|
|
 |
 |
 |
|
|
|
| Home > Communities > Punjabi Culture n History > Forum > messages |
|
|
|
|
|
|
|
|
|
Let me rephrase the question, but now there are two questions instead of one:
1. Who inscribed the First Aadi granth?
Next question is
2. That very first Aadi Granth is called with which name?
|
|
16 Mar 2011
|
|
|
|
|
|
|
Ans is: ਗੁਰੂ ਅਰਜਨ ਦੇਵ ਜੀ ਦੇ ਆਦੇਸ਼ ਅਨੁਸਾਰ ਭਾਈ ਗੁਰਦਾਸ ਜੀ ਨੇ 1604 ਵਿੱਚ

Bhai Gurdas ji scribes the Adi Granth while Guru Arjan Dev Jee narrates.....
ਜੇਕਰ ਮੇਰਾ ਜਵਾਬ ਠੀਕ ਹੈ ਤਾਂ ਅਗਲਾ ਸਵਾਲ ਹੈ ਕਿ
ਆਦਿ ਗਰੰਥ ਵਿੱਚ ਗੁਰੂ ਗੋਬਿੰਦ ਸਿੰਘ ਨੇ ਕਦੋਂ ਹੋਰ ਸ਼ਬਦ ਪਾਏ ਤੇ ਤੇ ਆਦਿ ਗਰੰਥ ਨੂੰ ਗੁਰੂ ਗਰੰਥ ਸਾਹਿਬ ਦਾ ਰੁਤਬਾ/ਨਾਮ ਕਦੋਂ ਦਿੱਤਾ ?
|
|
16 Mar 2011
|
|
|
|
|
@ Balihar, answer to the first question is right. But you did not answer the second question...
|
|
16 Mar 2011
|
|
|
|
|
SATSHRIAKAAL JI...................
ARINDER JI JE DUSRE SWAL DA JWAB TUSI DE DENDE TAA JYADA WADHIYA SI...........................
HOR NAL NAL BALIHAR VEERE DE SWAL DA JWAB VI DE DENA J TUHANU PATA HOVE TAAN.......................
|
|
18 Mar 2011
|
|
|
|
|
ਸਤ ਸ੍ਰੀ ਅਕਾਲ ਜੀ.............. ਅਤਿੰਦਰ ਜੀ ਦੇ ਪ੍ਰਸ਼ਨ ਦਾ ਉਤਰ ਹੈ ਜਿਸ ਗੁਰੂ ਗਰੰਥ ਸਾਹਿਬ ਨੂੰ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਪਾਸੋ ਲਿਖਵਾਇਆ ਉਸ ਨੂੰ ਕਰਤਾਰਪੁਰ ਵਾਲੀ ਬੀੜ ਕਿਹਾ ਜਾਂਦਾ ਹੈ..............
|
|
21 Mar 2011
|
|
|
|
|
|
|
ਬਲਹਾਰ ਜੀ ਦੇ ਪ੍ਰਸ਼ਨ ਦਾ ਉਤਰ ਹੈ............
ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਪਾਸੋ ਗੁਰੂ ਗਰੰਥ ਸਾਹਿਬ ਵਿਚ ਗੁਰੂ ਤੇਗ ਬਹਾਦੁਰ
ਸਾਹਿਬ ਜੀ ਦੀ ਬਾਨੀ ਸੰਨ 1706/1707 ਵਿਚ ਦਰਜ ਕਾਰਵਾਈ ਤੇ ਗੁਰੂ ਗਰੰਥ ਸਾਹਿਬ ਨੂੰ ਗੁਰੂ ਦੀ ਉਪਾਦੀ 7 oct. 1708 ਨੂ ਨੰਦੇੜ ਸਾਹਿਬ ਵਿਚ ਦਿਤੀ
ਅਗਲਾ ਪ੍ਰਸ਼ਨ :- ਗੁਰੂ ਗਰੰਥ ਸਾਹਿਬ ਵਿਚ ਕੀਨੇ ਗੁਰੂ ਸਾਹਿਬਾਨ ਦੀ ਬਾਨੀ ਦਰਜ ਹੈ ?
|
|
21 Mar 2011
|
|
|
|
| guru granth sahib |
sri guru granth sahib vich 6 guruan di bani darj hai ji
pehle guru: guru nanak dev ji
dooje guru:angad dev ji
teesre guru:guru amar das ji
chouthe guru: guru ram das ji
panjve guru:guru arjan dev ji
novein guru: guru teg bahadur ji............
dhanwad ji
bhull chukk maaf ji
NEXT QUESTION
AASA DI WAAR KION PARDE HAAN???
|
|
24 Mar 2011
|
|
|
|
|
ਪਹਿਲਾਂ ਕੀਤਾ ਗਿਆ ਸੁਆਲ
Q. Shri Darbar Sahib Harmanid Sahib De Pehle
Granthi Kon San ?
A. shayid baba budha singh ji...sure nhi haan g .
ਮੇਰੇ ਮਨ ਵਿੱਚ ਇਕ ਸਵਾਲ ਹੈ ਕੀ ਬਾਬਾ ਬੁੱਢਾ ਜੀ ਦੇ ਨਾਂਮ ਨਾਲ ਸਿੰਘ ਅਤੇ ਸ਼ਹੀਦ ਲਗਦਾ ਸੀ।
|
|
24 Mar 2011
|
|
|
|
| ਸਤ੍ਸ਼੍ਰੀਆਕਾਲ ਜੀ.... |
MISS TERA JI TUHADA JWAB SAHI HAI YA GALAT EH TAAN
HARKIRANJIT JI HI DASSAN GE.............
PAR MAIN TUHANU IK REQUEST JARUR KRNA CHAHUNGI K TUSI PLS
APNA NAAM PURA SINGH YA KAUR LAGA KE LIKHAN DI KOSHISH KARYO.................IF YOU BELONG TO SIKH RELIGION..................
JE MERI GAL BURI LAGGI HOVE TAAN MAIN DOVEN HATH JOD K TUHADE KOLO MAAFI MANGDI HAAN.......JI............
|
|
25 Mar 2011
|
|
|
|
|
SATSHRIAKAAL JI............
TARKASH JI TUHADA SWAL - JWAB DONO THIK HAI.........
PAR BABA BUDDHA JI NU SINGH YA SAHEED DE NAAL, MERA KHYAL TE NAI KEHA JANDA.....
BABA BUDDHA SAHIB JI JARUR KEHA JANDA HAI.................ES DE BARE HOR JAANKARI AAP JI HARKIRANJIT JI KOLO LAI SKDE HO............
|
|
25 Mar 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|