|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਕਿਤਾਬਾਂ ਪੜ੍ਹਨੀਆਂ ਸੌਖੀਆਂ ਹਨ , ਪਰ ਮਨੁੱਖਾਂ ਨੂੰ ਪੜ੍ਹਨਾ ਔਖਾ..
|
|
24 Jan 2013
|
|
|
|
|
|
|
ਪੂਰਾ ਕਰਦਾ ਰਹੀ ਮਾਲਕਾ ..... ਬੱਸ ਇੱਕੋ ਨਸ਼ਾ ਹੈ ਰੋਟੀ ਦਾ ......
|
|
24 Jan 2013
|
|
|
|
|
|
|
sukke bullan te hi hundia ne mithian galhan,,,pyas bujh jaan te aksar lehje badal jande ne,,,
|
|
03 Feb 2013
|
|
|
|
|
dukha nu aapnau naal sukha da moh nahi hunda ,,,
|
|
08 Feb 2013
|
|
|
|
|
|
|
ਨਾ ਬੁੱਝੋ , ਨਾ ਬੱਝੋ , ਨਾ ਭੱਜੋ , ਸਿਰਫ਼ ਜਾਗੋ ..
|
|
20 Feb 2013
|
|
|
|
|
ਦੁੱਖਾਂ ਦੀ ਸ਼ਿਖਰ ਹੀ ਸੁੱਖਾਂ ਦੀ ਸ਼ੁਰੂਆਤ ਹੈ ..
|
|
20 Feb 2013
|
|
|
|
|
|
|
ਉਸਨੇ ਮੈਨੂੰ ਪੁੱਛਿਆ ਤੂੰ ਮੈਨੂੰ ਪਿਆਰ ਕਰਦਾ.. ਮੈਂ ਹੱਸ ਕੇ ਦਿਲ ਵਿੱਚ ਸੋਚਿਆ ਕਮਲੀਏ ਜਿੰਦਗੀ ਨੂੰ ਕੌਣ ਨੀ ਪਿਆਰ ਕਰਦਾ.. !!
|
|
20 Feb 2013
|
|
|
|
|
ਸਭ ਤੋਂ ਚੰਦਰੀ ਮੌਤ.. ਮੌਤ ਤੋਂ ਬੁਰਾ ਵਿਛੋੜਾ ਏ.. !!
|
|
20 Feb 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|