Punjabi Culture n History
 View Forum
 Create New Topic
  Home > Communities > Punjabi Culture n History > Forum > messages
Showing page 8 of 29 << First   << Prev    4  5  6  7  8  9  10  11  12  13  Next >>   Last >> 
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

Sat Sri Akal Ramandeep Kaur ji...............


Ap ji ne bilkul theek keha apna name pura likho...........

Miss Tera Ji ap da ans theek hai.


Tarkash ji jo ap ji da bhulekha hai kee Baba Budha Ji Nu Singh Ya Saheed keha janda hai....... Baba Budha ji nu Sirf Baba Budha Ji Ya Baba Budha Sahib Ji keha janda hai........... ohna nu Satkar nal Singh Sahib Baba Budha Ji vee keha janda hai ji.............

 

25 Mar 2011

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

 

ਤਰਕਸ਼ ਆਪ ਦਾ ਜੋ ਪ੍ਰਸ਼ਨ ਹੈ ਕੀ ਆਸਾ ਦੀ ਵਾਰ ਦਾ ਕੀਰਤਨ ਕੀਓ ਕਰਦੇ ਹਨ?
ਇਹ ਮਰਯਾਦਾ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤੀ ਸੀ ਜੋ ਅੱਜ ਤਕ ਨਿਰੰਤਰ ਜਾਰੀ ਹੈ 

ਤਰਕਸ਼ ਆਪ ਦਾ ਜੋ ਪ੍ਰਸ਼ਨ ਹੈ ਕੀ ਆਸਾ ਦੀ ਵਾਰ ਦਾ ਕੀਰਤਨ ਕੀਓ ਕਰਦੇ ਹਨ?


ਇਹ ਮਰਯਾਦਾ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤੀ ਸੀ ਜੋ ਅੱਜ ਤਕ ਨਿਰੰਤਰ ਜਾਰੀ ਹੈ 

 

25 Mar 2011

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

ਅਗਲਾ ਪ੍ਰਸ਼ਨ :- ਗੁਰੂ ਗਰੰਥ ਸਾਹਿਬ ਵਿਚ ਕੀਨੇ ਭਗਤਾ ਦੇ ਬਾਨੀ ਦਰਜ ਹੈ ?

25 Mar 2011

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

 

ਗੁਰੂ ਗ੍ਰੰਥ ਸਾਹਿਬ ਵਿਚ ੧੫ ਭਗਤਾ ਦੀ ਬਾਨੀ ਦਰਜ਼ ਹੈ
ਅਗਲਾ ਪ੍ਰਸ਼ਨ : ਕਿਸ ਭਗਤ ਦੇ ਸਬਦ ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਜਿਆਦਾ ਹਨ?

ਗੁਰੂ ਗ੍ਰੰਥ ਸਾਹਿਬ ਵਿਚ ੧੫ ਭਗਤਾ ਦੀ ਬਾਨੀ ਦਰਜ਼ ਹੈ.

 

ਅਗਲਾ ਪ੍ਰਸ਼ਨ : ਕਿਸ ਭਗਤ ਦੇ ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਜਿਆਦਾ ਸਬਦ ਦਰਜ਼ ਹਨ?

 

26 Mar 2011

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

ਉੱਤਰ :- ਸਭ ਤੋਂ ਜਿਆਦਾ ਬਾਨੀ ਭਗਤ ਕਬੀਰ ਜੀ ਦੀ ਹੈ ..................

 

 

ਪ੍ਰਸ਼ਨ :- ਸਭ ਤੋ ਛੋਟੀ ਉਮਰ ਵਿਚ ਕਿਸ ਗੁਰੂ ਸਾਹਿਬ ਨੂੰ ਗੁਰਤਾ ਗਦੀ ਮਿਲੀ ਸੀ

           ਤੇ ਉਮਰ ਕੀ ਸੀ ?

27 Mar 2011

RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 
SATSHRIAKAAL JI................apni punjabizm team nu!!!!!!!!!!!!!!!!

ji mere khyal naal sab to choti umar de vich gurta gaddi SHRI GURU HAR KRISHAN SAHIB JI NU PRAPAT HOYI SI ATE OHNA DI UMAR VI KARIB 7-8 K SAAL HI SI............

 

 

JE MERA JWAB SAHI HOVE TAAN................

 

AGLA SWAL HAI:- SHRI GURU NANAK DEV JI DE TEEN MUKH UPDESH KI SAN ?

 

OPTIONS:-

1) Kirt Karni,Naam Japna,Wand Chaakna 
2) Kirt Karni,Naam Japna,Langar Chaakna 
3) Mehnat Karni,Naam Japna,Wand Chaakna 
4) Kirt Karni,Gurdwara jana,Wand Chaakna

 

 

28 Mar 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ....

28 Mar 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਮੇਰੇ ਸਵਾਲ...
1. ਬੀਬੀ ਨਾਨਕੀ ਕਿੱਥੇ ਵਿਆਹੀ ਸੀ ?
2. ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਵਿਆਹ ਸਨ ? ਤੇ ਉਹਨਾਂ ਦੀਆਂ ਪਤਨੀਆਂ ਦੇ ਕੀ ਨਾਮ ਸਨ ?

28 Mar 2011

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

ਰਮਨਦੀਪ ਕੌਰ ਆਪ ਦਾ ਉੱਤਰ ਪੂਰਾ ਠੀਕ ਨਹੀ ਹੈ.......................

ਆਪ ਜੀ ਨੇ ਇਹ ਤਾ ਠੀਕ ਕੇਹਾ ਕੀ ਸਭ ਤੋ ਚੋਟੀ ਉਮਰ ਵਿਚ ਗੁਰਤਾ ਗਦੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੂ ਮਿਲੀ ਪਰ ਆਪ ਜੀ ਉਮਰ ਗਲਤ ਦਸ ਰਹੇ ਹੋ .........

 

ਉੱਤਰ :-  ਕਰੀਬ ੫ ਸਾਲ ਦੀ ਉਮਰ ਵਿਚ ਗੁਰਤਾ ਗਦੀ ਮਿਲੀ ਤੇ ਜੋਤੀ ਜੋਤ ੩੦ ਮਾਰਚ ੧੬੬੪ 

ਰਮਨਦੀਪ ਕੌਰ ਆਪ ਦਾ ਉੱਤਰ ਪੂਰਾ ਠੀਕ ਨਹੀ ਹੈ ਆਪ ਜੀ ਨੇ ਇਹ ਤਾ ਠੀਕ ਕੇਹਾ ਕੀ ਸਭ ਤੋ ਚੋਟੀ ਉਮਰ ਵਿਚ ਗੁਰਤਾ ਗਦੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੂ ਮਿਲੀ ਪਰ ਆਪ ਜੀ ਉਮਰ ਗਲਤ ਦਸ ਰਹੇ ਹੋ .........
ਉੱਤਰ :-  ਕਰੀਬ ੫ ਸਾਲ ਦੀ ਉਮਰ ਵਿਚ ਗੁਰਤਾ ਗਦੀ ਮਿਲੀ ਤੇ ਜੋਤੀ ਜੋਤ ੩੦ ਮਾਰਚ ੧੬੬੪ ਰਮਨਦੀਪ ਕੌਰ ਆਪ ਦਾ ਉੱਤਰ ਪੂਰਾ ਠੀਕ ਨਹੀ ਹੈ ਆਪ ਜੀ ਨੇ ਇਹ ਤਾ ਠੀਕ ਕੇਹਾ ਕੀ ਸਭ ਤੋ ਚੋਟੀ ਉਮਰ ਵਿਚ ਗੁਰਤਾ ਗਦੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੂ ਮਿਲੀ ਪਰ ਆਪ ਜੀ ਉਮਰ ਗਲਤ ਦਸ ਰਹੇ ਹੋ 

 

28 Mar 2011

RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 
SATSHRIAKAAL JI................

HARKIRANJIT JI THANKS FOR CORRECTING ME.......

 

AND HARINDER JI YOUR ANSWER IS ALSO CORRECT.................

 

HARKIRANJIT JI ALSO CHK THE QUESTIONS OF HARINDER!!!!!!!!!

 

THANKS!!!!!11

 

29 Mar 2011

Showing page 8 of 29 << First   << Prev    4  5  6  7  8  9  10  11  12  13  Next >>   Last >> 
Reply