ਸਭ ਤੋ ਪਹਲਾ ਸਭ ਨੂ ਸਤ ਸ੍ਰੀ ਅਕਾਲ ਜੀ...................
ਇਹ ਜੋ ਟੋਪਿਕ ਸ਼ੁਰੂ ਕੀਤਾ ਹੈ ਰਮਨਦੀਪ ਕੌਰ ਨੇ ਬਹੁਤ ਸਹੀ ਹੈ ਜੀ ਜਿਸ ਨਾਲ ਪੁਨ੍ਜਾਬਿਜ੍ਮ ਦੇ ਮੈਬਰਾਂ ਨੂ ਸਿਖ ਹਿਸਟੋਰੀ ਬਾਰੇ ਪਤਾ ਲਗੇਗਾ. ਪਰ ਇਹ ਟੋਪਿਕ ਬਹੁਤ ਲੜਾਈ ਵਾਲਾ ਵੀ ਹੈ ਕ੍ਯੂੰਕਿ ਜੇਕਰ ਕਿਸੀ ਨੇ ਗਲਤ ਜਵਾਬ ਦੇ ਦੀਤਾ ਤਾ ਪੜਨ ਵਾਲੇ ਦਾ ਕੀ ਜਵਾਬ ਹੋਵੇਗਾ ਇਹ ਨਹੀ ਪਤਾ. ਪਰ ਜਦੋ ਅੱਜ ਮੈ ਕੁਝ ਦਿਨਾਂ ਪਿਛੋਂ ਇਹ ਟੋਪਿਕ ਚੈਕ ਕੀਤਾ ਤਾਂ ਕੁਝ ਜਵਾਬ ਗਲਤ ਸਨ ਆਪ ਸਭ ਜਿਹਨਾਂ ਨੇ ਵੀ ਹੁਣ ਤਕ ਇਸ ਟੋਪਿਕ ਨੂ ਰਾਦ ਕੀਤਾ ਹੈ ਜਾ ਕੋਈ ਪ੍ਰਸ਼ਨ ਪੋਸਟ ਕੀਤਾ ਹੈ ਓਹ ਪਹਲਾ ਆਪਣੇ ਉੱਤਰ ਚੈਕ ਕਰ ਲੈਣ ਜੀ....................
੧) ਪ੍ਰਸ਼ਨ :- ਸਭ ਤੋ ਪਹਲਾ ਲੰਗਰ ਦੀ ਮਰਿਯਾਦਾ ਕਿਸ ਗੁਰੂ ਸਾਹਿਬ ਜੀ ਨੇ ਸ਼ੁਰੂ ਕੀਤੀ ?
ਉੱਤਰ :- ਤੀਸਰੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਨੇ ( ਪਹਲਾ ਪੰਗਤ ਫਿਰ ਸੰਗਤ )
੨) ਪ੍ਰਸ਼ਨ :- ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹੀਦੀ ਸਮੇਂ ਬਾਲਕ ਗੋਬਿੰਦ ਰਾਇ ਦੀ ਉਮਰ ਕੀ ਸੀ ?
ਉੱਤਰ :- ੯ ਸਾਲ ( ੮ ਸਾਲ ੯ ਮਹੀਨੇ ੨੧ ਦਿਨ ਤੋ ਲੈ ਕੇ ੮ ਸਾਲ ੧੧ ਮਹੀਨੇ ੧੭ ਦਿਨ ਦੇ ਵਿਚ ਸੀ) ਸਾਰੇ ਇਤ੍ਹਿਹਾਸਕਾਰ ੯ ਸਾਲ ਦੀ ਉਮਰ ਨੂ ਠੀਕ ਮਨਦੇ ਹਨ ਜੀ
ਸਭ ਤੋ ਪਹਲਾ ਸਭ ਨੂ ਸਤ ਸ੍ਰੀ ਅਕਾਲ ਜੀ...................
ਇਹ ਜੋ ਟੋਪਿਕ ਸ਼ੁਰੂ ਕੀਤਾ ਹੈ ਰਮਨਦੀਪ ਕੌਰ ਨੇ ਬਹੁਤ ਸਹੀ ਹੈ ਜੀ ਜਿਸ ਨਾਲ Punjabizm ਦੇ ਮੈਬਰਾਂ ਨੂ ਸਿਖ ਹਿਸਟੋਰੀ ਬਾਰੇ ਪਤਾ ਲਗੇਗਾ. ਪਰ ਇਹ ਟੋਪਿਕ ਬਹੁਤ ਲੜਾਈ ਵਾਲਾ ਵੀ ਹੈ ਕ੍ਯੂੰਕਿ ਜੇਕਰ ਕਿਸੀ ਨੇ ਗਲਤ ਜਵਾਬ ਦੇ ਦੀਤਾ ਤਾ ਪੜਨ ਵਾਲੇ ਦਾ ਕੀ ਜਵਾਬ ਹੋਵੇਗਾ ਇਹ ਨਹੀ ਪਤਾ............
ਪਰ ਜਦੋ ਅੱਜ ਮੈ ਕੁਝ ਦਿਨਾਂ ਪਿਛੋਂ ਇਹ ਟੋਪਿਕ ਚੈਕ ਕੀਤਾ ਤਾਂ ਕੁਝ ਜਵਾਬ ਗਲਤ ਸਨ ਆਪ ਸਭ ਜਿਹਨਾਂ ਨੇ ਵੀ ਹੁਣ ਤਕ ਇਸ ਟੋਪਿਕ ਨੂ read ਕੀਤਾ ਹੈ ਜਾ ਕੋਈ ਪ੍ਰਸ਼ਨ post ਕੀਤਾ ਹੈ ਓਹ ਪਹਲਾ ਆਪਣੇ ਉੱਤਰ ਚੈਕ ਕਰ ਲੈਣ ਜੀ....................
੧) ਪ੍ਰਸ਼ਨ :- ਸਭ ਤੋ ਪਹਲਾ ਲੰਗਰ ਦੀ ਮਰਿਯਾਦਾ ਕਿਸ ਗੁਰੂ ਸਾਹਿਬ ਜੀ ਨੇ ਸ਼ੁਰੂ ਕੀਤੀ ?
ਉੱਤਰ :- ਤੀਸਰੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਨੇ ( ਪਹਲਾ ਪੰਗਤ ਫਿਰ ਸੰਗਤ )
੨) ਪ੍ਰਸ਼ਨ :- ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹੀਦੀ ਸਮੇਂ ਬਾਲਕ ਗੋਬਿੰਦ ਰਾਇ ਦੀ ਉਮਰ ਕੀ ਸੀ ?
ਉੱਤਰ :- ੯ ਸਾਲ ( ੮ ਸਾਲ ੯ ਮਹੀਨੇ ੨੧ ਦਿਨ ਤੋ ਲੈ ਕੇ ੮ ਸਾਲ ੧੧ ਮਹੀਨੇ ੧੭ ਦਿਨ ਦੇ ਵਿਚ ਸੀ) ਸਾਰੇ ਇਤ੍ਹਿਹਾਸਕਾਰ ੯ ਸਾਲ ਦੀ ਉਮਰ ਨੂ ਠੀਕ ਮਨਦੇ ਹਨ ਜੀ
੩) ਪ੍ਰਸ਼ਨ :-ਬੰਦਾ ਸਿੰਘ ਬਹਾਦੁਰ ਦਾ ਪਹਲਾ ਨਾਮ ਕੀ ਸੀ ?
ਉੱਤਰ :- ਲਛਮਣ ਦਾਸ ਬਿਰਾਗੀ