|
|
 |
 |
 |
|
|
|
| Home > Communities > Punjabi Culture n History > Forum > messages |
|
|
|
|
|
|
|
|
|
Ans: ਮੇਰੇ ਮੁਤਾਬਿਕ 1759 'ਚ...
Sorry ਮੈਂ ਇੱਕ ਦੋ ਦਿਨ ਆ ਨਹੀ ਸਕਿਆ.....
ਮੇਰੀ ਜਾਣਕਾਰੀ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਤੋਂ ਪਹਿਲਾਂ 'ਬਾਬਾ ਬੰਦਾ ਸਿੰਘ ਬਹਾਦਰ' ਜੀ ਦਾ ਨਾਮ ਮਾਧੋ ਦਾਸ ਬੈਰਾਗੀ ਸੀ
|
|
09 Mar 2011
|
|
|
|
|
|
|
ਬਲਿਹਾਰ ਜੀ ਆਪ ਜੀ ਦਾ ਉੱਤਰ ਵੀ ਠੀਕ ਹੈ ਪਰ ਅਸਲ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਦੇ ਅਮ੍ਰਿਤਪਾਨ ਕਰਨ ਤੋ ਪਹਲਾ ਦੋ ਨਾਮ ਸਨ ਤੇ ਇਹਨਾਂ ਨੇ ਦੋ ਗੁਰੂ ਵੀ ਬਣਾਏ ਸਨ ਇਕ ਤਾਂ ਜਾਨਕੀ ਪ੍ਰਸ਼ਾਦ ਤੇ ਦੂਸਰਾ ਔਗੜ ਨਾਥ ਸੀ ...............
ਜਾਨਕੀ ਪ੍ਰਸ਼ਾਦ ਨੇ ਬੰਦਾ ਸਿੰਘ ਦਾ ਨਾਮ ਲਛਮਣ ਦਾਸ ਰਖਇਆ ਸੀ ਫਿਰ ਜਦੋਂ ਬੰਦਾ ਸਿੰਘ ਨੇ ਔਗੜ ਨਾਥ ਨੂ ਗੁਰੂ ਧਾਰਨ ਕੀਤਾ ਤਾ ਉਸਨੇ ਨਾਮ ਬਦਲ ਕੇ ਮਾਧੋ ਦਾਸ ਬੇਰਾਗੀ ਰਖ ਦੀਤਾ
|
|
09 Mar 2011
|
|
|
|
|
ਜੱਸਾ ਸਿੰਘ ਆਹਲੂਵਾਲੀਆ ਨੇ ਦਿੱਲੀ ਕਦੋਂ ਫ਼ਤੇਹ ਕੀਤੀ ?
HARKIRANJIT............JI............ES SWAL DA JWAB TE DASSO SAHI K NAI ...............JO BALIHAR JI NE DITTA HAI...............
|
|
10 Mar 2011
|
|
|
|
|
About Baba Banda Singh Bahadar's name before Amritpan.
The name "Lachhman Das" was given by his parents.
The name "Madho Das Bairagi" was given by Janaki Parshad (His first guru).
No name was given to him by his second guru Augad Naath.
|
|
10 Mar 2011
|
|
|
|
| SATSHRIAKAAL JI................ |
HARKIRANJIT JI BANDA SINGH BAHADUR DE NAAM TE VI BHUT CONFUSION HAI SAREYAAN NU..........................
BUT MERE MUTABIK JIVEN K BALIHAR VEERJI NE KEHA SIMPLE SWAL DA SIMPLE JWAB HAI..........
BABA BANDA SINGH BAHADUR DA PEHLA NAAM AMRITPAN TO PEHLA MADHAV DAS BAIRAGI SI.....................
EHI JWAB THIK HAI...............
HUN PLS TUSI CONFIRM KARDO............................
Yoy may enter more characters.
|
|
10 Mar 2011
|
|
|
|
|
|
|
|
Question: Did Guru Nanak Sahib Ji started any Amrit Chakna procedure ?
|
|
|
|
1) No,Only Guru Gobind Singh ji started
|
|
2) Yes, Charan Pahul
|
|
3) Yes, Khande baate Da Pahul
|
|
4) Can't be said
|
Yoy may enter more characters.
|
|
11 Mar 2011
|
|
|
|
|
Ans: 1) No,Only Guru Gobind Singh ji started
|
|
11 Mar 2011
|
|
|
|
|
@ Raman, Answer is (B) Charanpahul was started by Guru Nanal Dev ji.
Next question:
First beerh sahib is called with which name?
ਪਹਿਲੀ ਬੀੜ ਸਾਹਿਬ ਨੂੰ ਕਿਸ ਨਾਮ ਨਾਲ ਪੁਕਾਰਿਆ/ਜਾਣਿਆ ਜਾਂਦਾ ਹੈ?
Yoy may enter more characters.
|
|
11 Mar 2011
|
|
|
|
| SATSHRIAKAAL JI................ |
BALIHAR JI TUHADA ANS GALAT HAI, ATE ARINDER JI TUHADA ANS SAHI HAI...................
|
|
13 Mar 2011
|
|
|
|
|
ਸਤ੍ਸ਼੍ਰੀਆਕਾਲ ਜੀ.....................
ਅਰਿੰਦਰ ਜੀ ਤੁਹਾਡਾ ਸਵਾਲ ਮੇਰੇ ਸਮਝ ਵਿਚ ਨਈ ਆਯਾ....................
ਕੀ ਪੂਛਣਾ ਚਾਹੁੰਦੇ ਹੋ......................
ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂ ਪੇਹਲਾ ਆਧ ਗਰੰਥ ਕੇਹਾ ਜਾਂਦਾ ਸੀ.............................
Yoy may enter more characters.
|
|
15 Mar 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|