|
 |
 |
 |
|
|
Home > Communities > Punjabi Poetry > Forum > messages |
|
|
|
|
|
|
|
is tere deewane nu sajjna koi sahara na mileya,
sab ke aaya tere layi par tera duara na mileya,
kal raat kahani darda di ohnu sunaun aaya si,
chup ho gaya aape jad koi hungara na mileya,
agle janam vich aawanga tere dar te fir,
majboori meri bakhash dayi je janam dubara na mileya.....
|
|
30 Mar 2010
|
|
|
|
ਸ਼ੇਅਰਾਂ ਅਤੇ ਰੁਬਾਈਆਂ ਵਾਲੀ, ਉਹ ਹੱਦ ਮੁਕਾ ਗਿਆ ਏ ਮੁੜ ਕੇ ਨੀ ਗਾਇਆ ਜਾਣਾ, ਜੋ ਦੇਬੀ ਗਾ ਗਿਆ ਏ’’ ਉਹ ਪਾਤਰ ਤੋਂ ਪ੍ਰਭਾਵਤ ਹੈ, ਉਹਨੂੰ ਚੰਡਿਆ ਏ "ਜਗਤਾਰ" ਨੇ ਮਿਹਨਤ ਉਹਦੀ ਆਪਣੀ ਏ, ਮੱਤ ਬਖਸ਼ੀ ਏ ਕਰਤਾਰ ਨੇ ਐਵੇਂ ਨਹੀਉਂ ਨਾਂ ਉਹਦਾ ਸ਼ਾਇਰਾਂ ਵਿਚ ਆ ਗਿਆ ਏ, ਮੁੜ ਕੇ ਨੀ ਗਾਇਆ ਜਾਣਾ, ਜੋ ਦੇਬੀ ਗਾ ਗਿਆ ਏ
|
|
31 Mar 2010
|
|
|
|
|
kya baat ji.. bht khoob..chkki aao fatte..
|
|
01 Apr 2010
|
|
|
|
ਭਰ ਦਿੰਦੀ ਜੋ ਖਾਲੀ ਕਾਸੇ ਨੈਣਾ ਦੇ... ਲੱਭਿਆ ਵੀ ਨਾ ਲੱਭੀ ਝਾਤ ਦਾ ਕੀ ਦੱਸਾਂ...???
|
|
01 Apr 2010
|
|
|
|
|
ਹਮਸਫਰਾਂ ਦੇ ਹੋਠਾਂ ਉੱਤੇ ਖ਼ਾਮੋਸ਼ੀ ਦੇ ਤਾਲੇ ਸੀ ਕੌਣ ਕਿਸੇ ਦਾ ਦੁਖ ਵੰਡਾਉਂਦਾ, ਸਭ ਦੇ ਪੈਰੀਂ ਛਾਲੇ ਸੀ
ਕੋਲ ਗਏ ਤਾਂ ਜ਼ਹਿਰੀ ਧੂੰਆਂ, ਕਹਿਰੀ ਅੱਗ ਨਜ਼ਰ ਆਈ ਬਾਂਸਾਂ ਦੇ ਜੰਗਲ ਵਿਚ ਦੂਰੋਂ ਦਿਸਦੇ ਬਹੁਤ ਉਜਾਲੇ ਸੀ
ਅੰਨ੍ਹੇ ਦੇ ਹੱਥਾਂ ਵਿਚ ਸ਼ੀਸ਼ਾ, ਬੋਲੇ਼ ਦੇ ਹੱਥਾਂ ਵਿਚ ਸਾਜ਼ ਤੇਰੇ ਸ਼ਹਿਰ ਦਿਆਂ ਵਸਨੀਕਾਂ ਦੇ ਵੀ ਸ਼ੌਕ ਨਿਰਾਲੇ ਸੀ
ਆਖ਼ਰ ਤੀਕ ਮਿਲਣ ਨਾ ਦਿੱਤਾ ਜਿਸ ਨੇ ਮੈਨੂੰ ਮੇਰੇ ਨਾਲ਼ ਉਮਰ ਗੁਆ ਕੇ ਸੋਚਾਂ ਹੁਣ ਮੈਂ ਐਸਾ ਕੌਣ ਵਿਚਾਲੇ਼ ਸੀ
ਮੇਰੇ ਦਿਲ ਦਾ ਹਾਲ ਮੁਸਾਫਿਰਖਾਨੇ ਵਾਲਾ ਹੋਇਆ ਹੈ ਏਥੇ ਜੋ ਵੀ ਆਏ ਇਕ ਦੋ ਘੜੀਆਂ ਠਹਿਰਨ ਵਾਲੇ਼ ਸੀ...
|
|
02 Apr 2010
|
|
|
by avtar |
ਨਫਰਤ ਦੀ ਧੁਣੀ ਧੁਖਾ ਕੇ ਨਾ ਦੇਖ , ਨੁਹਬਤ ਦੀ ਚਿਤਾ ਜਲਾ ਕੇ ਨਾ ਦੇਖ ਰਸ ਚੁਸਦੇ ਭਵਰੇ ਨਾਜੁਕ ਕਲੀਆਂ ਦਾ, ਭੰਵਰਿਆਂ ਦੇ ਕਰੀਬ ਜਾ ਕੇ ਨਾ ਦੇਖ ਭਾਂਬੜ ਬਣ ਕੇ ਨਚ ਜਾਣਗੇ ਅਰਮਾਨ ਤੇਰੇ, ਫਰੇਬ ਦੀ ਖੇਧ ਰਚਾ ਕੇ ਨਾ ਦੇਖ ਸ਼ੀਸ਼ਾ ਤਾ ਖਿਡਾਉਣਾ ਹੁੰਦਾ ਹੈ ਦਿਲ, ਬੇਵਫਾਈ ਦਾ ਪੱਥਰ ਚਲਾ ਨਾ ਦੇਖ ਕੀਮਤ ਕੌਣ ਮੁਹੱਬਤ ਦੀ ਦੇ ਸਕਦਾ, ਮੁਹੱਬਤ ਨੂੰ ਨਾ ਨੀਲਾਮ ਕਰਾਕੇ ਨਾ ਦੇਖ ਪਿਆਰ ਨਾਲ ਪੈਸੇ ਦਾ ਮੁਕਾਬਲਾ ਨਹੀ, ''ਅਵਤਾਰ'' ਦਾ ਮਜਾਕ ਉਡਾਕੇ ਨਾ ਦੇਖ.....
|
|
03 Apr 2010
|
|
|
ਬੁੱਲੇ ਸ਼ਾਹ |
ਮੱਕੇ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਜੁੰਮੇ ਪਡ਼ ਆਈਏ
ਗੰਗਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਗੋਤੇ ਖਾਈਏ ਗਯਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਪੰਡ ਪਡ਼ ਆਈਏ ਬੁੱਲੇ ਸ਼ਾਹ ਗੱਲ ਤਾਂਈਏ ਮੁੱਕਦੀ,ਜਦੋਂ ਮੈੰ ਨੂੰ ਦਿਲੋਂ ਗਵਾਈਏ..
|
|
03 Apr 2010
|
|
|
|
ਇਸ ਜ਼ਰ੍ਹੇ ਕੋ ਆਫ਼ਤਾਬ ਬਨਾਨੇ ਵਾਲੇ,
ਸਦਾ ਸਲਾਮਤ ਰਹੇ ਖੂਂ ਰੁਲਾਨੇ ਵਾਲੇ,
ਮੇਰੇ ਹਾਥੋਂ ਮੇਂ ਆਜ ਭੀ ਸ਼ਾਇਦ ਤਲਵਾਰ ਹੋਤੀ,
ਤੂ ਹਜ਼ਾਰੋਂ ਬਰਸ ਜੀਏ ਕਲ੍ਮ ਪਕੜਾਨੇ ਵਾਲੇ,.
ਇਸ ਜ਼ਰ੍ਹੇ ਕੋ ਆਫ਼ਤਾਬ ਬਨਾਨੇ ਵਾਲੇ,
ਸਦਾ ਸਲਾਮਤ ਰਹੇ ਖੂਂ ਰੁਲਾਨੇ ਵਾਲੇ,
ਮੇਰੇ ਹਾਥੋਂ ਮੇਂ ਆਜ ਭੀ ਸ਼ਾਇਦ ਤਲਵਾਰ ਹੋਤੀ,
ਤੂ ਹਜ਼ਾਰੋਂ ਬਰਸ ਜੀਏ ਕਲ੍ਮ ਪਕੜਾਨੇ ਵਾਲੇ,.
|
|
03 Apr 2010
|
|
|
|
ਤੈਨੂੰ ਤੇ ਤੇਰੀਆਂ ਯਾਦਾਂ ਨੂੰ ਮਨਫ਼ੀ ਕਰ ਕੇ,
ਸਿਫ਼ਰ ਵਾਪਿਸ ਬਚੀ ਮੇਰੇ ਕੋਲ,
ਇਸਲਈ ਵਾਰ-੨ ਜਰਬ ਦੇ-ਦੇ ਕੇ
ਜ਼ਿੰਦਗੀ ਦਾ ਖਾਤਾ ਚਲਾ ਰਿਹਾ ਹਾਂ ਮੈਂ,
ਤੈਨੂੰ ਤੇ ਤੇਰੀਆਂ ਯਾਦਾਂ ਨੂੰ ਮਨਫ਼ੀ ਕਰ ਕੇ,
ਸਿਫ਼ਰ ਵਾਪਿਸ ਬਚੀ ਮੇਰੇ ਕੋਲ,
ਇਸਲਈ ਵਾਰ-੨ ਜਰਬ ਦੇ-ਦੇ ਕੇ
ਜ਼ਿੰਦਗੀ ਦਾ ਖਾਤਾ ਚਲਾ ਰਿਹਾ ਹਾਂ ਮੈਂ,
|
|
03 Apr 2010
|
|
|
|
|
|
|
|
|
|
 |
 |
 |
|
|
|