Punjabi Poetry
 View Forum
 Create New Topic
  Home > Communities > Punjabi Poetry > Forum > messages
Showing page 44 of 61 << First   << Prev    40  41  42  43  44  45  46  47  48  49  Next >>   Last >> 
Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g...!!

21 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

eh tan bht purana sanu rttia pia aa...lolzzzzzz

21 Mar 2010

jaimal singh
jaimal
Posts: 25
Gender: Male
Joined: 22/Mar/2010
Location: AL AIN
View All Topics by jaimal
View All Posts by jaimal
 

je saat da neshan dise ki darad tahi hunda hai ?
je hanzu akah to dige ki dil ta hi ronda hai ??
pyar da ehsash ki lafza naal hi beyan hunda hai ???
jism nu pana hi sab kuj nhi ruha da milna hi sachha milna hunda hai
kise liye kamle hon liye jida pyar karna jarure hunda hai
oda hi rab nu pana koi ohka nhi bas us nu paan liye apne aap nu khona panda hai....p kaur

22 Mar 2010

jaimal singh
jaimal
Posts: 25
Gender: Male
Joined: 22/Mar/2010
Location: AL AIN
View All Topics by jaimal
View All Posts by jaimal
 
Main jism te tu meri rooh hove

Rabb marn te pucshe khawahish meri,
Meri akhiri khawahish tu hove,

Bol na hove zuban kolo,
Tere ghar vall mera mooh hove,
Hath la ke vekhi dhadkan nu,
Mere saahan vich tu hi tu hove,
Manga agle janam vich tenu hi,
Main jism te tu meri rooh hove...gill

22 Mar 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 
ਐੱਸ.ਨਸੀਮ

 

 

ਕੋਈ ਰੀਝ ਸੀਨੇ 'ਚ ਦਬ ਗਈ ਕੋਈ ਖ਼ਾਬ ਅੱਖਾਂ 'ਚ ਮਰ ਗਿਆ
ਤੇਰੀ ਬੇਰੁਖ਼ੀ ਨੂੰ ਖ਼ਬਰ ਨਹੀਂ ਮੇਰੇ ਦਿਲ 'ਤੇ ਕੀ ਕੀ ਗੁਜ਼ਰ ਗਿਆ
ਮੇਰੇ ਦੋਸਤਾਂ ਨੇ ਕਦਮ ਕਦਮ ਮੇਰੀ ਸੋਚਣੀ ਨੂੰ ਕੁਰੇਦਿਆ
ਮੈਂ ਸੰਭਲ ਗਿਆ, ਮੈਂ ਬਦਲ ਗਿਆ, ਮੈਂ ਸੰਵਰ ਗਿਆ, ਮੈਂ ਨਿਖ਼ਰ ਗਿਆ.....

22 Mar 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਹੁਣ ਤਾਂ ਰਹਿਣ ਦੇਓ,ਬਸ ਹੁਣ ਹੋਰ ਗੰਦ ਨਾ ਪਾਓ.
ਸਹੀਦਾਂ ਦੇ ਨਾਂ ਤੇ ਲਾ ਕੇ ਮੇਲੇ,ਹੁਣ ਮੁੱਜਰੇ ਨਾ ਕਰਵਾਓ.
ਸਰਮਾਇਦਾਰੀ ਦੀ ਚਗਲ ਤੇ ਪਲਣ ਵਾਲੇ ਲੀਡਰੋ,
ਸਹੀਦਾਂ ਦੇ ਨਾਂ ਤੇ,ਰੱਖ ਕੇ ਕਿਸੇ ਚੌਂਕ ਦਾ ਨਾਂ,
ਹੁਣ ਰਾਜਨੀਤਕ ਰੋਟੀਆਂ ਨਾਂ ਪਕਾਓ.
ਸਹੀਦਾਂ ਦੇ ਵਾਰਿਸ ਬਣਨ ਦਾ ਹੱਕ ਜਤਾਉਣ ਵਾਲੇ ਗੱਭਰੂਓ,
ਹੋ ਕੇ ਨਸ਼ਿਆਂ ਚ ਧੁੱਤ,ਭਗਤ ਸਿੰਘ ਦੀ ਕਰਕੇ ਨਕਲ,ਹੁਣ ਸਵਾਂਗ ਨਾ ਰਚਾਓ,
ਜੇ ਸੱਚ ਹੀ ਤੁਹਡੇ ਖੂਨ ਚ ਏਨੀ ਗਰਮੀ ਹੈ,
ਤਾਂ ਭੱਨ ਦੇਓ ਫੈਸ਼ੀਆਂ,ਢਾਅ ਦੇਓ ਠੇਕੇ,
ਭਗਤ ਸਿੰਘ ਦੇ ਸੋਚ ਅਪਣਾਓ
ਤੇ ਰਾਜਨੀਤਕ ਸਰਮਾਇਦਾਰਾਂ ਦੀ ਸੰਘੀ ਨੂੰ ਵੀ ਹੱਥ ਪਾਓ.....

 

by ਪਵਿਤਰ(bhawanigarh)

23 Mar 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਜੇ ਤੂੰ ਦਰਿਆ ਨਹੀਂ ਤਾਂ ਨਾ ਸਹੀ
ਪਰ ਏਨਾ ਤਾਂ ਦੱਸ ਮੈਨੂੰ..
ਕਿ ਹਰ ਪਿਆਸਾ ਪਰਿੰਦਾ,
ਕਿਉਂ ਤੇਰੇ ਹੀ ਕੰਢੇ ਉੱਤਰਦਾ ਏ...?

 

(Sukhwinder Amrit ji)

27 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bht khoob ji..

27 Mar 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਏਹ ਜੋ ਦਰਦ ਦੀਆ ਤੈਹਾਂ ਨੇ
ਏਨਾ ਦਾ ਫਾਇਦਾ ਵੀ ਹੁੰਦਾ ਏ
ਮੈ ਅੰਦਰੋ ਟੁਟਿੱਆ ਹਾ
ਮੈਨੂੰ ਢੱਕਿਆ ਏ, ਇਹਨਾਂ ਪਰਦਿਆ ਵਾਗੂੰ...(unknown)

29 Mar 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਕੋਈ ਰੀਝ ਸੀਨੇ 'ਚ ਦਬ ਗਈ ਕੋਈ ਖ਼ਾਬ ਅੱਖਾਂ 'ਚ ਮਰ ਗਿਆ
ਤੇਰੀ ਬੇਰੁਖ਼ੀ ਨੂੰ ਖ਼ਬਰ ਨਹੀਂ ਮੇਰੇ ਦਿਲ 'ਤੇ ਕੀ ਕੀ ਗੁਜ਼ਰ ਗਿਆ
ਮੇਰੇ ਦੋਸਤਾਂ ਨੇ ਕਦਮ ਕਦਮ ਮੇਰੀ ਸੋਚਣੀ ਨੂੰ ਕੁਰੇਦਿਆ
ਮੈਂ ਸੰਭਲ ਗਿਆ, ਮੈਂ ਬਦਲ ਗਿਆ, ਮੈਂ ਸੰਵਰ ਗਿਆ, ਮੈਂ ਨਿਖ਼ਰ ਗਿਆ.....

 

 

 

awesome 22 g...... great sharings...!!!

29 Mar 2010

Showing page 44 of 61 << First   << Prev    40  41  42  43  44  45  46  47  48  49  Next >>   Last >> 
Reply