|
 |
 |
 |
|
|
Home > Communities > Punjabi Poetry > Forum > messages |
|
|
|
|
|
|
ssa g...few lines meri kalm to... |
ਅੱਖਾਂ ਦੇ ਕੋਏ ਵੀ ਹੁਣ ਤਾਂ ਬੰਜਰ ਹੋ ਗਏ , ਅਸੀਂ ਉਹਨੂੰ ਯਾਦ ਕਰੀਏ , ਕਿਉਂ ਉਹਨੂੰ ਯਕੀਨ ਨਾ ਆਵੇ !!
ਉਮਰ ਦੀਆਂ ਤਲਖੀਆਂ ਉਹਦੀ ਘਾਟ ਰੜਕਾਉਂਦੀਆਂ ਨੇ , ਜੇ ਇੱਕ ਵਾਰ ਆਵੇ ਤਾਂ ਆ ਕੇ ਆਪਣੀ ਜਗ੍ਹਾ ਪੂਰ ਜਾਵੇ !!
|
|
03 Apr 2010
|
|
|
few more by me |
ਕਰ ਦਿਤਾ ਏ ਮੈਂ ਬੰਦ ਦਿਲ ਦਾ ਬਹੂਹਾ,
ਆਉਣਾ ਜਾਣਾ ਰੇਹਂਦਾ ਸੀ ਨਿੱਤ ਤੇਰੇ ਖਿਆਲ ਦਾ...!!!
ਲੰਗ ਜਾਣਾ ਸੀ ਮੈਂ ਪਾਰ ਕਦੋ ਦੀ,
ਬਦਲ ਜਾਏਗਾ ਕੀ ਪਤਾ ਸੀ ਤੇਰੇ ਮਿਜਾਜ ਦਾ...!!!
|
|
03 Apr 2010
|
|
|
by me ... |
ਮੇਰੇ ਚੇਤਿਆਂ ਚੋ ਹੁਣ ਮਨਫੀ ਹੋ ਜਾ ਉਮਰ ਦੇ ਆਖਰੀ ਪੜਾਅ 'ਚ ਆਖਰੀ ਅਹਿਸਾਨ ਕਰਦੇ....
|
|
03 Apr 2010
|
|
|
|
bht khoob ji..keep sharing plzzzzz
|
|
03 Apr 2010
|
|
|
|
bahut khoob jaswinder ji...!
|
|
04 Apr 2010
|
|
|
|
|
ਓ ਤੂੰ ਪੀਲਿਆਂ ਪੱਤਿਆਂ 'ਤੇ ਲਿਖ ਬੈਠੀ ਨਾ ਕਵਿਤਾਵਾਂ, ਇੰਝ ਪਿਆਰ ਦੇ ਨਗਮੇ ਦਾ ਅੰਜਾਮ ਨਾ ਕਰ ਬੈਠੀ !...(ਸਤਿਦਰ ਸਰਤਾਜ)
|
|
04 Apr 2010
|
|
|
|
ਪਛਾਣ ਤਾ ਮੇਰੀ ਕੋਈ ਨੀ..... ਪਤਾ ਨੀ ਕਿਉਂ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ.... ਮੁਹੱਬਤ ਤਾਂ ਮੈਨੂੰ ਓਹਦੇ ਨਾਲ ਬਥੇਰੀ ਹੈ... ਪਤਾ ਨੀ ਕਿਉਂ ਓਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ…!!!
|
|
04 Apr 2010
|
|
|
ਡਾ ਹਰਭਜਨ ਸਿੰਘ |
ਨੈਣ ਤਾਂ ਵਿੰਹਦੇ ਤਨ ਦੀਆਂ ਅਹੁਰਾਂ ਸਾਡੀ ਮਰਜ਼ ਬਰੀਕ ਤੇਰੀ ਵੇਦਨ ਇਸ਼ਕਾਂ ਤੀਕਣ ਸਾਡੀ ਰਤਾ ਵਧੀਕ..
|
|
05 Apr 2010
|
|
|
|
ਹਰ ਵਾਰੀ ਮੈਲਾ ਜਾਣ ਕੇ ਤੂੰ ਕਿਉਂ ਅਪਣਾ ਹੀ ਮੁਖ ਨੋਚ ਲਿਆ ਸ਼ੀਸ਼ੇ ਵੀ ਮੈਲੇ ਹੁੰਦੇ ਨੇ ਪਾਣੀ ਵੀ ਗੰਧਲੇ ਹੁੰਦੇ ਨੇ......
|
|
06 Apr 2010
|
|
|
|
bahut wadhiya lakhwinder 22 ....great sharings.... :)
|
|
07 Apr 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|