|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਬੁਲ੍ਹੇ ਸ਼ਾਹ ji |
ਰਾਤੀਂ ਜਾਗੇਂ ਕਰੇਂ ਇਬਾਦਤ ਰਾਤੀਂ ਜਾਗਣ ਕੁੱਤੇ ਤੈਥੋਂ ੳਤੇ ਭੋਂਕਣੋਂ ਬੰਦ ਮੂਲ ਨਾ ਹੁੰਦੇ ਜਾ ਰੜੀ ਤੇ ਸੁੱਤੇ ਤੈਥੋਂ ਉੱਤੇ ਖ਼ਸਮ ਆਪਣੇ ਦਾ ਦਰ ਨਾ ਛੱਡਦੇ ਭਾਂਵੇਂ ਵੱਜਣ ਜੁੱਤੇ ਤੈਥੋਂ ਉੱਤੇ ਬੁਲ੍ਹੇ ਸ਼ਾਹ ਕੋਈ ਰਖ਼ਤ ਵਿਹਾਜ ਲੈ ਬਾਜ਼ੀ ਲੈ ਗਏ ਕੁੱਤੇ ਤੈਥੋਂ ਉੱਤੇ |
|
|
31 Jan 2010
|
|
|
Amardeep Gill ji |
ਸ਼ਾਲਾ ਸਦਾ ਸਲਾਮਤ ਰਹਿਣ ਸਾਈਆਂ , ਸ਼ਰਾਰਤਾਂ ਉਹਦੀਆਂ ਤੇ ਸ਼ਰਾਫਤਾਂ ਮੇਰੀਆਂ ! ਨਾ ਟੁੱਟੇ ਇਹ ਰਿਸ਼ਤਾ ਅਜ਼ਲ ਤਾਈਂ , ਨਫਰਤਾਂ ਉਹਦੀਆਂ ਤੇ ਮੁਹੱਬਤਾਂ ਮੇਰੀਆਂ ! ਵੇਖੀਂ ਅੰਤ ਦੋਹਾਂ ਵਿਚੋਂ ਕੌਣ ਜਿੱਤਦੈ....
|
|
02 Feb 2010
|
|
|
|
Bahut wadhiya lakhwinder 22. Keep posting.
|
|
02 Feb 2010
|
|
|
|
Bahut wadhiya lakhwinder 22. Keep posting.
|
|
02 Feb 2010
|
|
|
|
|
ਸੁਪਨਿਆ ਦੇ ਆਲਣੇ ‘ਚ ਰਾਤ ਭਰ ਕੋਈ ਰਹਿ ਗਿਆ ਗੱਲ ਸੀ ਨਿਰਵਾਣ ਦੀ ਪਰ ਜਿਸਮ ਖਾਕੀ ਕਹਿ ਗਿਆ
ਅਦਬ ਅੱਖੀਆਂ ਦਾ ਅਸੀ ਕਦਮਾਂ ‘ਚ ਧਰਦੇ ਰਹੇ ਰਾਤ ਦੀ ਦਹਲੀਜ਼ ਤੇ ਤਾਰੇ ਦੁਆ ਕਰਦੇ ਰਹੇ
ਸਾਹ ਕਿਸੇ ਦਾ ਪਰਸ ਕੇ ਹਰ ਸਾਹ ਜਦੋਂ ਲੰਘਦਾ ਰਿਹਾ ਪਤਝੜਾਂ ਦੀ ਰੁੱਤ ਵਿਚ ਕਲੀਆਂ ਕੋਈ ਟੁੰਗਦਾ ਰਿਹਾ
ਚੰਨ ਦਾ ਇਕ ਜਾਮ ਸੋਹਣੀ ਰਾਤ ਨੇ ਭਰਿਆ ਜਦੋਂ ਉਮਰ ਦਾ ਮੋਤੀ ਕਿਸੇ ਨੇ ਵਾਰਿਆ ਇਕ ਨਜ਼ਰ ਤੋਂ
ਜਗਮਗਾਂਦੇ ਦੀਵਿਆਂ ਦਾ ਕਾਫਲਾ ਲੰਘਦਾ ਰਿਹਾ ਕੌਲ ਕੋਈ ਦੇਦਾਂ ਰਿਹਾ ਕੌਲ ਕੋਈ ਮੰਗਦਾ ਰਿਹਾ
ਨਜ਼ਰ ਦਾ ਦਰਿਆ ਤੇ ਜਿੰਦੜੀ ਰਾਤ ਭਰ ਤਰਦੀ ਰਹੀ ਦੀਨ ਦਾ ਸੀ ਜ਼ਿਕਰ ਦੁਨੀਆਂ ਰਾਤ ਭਰ ਕਰਦੀ ਰਹੀ....
|
|
03 Feb 2010
|
|
|
|
ਮੇਰੇ ਯਾਰ ਮੇਨੂੰ ਕਹਿੰਦੇ ਨੇ ਤੂੰ ਬੁਜਦਿਲ ਏ ਕਿ
ਕਿਓਕੀ ਤੂੰ ਆਪਣੀ ਮਹਿਬੂਬ ਕੁੜੀ ਦੇ ਚਿਹਰੇ ਤੇ ਟਿਕਟਿਕੀ ਲਗਾ ਕੇ ਨਹੀ ਦੇਖ ਸਕਦਾ
ਹਾ ,,,,ਮੈਂ ਬੁਜਦਿਲ ਹਾ ,ਕਿਓਕਿ ਮਘਦੇ ਸੂਰਜ ਵੱਲ ਦੇਖਣਾ
ਮੁਸ਼ਕਿਲ ਹੀ ਨਹੀ ਅਸੰਭਵ ਵੀ ਹੁੰਦਾ ਏ
ਮੇਰੇ ਯਾਰ ਮੇਨੂੰ ਕਹਿੰਦੇ ਨੇ ਕਿ ਤੂੰ ਬੁਜਦਿਲ ਏ
ਕਿਓਕੀ ਤੂੰ ਆਪਣੀ ਮਹਿਬੂਬ ਦੇ ਚਿਹਰੇ ਤੇ ਟਿਕਟਿਕੀ ਲਗਾ ਕੇ ਨਹੀ ਦੇਖ ਸਕਦਾ
ਹਾ ,,,,ਮੈਂ ਬੁਜਦਿਲ ਹਾ ,ਕਿਓਕਿ ਮਘਦੇ ਸੂਰਜ ਵੱਲ ਦੇਖਣਾ
ਮੁਸ਼ਕਿਲ ਹੀ ਨਹੀ ਅਸੰਭਵ ਵੀ ਹੁੰਦਾ ਏ
|
|
04 Feb 2010
|
|
|
|
ਸਾਡੇ ਹਿੱਸੇ ਦਾ ਹਵਾ ਦਾ ਬੁੱਲਾ ਕਿਧਰੇ ਪਿਛੇ ਰੁਕ ਗਿਆ
ਕਾਹਤੋਂ ਐਂਵੇ ਖੁੱਲੇ ਰਖੀਏ ਚਲੋ ਦਰਵਾਜੇ ਢੋਅ ਜਾਈਏ,
ਸਭ ਗੱਲਾਂ ਨਹੀਂ ਨਸ਼ਰ ਕਰੀਦੀਆਂ ਐਂਵੇ ਹੀ ਦਿਲ ਪਾਗਲਾ
ਕੁਝ ਅਫ੍ਸਾਨੇ ਚੋਰੀ ਚੋਰੀ ਲਿਖ ਕੇ ਕਿਤੇ ਲੁਕੋ ਜਾਈਏ ......
(ਬਲਜੀਤ ਪਾਲ ਸਿੰਘ)
|
|
04 Feb 2010
|
|
|
|
|
gursaab, lakhwindwer, preet att he chakki pyi aa.. mza aa gya.lgge rho. week end te main v aunni han...
|
|
04 Feb 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|