ਚੱਲਦੀ ...ਨਰਿੰਦਰ ਸਿੰਘ ਕਪੂਰ
|
|
15 Jan 2013
|
|
|
|
|
ਮੌਤ ਜੀਵਨ ਦਾ ਅੰਤ ਨਹੀਂ ਜੀਵਨ ਦਾ ਇੱਕ ਪੜਾਅ ਹੈ ...ਨਰਿੰਦਰ ਸਿੰਘ ਕਪੂਰ
|
|
15 Jan 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|