Punjabi Culture n History
 View Forum
 Create New Topic
  Home > Communities > Punjabi Culture n History > Forum > messages
Showing page 9 of 29 << First   << Prev    5  6  7  8  9  10  11  12  13  14  Next >>   Last >> 
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

 

ਸਤ ਸ੍ਰੀ ਅਕਾਲ ਹਰਿੰਦਰ ........... 
ਸਭ ਤੋ ਪਹਲਾ ਤਾ ਆਪ ਦਾ ਧਨਵਾਦ ਇਸ ਸਿਖ ਪ੍ਰਸ਼ਨੋਤਰੀ ਵਿਚ ਹਿਸਾ ਲੇਣ ਦਾ ਤੇ ਆਪ ਨੂੰ ਬੇਨਤੀ ਹੈ ਕੀ ਜਦੋ ਤਕ ਉੱਤਰ ਨੂੰ ਠੀਕ ਨਹੀ ਕੇਹਾ ਜਾਂਦਾ ਅਗਲਾ ਪ੍ਰਸ਼ਨ ਨਾ ਕਰੋ. ਆਪ ਨੇ ਦੋ ਪ੍ਰਸ਼ਨ ਕੀਤੇ ਹਨ ਓਹਨਾ ਦੇ ਉੱਤਰ ਹਨ ........................
ਉੱਤਰ :- ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ 

ਸਤ ਸ੍ਰੀ ਅਕਾਲ ਹਰਿੰਦਰ ........... 

ਸਭ ਤੋ ਪਹਲਾ ਤਾ ਆਪ ਦਾ ਧਨਵਾਦ ਇਸ ਸਿਖ ਪ੍ਰਸ਼ਨੋਤਰੀ ਵਿਚ ਹਿਸਾ ਲੇਣ ਦਾ ਤੇ ਆਪ ਨੂੰ ਬੇਨਤੀ ਹੈ ਕੀ ਜਦੋ ਤਕ ਉੱਤਰ ਨੂੰ ਠੀਕ ਨਹੀ ਕੇਹਾ ਜਾਂਦਾ ਅਗਲਾ ਪ੍ਰਸ਼ਨ ਨਾ ਕਰੋ. ਆਪ ਨੇ ਦੋ ਪ੍ਰਸ਼ਨ ਕੀਤੇ ਹਨ ਓਹਨਾ ਦੇ ਉੱਤਰ ਹਨ ........................

 

ਉੱਤਰ :- ਬੇਬੇ ਨਾਨਕੀ ਜੀ ਦੀ ਸ਼ਾਦੀ ਸੁਲਤਾਨਪੁਰ ਲੋਧੀ ਹੋਈ ਸੀ 


ਉੱਤਰ :- ਗੁਰੂ ਗੋਬਿੰਦ ਸਿੰਘ ਜੀ ਇਕ ਸ਼ਾਦੀ ਹੋਈ ਮਾਤਾ ਅਜੀਤ ਕੌਰ ਜੀ ਨਾਲ ਪੇਕੇ ਵਿਚ ਓਹਨਾਂ ਨੂੰ ਪ੍ਯਾਰ ਨਾਲ ਜੀਤੋ ਬੁਲਾਏਆ ਜਾਂਦਾ ਸੀ. ਓਹ ਬਹੁਤ ਸੁੰਦਰ ਸਨ ਜਦੋ ਓਹਨਾ ਦੀ ਸ਼ਾਦੀ ਹੋਈ ਤਾ ਓਹਨਾ ਦਾ ਰੂਪ ਦੇਖ ਕੇ ਮਾਤਾ ਗੁਜਰੀ ਜੀ ਨੇ ਓਹਨਾ ਨੂੰ ਸੁੰਦਰੀ ਦੇ ਨਾਮ ਨਾਲ ਬੁਲਾਣਾ ਸ਼ੁਰੂ ਕਰ ਦੀਤਾ. ਇਸ ਤਰਾ ਇਕ ਨੂ ਹੀ ਤਿੰਨ ਨਾਮ ਨਾਲ ਬੁਲਾਏਆ ਜਾਣ ਲਗਾ  

 

 

29 Mar 2011

RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 
SATSHRIAKAAL JI................

bilkul thik keha tusi Harkiranjit ji......... shri guru Gobind singh ji da eko vyaah hi hoya si...........

 

oh bas even hi kehnde ne guru ji diyaan 3 patniyaan han........par pehla pehla mainu vi doubt hunda si................es gal te...........

 

but i agree with you..........

31 Mar 2011

RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 
SATSHRIAKAAL JI................

QUESTION:- WHAT ARE THE NAMES OF SYMBOLIC DEVICES USED FOR PREPARATION OF "AMRIT" ?

 

OPTIONS:-

 

1) Khanda and Kirpan 
2) Kara and Kirpan 
3) Khanda and Bata 
4) Bata and Kirpan

 

 

31 Mar 2011

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

ਉੱਤਰ :- ਖੰਡੇ ਬਾਟੇ ਦਾ ਅਮ੍ਰਿਤ

 

 

ਪ੍ਰਸ਼ਨ:- ਕਿਸ ਗੁਰੂ ਸਾਹਿਬ ਨੇ ਮੀਰੀ ਤੇ ਪੀਰੀ ਦੀਆ ਕਿਰਪਾਨਾ ਧਾਰਨ ਕੀਤੀਆ ਸਨ ਤੇ ਕ੍ਯੂਂ ?

03 Apr 2011

Inder Singh
Inder
Posts: 36
Gender: Male
Joined: 09/Apr/2011
Location: Sydney
View All Topics by Inder
View All Posts by Inder
 

Ans: 6th Guru Shri Har Gobind Patshah ji

 

Miri representing (political) command of the community and Piri with pin, spiritual leadership.He also changed the previous tradition of wearing Saeli toppi and replaced it with wearing Kalgi

 

Qus: Shri Guru Granth sahib wich kis kis di bani shamil hai ? ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਸ ਕਿਸ ਦੀ ਬਾਣੀ ਸ਼ਾਮਿਲ ਹੈ ?

 

14 Apr 2011

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

ਇੰਦਰ ਜੀ ਉੱਤਰ ਹੈ :-  6 ਗੁਰੂ ਸਾਹਿਬਾਨ, 15 ਭਗਤ, 11 ਭੱਟ ਸਾਹਿਬਾਨ, ਤੇ 4 ਸਿੰਘ ਸਾਹਿਬਾਨ

 

 

ਪ੍ਰਸ਼ਨ :- ਗੁਰੂ ਤੇਗ ਬਹਾਦੁਰ ਜੀ ਦੇ ਪਿਤਾ ਦਾ ਕੀ ਨਾਮ ਹੈ ?

17 Apr 2011

Inder Singh
Inder
Posts: 36
Gender: Male
Joined: 09/Apr/2011
Location: Sydney
View All Topics by Inder
View All Posts by Inder
 

ਹਰਕਿਰਨ ਜੀ ਮੇਰਾ ਜਵਾਬ ਸਹੀ ਸੀ ਜਾਂ ਨਹੀਂ ? ਤੁਸੀਂ ਦਸਿਆ ਨਹੀਂ...

 

ਉੱਤਰ : ਸ਼੍ਰੀ ਗੁਰੂ ਹਰਗੋਬਿੰਦ ਜੀ

 

ਪ੍ਰਸ਼ਨ: ਭਾਈ ਮਰਦਾਨਾ ਜੀ ਦਾ ਜਨਮ ਕਿੱਥੇ ਹੋਇਆ ਤੇ ਓਹ ਕਿਸ ਜਾਤ/ਧਰਮ ਨਾਲ ਸੰਬੰਦ ਰਖਦੇ ਸਨ ?

17 Apr 2011

Inder Singh
Inder
Posts: 36
Gender: Male
Joined: 09/Apr/2011
Location: Sydney
View All Topics by Inder
View All Posts by Inder
 

ਕੀ ਗੱਲ ? ਕਿਸੇ ਨੂੰ ਨਹੀਂ ਪਤਾ ਉੱਤਰ ਦਾ ?

18 Apr 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਰਾਇ ਭੋਈ ਕੀ ਤਲਵੰਡੀ

 

ਮੁਸਲਮਾਨ

18 Apr 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਸਿਖ ਤਖ਼ਤ ਸਾਹਿਬਾਨ ਦੀ ਕੀ ਮਹਤਤਾ ਹੈ ???? ਇਹ ਕਿਉ ਬਣਾਏ ਗਏ ??????

18 Apr 2011

Showing page 9 of 29 << First   << Prev    5  6  7  8  9  10  11  12  13  14  Next >>   Last >> 
Reply