Home > Communities > Punjabi Culture n History > Forum > messages
Ramandeep G Bahut he vadiya topic suru kita hai g ...
bahut he vadhai de pataar ho aap ....
25 Feb 2011
Rajvinder g tuhad ans. Bilkul theek hai g .....
Next Q: Chote Sahibzaade Kis Badshah De Hukam Nal saheed keete gaye ?
25 Feb 2011
Next Q: Chote Sahibzaade Kis Badshah De Hukam Nal saheed keete gaye ?
26 Feb 2011
I guess SUBA SARHIND.....par kandhan wich chiney jaan de order NAWAB WAJIR KHAN dee court wich Nawab WAAZIR KHAN walon keetey gaye c..
Gagan jee Please confirm if it's right or not ?
26 Feb 2011
SATSHRIAKAAL JI................
GAGAN JI TUHADA BHUT BHUT DHANVAD JI.............
.
BALIHAR VEERE TUHADA JWAB TAAN THIK HI LAG REHA HAI.........PAR MAIN SURE NAI HAAN..........
HUN EH TAAN GAGAN JI HI CONFIRM KARAN GE.......
27 Feb 2011
Right Ans Balihar ji
Order Wazir Khan ne deta c jis da pura name Suba Sarhand Wazir Khan hai ji. Nawab Malerkotla ne Haa Da Naara Mareya c Te Diwan Sucha Nand ( Sikh History wich os da name Diwan Jhoota Nand Hai ) ne Chote SahibZadiya Nu Saap De Bache Keha C ji. Fatwa Kazi Ne Deta C Ji...............
Next Q:- Langar Di Mariyada Kis Guru Sahib Ji Ne Suru Kiti C ?
28 Feb 2011
LANGAR DI MARIYADA APNE PEHLE GURU SHRI GURU NANAK DEV JI NE DO SADHUYAAN NU LANGAR SHAKA K KITI SI..............!!!!!!!!!
JE MERA ANSWER CORRECT HOVE TAAN......NEXT QUES? HAI..................
HOW MANY ALPHABETS ARE IN GURMUKHI?
OPTIONS:
1) Thirty Five (35)
2) Thirty Six (36)
3) Thirty Seven (37)
4) Twenty Six (26)

Yoy may enter 30000 more characters.
28 Feb 2011
sat shri akal ji sabh nu
ਸਤਿ ਸ਼ੀ੍ ਅਕਾਲ ਰਮਨਦੀਪ ਜੀ..ਬਹੁਤ ਹੀ ਵਧੀਆ ਵਿਸ਼ਾ ਸ਼ੁਰੂ ਕੀਤਾ ਹੈ ਤੇ ਇਸ ਨਾਲ ਸਭ ਦੇ ਧਾਰਮਿਕ ਗਿਆਨ ਵਿੱਚ ਵਾਧਾ ਹੋਵੇਗਾ.. ਰਮਨਦੀਪ ਜੀ ਤੁਹਾਡੇ ਸਵਾਲ ਦਾ ਜਵਾਬ ਹੈ ਕਿ ਗੁਰਮੁਖੀ ਪੈਂਤੀ { 35 } ਅੱਖਰੀ ਹੈ | ਹੁਣ ਮੇਰਾ ਸਵਾਲ ਹੈ.. ਜਿਸ ਵੇਲੇ ਗੁਰੂ ਤੇਗ ਬਹਾਦੁਰ ਜੀ ਨੇਂ ਸ਼ਹੀਦੀ ਪਾ੍ਪਤ ਕੀਤੀ ਸੀ ਤਾਂ ਓਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕਿੰਨੀ ਸੀ ??
28 Feb 2011
ਸਤ੍ਸ਼੍ਰੀਆਕਾਲ ਜੀ..........
ਸਿਮਰੀਤ ਜੀ.......ਤੁਹਾਡਾ ਬਹੁਤ ਬਹੁਤ ਧਨਵਾਦ .................
ਤੁਹਾਡਾ ਜਵਾਬ ਤੇ ਬਿਲਕੁਲ ਠੀਕ ਹੈ............
ਤੇ ਹੁਣ ਤੁਹਾਡਾ ਸਵਾਲ ਦਾ ਜਵਾਬ ਮੇਰੇ ਖਯਾਲ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਸ਼੍ਰੀ ਗੁਰੂ ਤੇਘ ਬਹਾਦੁਰ ਜੀ ਦੀ ਸ਼ਹੀਦੀ ਸਮੇ ਲਗਭਗ ੧੩ ਸਾਲ ਸੀ..........
ਜੇ ਮੇਰਾ ਜਵਾਬ ਠੀਕ ਹੋਵੇ ਤਾਂ ਅਗਲਾ ਸਵਾਲ ਹੈ :
ਨਿਤਨੇਮ ਦਿਯਾਂ ੫ ਬਾਨਿਯਾਂ ਦੇ ਨਾਮ ਦੱਸੋ?
options:
1) Japuji,Jap,Saviyye,Rehras and Arti
2) Japuji,Jap,Arti,Rehras and Sohila
3) Japuji,Arti,Saviyye,Rehras and Sohila
4) Japuji,Jap,Saviyye,Rehras and Sohila

01 Mar 2011
about sikhizm,,,,,,,
ਬਹੁਤ ਹੀ ਬੇਹਤਰੀਨ ਟੋਪਿਕ ,,,,,,ਰਮਨਦੀਪ ਜੀ ਤੁਸੀਂ ਵਧਾਈ ਦੇ ਪਾਤਰ ਹੋ,,,,
keep up the good work,,,
ਬਹੁਤ ਹੀ ਬੇਹਤਰੀਨ ਟੋਪਿਕ ,,,,,,ਰਮਨਦੀਪ ਜੀ ਤੁਸੀਂ ਵਧਾਈ ਦੇ ਪਾਤਰ ਹੋ,,,,
keep up the good work,,,
Yoy may enter 30000 more characters.
01 Mar 2011