|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
" ਕਈ ਵਾਰ ਤੁਹਾਡਾ ਚੰਗਾਪਣ ਦੂਸਰੇ ਲਈ ਬੋਝ ਬਣਦੈ "
- ਦਲੀਪ ਕੌਰ ਟਿਵਾਣਾ
|
|
22 Feb 2013
|
|
|
|
|
|
|
ਰਿਸ਼ਤੇ ਸਿਰਫ ਜਨਮ ਦੇ ਹੀ ਨਹੀਂ ਹੁੰਦੇ ਰਿਸ਼ਤੇ ਮਨ ਦੇ ਵੀ ਹੁੰਦੇ ਨੇ ਤੇ ਮਨ ਦੇ ਰਿਸ਼ਤੇ ਬਹੁਤੀ ਵਾਰ ਵਧੇਰੇ ਹੰਡਣਸਾਰ ਵੀ ਹੁੰਦੇ ਨੇ । - ਦਲੀਪ ਕੌਰ ਟਿਵਾਣਾ
|
|
22 Feb 2013
|
|
|
|
|
ਹਮਦਰਦੀ ਤੇ ਮਿਹਰਬਾਨੀ ਵਾਲੀ ਅਵਾਜ਼ ਨੀਂਵੀਂ ਹੁੰਦੀ ਹੈ, ਪਰ ਇਸਦਾ ਪ੍ਰਭਾਵ ਬੜਾ ਉੱਚਾ ਹੁੰਦਾ.. !!
|
|
27 Feb 2013
|
|
|
|
|
ਬੁਹਤੀਆਂ ਕੁੜੀਆਂ ਸ਼ਰਾਬ ਵਰਗੀਆਂ ਹੁੰਦੀਆਂ ਜਿਨਾ ਜਾ ਨਸ਼ੇ ਚ ਰਖਣਾ ਹੁੰਦਾ ਜਾ ਸੇਹਤ ਖਰਾਬ ਕਰਨੀ ਹੁੰਦੀ ਆ ...ਜਿਵੇ ....
|
|
11 Mar 2013
|
|
|
|
|
ਪੜਿਆ ਲਿਖਿਯਾ ਹੋਣਾ........ ਤੇ ਅਕ੍ਲਮੰਦ ਹੋਣਾ ਦੋਵੇਂ ਵਖ-ਵਖ ਗੱਲਾਂ ਨੇ..........
|
|
11 May 2013
|
|
|
|
|
|
|
|
|
LapArWaH aADmI........JIMMEWAR AADMI NALO JYADA SEHAT MAND HUNDA HAI........
|
|
24 Jul 2013
|
|
|
|
|
|
|
mukhre te zubaba dhokhebaaz ho sakdiya ne par akha nyi,,,,,,, akha ta dil tak lijan wala saaf te didha rah hundiya ne....
,,,, jaspal , ,
|
|
05 Oct 2013
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|