ਆਓ ਕਿਤਾਬਾਂ ਨਾਲ ਸਾਂਝ ਪਾਈਏ..
ਦੋਸਤੋ ਮੈਂ ਸੋਚਿਆ ਇੱਕ ਨਵਾਂ ਵਿਸ਼ਾ ਸ਼ੁਰੂ ਕੀਤਾ ਜਾਵੇ । ਅਸੀਂ ਸਾਰਿਆਂ ਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹੋਣਗੀਆਂ ਜਾਂ ਕਿਸੇ ਨੂੰ ਕੋਈ ਇੱਕ ਕਿਤਾਬ ਹੀ ਚੰਗੀ ਲੱਗੀ ਹੋਵੇਗੀ । ਤੁਸੀਂ ਸਾਰਿਆਂ ਨੇ ਘੱਟ ਤੋਂ ਘੱਟ ਦਸ ਅਜਿਹੀਆਂ ਕਿਤਾਬਾਂ ਦੇ ਨਾਮ,ਉਸਦੇ ਲੇਖਕ ਦਾ ਨਾਮ ਤੇ ਉਸਦੀ ਵਿਧਾ ਦੱਸਣੀ ਹੈ ਜੋ ਤੁਸੀਂ ਪੜ੍ਹੀਆਂ ਹੋਣ ਤੇ ਤੁਹਾਡੀ ਜ਼ਿੰਦਗੀ ਤੁਹਾਡੀ ਸੋਚ 'ਤੇ ਉਹਨਾਂ ਕਿਤਾਬਾਂ ਦਾ ਗਹਿਰਾ ਪ੍ਰਭਾਵ ਹੋਵੇ । ਇਹ ਕਿਤਾਬਾਂ ਕਿਸੇ ਵੀ ਸਾਹਿਤ ਰੂਪ ਨਾਲ ਸੰਬੰਧਿਤ ਹੋ ਸਕਦੀਆਂ ਨੇ ਅਤੇ ਕਿਸੇ ਵੀ ਭਾਸ਼ਾ ਦੀਆਂ ਹੋ ਸਕਦੀਆਂ ਨੇ । ਅਜਿਹਾ ਕਰਨ ਨਾਲ ਸਾਨੂੰ ਇੱਕ-ਦੂਜੇ ਕੋਲੋਂ ਬਹੁਤ ਸਾਰੀਆਂ ਨਵੀਂਆਂ ਕਿਤਾਬਾਂ ਬਾਰੇ ਤੇ ਉਹਨਾਂ ਦੇ ਲੇਖਕਾਂ ਬਾਰੇ ਜਾਣਕਾਰੀ ਮਿਲੇਗੀ । ਆਓ ਕਿਤਾਬਾਂ ਨਾਲ ਸਾਂਝ ਪਾਈਏ..... ਪਹਿਲ ਤੁਹਾਡੀ.....
09 May 2011
ਬਹੁਤ ਹੀ ਸੋਹਣਾ ਵਿਸ਼ਾ ਹੈ ਵੀਰ ਜੀ ,,,ਤੁਸੀਂ ਵਧਾਈ ਦੇ ਪਾਤਰ ਹੋ,,,
੧. ਕੋਠੇ ਖੜਕ ਸਿੰਘ ,,,,,,,,,,,,,,,,,,,,,,ਰਾਮ ਸਰੂਪ ਅਣਖੀ ,,,,,,,,,,,,,ਨਾਵਲ ,,,
੨. ਦੁੱਲੇ ਦੀ ਢਾਬ,,,,,,,,,,,,,,,,,,,,,,,,,,ਰਾਮ ਸਰੂਪ ਅਣਖੀ ,,,,,,,,,,,,,ਨਾਵਲ ,,,
੩. ਪਰਤਾਪੀ ,,,,,,,,,,,,,,,,,,,,,,,,,,,,,,ਰਾਮ ਸਰੂਪ ਅਣਖੀ ,,,,,,,,,,,,,ਨਾਵਲ ,,,
ਰਾਮ ਸਰੂਪ ਅਣਖੀ ਜੀ ਦੇ ਇਹ ਤੀਨੋਂ ਨਾਵਲ ਮੈਨੂੰ ਬਹੁਤ ਪਸੰਦ ਹਨ ,,,,,
੪. ਵੀਹਵੀਂ ਸਦੀ ਦੀ ਆਖਰੀ ਗਾਥਾ ,,,,,,,,,,,,,ਡਾ. ਬਲਜਿੰਦਰ ਨਸਰਾਲੀ ,,,,,,,,ਨਾਵਲ,,,
,,,,,,,,,,,,,,,,,,,,,,,,ਇਹ ਨਾਵਲ ਮੇਰੇ ਪਿੰਡ ਦੀ ਕਹਾਣੀ ਹੈ,,,
੫. ਸੜਕ ਨਾਮਾ ,,,,,,,,,,,,,,,,,,,,,,,,,ਬਲਦੇਵ ਸਿੰਘ ,,,,,,,,,,,,,,,,,ਸਚੀਆਂ ਘਟਨਾਵਾਂ ਤੇ ਅਧਾਰਿਤ ,,,,,,,,,,,,,,truck driveran ਦੀ ਜਿੰਦਗੀ ਨੂੰ ਦਰਸਾਉਂਦੀ ਹੈ ਇਹ ਕਿਤਾਬ,,,
੬. ਤੂਤਾਂ ਵਾਲਾ ਖੂਹ ,,,,,,,,,,,,,,,,,,,,ਲੇਖਕ ਡਾ ਨਾਮ ਨੀਂ ਹੁਣ ਚੇਤੇ,,,,,,,,,,,,,,ਨਾਵਲ ,,,,,,
੭. ਸਿੱਟਿਆਂ ਦੀ ਛਾਂ,,,,,,,,,,,,,,,,,,,,ਸੰਤੋਖ ਸਿੰਘ ਧੀਰ ,,,,,,,,,,,,,ਕਹਾਣੀ ਸੰਗ੍ਰੇਹ ,,,
੮. ਪੁਰਜਾ ਪੁਰਜਾ ਕਟਹ ਮਰੈ,,,,,,,,,,,,,,ਸ਼ਿਵ ਚਰਨ ਜੱਗੀ ਕੁੱਸਾ ,,,,,,,,,,ਨਾਵਲ ,,,,,,,,,
ਚੁਰਾਸੀ ਤੋ ਬਾਅਦ ਸਰਕਾਰਾਂ ਦੇ ਜੁਲਮ ਤੇ ਸਿੱਖ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦਾ ਹੈ ਇਹ ਨਾਵਲ ,,,
੯. ਮੇਰੇ ਲੈਕਚਰ ,,,,,,,,,,,,,,,ਗਿ. ਸੰਤ ਸਿੰਘ ' ਮਸਕੀਨ ',,,,,,,,,,,,,,,,,,,,ਲੈਕਚਰ,,,,,,,
ਗੁਰਬਾਣੀ ਬਾਰੇ ਕਾਫ਼ੀ ਗਿਆਨ ਪ੍ਰਾਪਤ ਹੁੰਦਾ ਹੈ ਇਹ ਕਿਤਾਬ ਪੜ ਕੇ,,,
੧੦. ਸਿੱਖ ਇਤਿਹਾਸ ,,,,,,,,,,,,,,,,,,,,,,,,ਲੇਖਕ ਡਾ ਨਾਮ ਭੁੱਲ ਗਿਆ ,,,,,,,,,,,,,,,,,,,,,
ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਚੁਰਾਸੀ ਤੱਕ ਦਾ ਸਿੱਖ ਇਤਿਹਾਸ ,,,,,,,,,,,,,,,,ਇਸ ਕਿਤਾਬ ਨੇ ਮੈਨੂੰ ਬਹੁਤ ਸੇਧ ਦਿਤੀ ,,,,,,,,,,,,,,,,,,,ਅਗਰ ਮੈਂ ਅੱਜ ਇਹ ਸਭ ਪੰਜਾਬੀ ਵਿਚ ਲਿਖ ਰਿਹਾ ਹਾਂ ਤਾਂ ਸਿਰਫ ਓਹਨਾ ਸਿੰਘਾਂ ਦੀ ਕੁਰਬਾਨੀ ਸਦਕਾ ਜਿਹਨਾਂ ਦੇ ਬਾਰੇ ਸਾਨੂੰ ਇਹ ਸਿੱਖ ਇਤਿਹਾਸ ਪੜ ਕੇ ਹੀ ਪਤਾ ਚਲਦਾ ਹੈ ,,,

੨. ਦੁੱਲੇ ਦੀ ਢਾਬ ,,,,,,,,,,,,,,,,,,,,,,,,,,ਰਾਮ ਸਰੂਪ ਅਣਖੀ ,,,,,,,,,,,,,ਨਾਵਲ ,,,

੬. ਤੂਤਾਂ ਵਾਲਾ ਖੂਹ ,,,,,,,,,,,,,,,,,,,,ਲੇਖਕ ਦਾ ਨਾਮ ਨੀਂ ਹੁਣ ਚੇਤੇ,,,,,,,,,,,,,,ਨਾਵਲ ,,,,,,
੭. ਸਿੱਟਿਆਂ ਦੀ ਛਾਂ ,,,,,,,,,,,,,,,,,,,,ਸੰਤੋਖ ਸਿੰਘ ਧੀਰ ,,,,,,,,,,,,,ਕਹਾਣੀ ਸੰਗ੍ਰੇਹ ,,,
੮. ਪੁਰਜਾ ਪੁਰਜਾ ਕਟਹ ਮਰੈ ,,,,,,,,,,,,,,ਸ਼ਿਵ ਚਰਨ ਜੱਗੀ ਕੁੱਸਾ ,,,,,,,,,,ਨਾਵਲ ,,,,,,,,,

੧੦. ਸਿੱਖ ਇਤਿਹਾਸ ,,,,,,,,,,,,,,,,,,,,,,,,ਲੇਖਕ ਦਾ ਨਾਮ ਭੁੱਲ ਗਿਆ ,,,,,,,,,,,,,,,,,,,,,

Yoy may enter 30000 more characters.
10 May 2011
bhut achha veer ji.. tootan wala khuu sohan singh shetal da novel hai...
10 May 2011
ਸਿਖ ਇਤਿਹਾਸ ਇੱਕ ਤੇ ਦੋ ......ਦੋਵੇਂ ਖੁਸ਼ਵੰਤ ਸਿੰਘ ਜੀ ਹੋਰਾਂ ਦੇ ਲਿਖੇ ਨੇ ....

ਮੇਰੀ ਅਮਰੀਕਾ ਫੇਰੀ ..........ਸਰਵਨ ਸਿੰਘ ਢੁਡੀਕੇ
ਸੱਜਣ ਸਮੁੰਦਰੋਂ ਪਾਰ ਦੇ .........ਨਾਨਕ ਸਿੰਘ
ਸਿੰਘ ਗਰਜ .......ਨਾਰਾਇਣ ਸਿੰਘ

nice topic !!+
ਤੂਤਾਂ ਵਾਲਾ ਖੂਹ.......ਸੋਹਣ ਸਿੰਘ ਸੀਤਲ............ਨਾਵਲ ਜੁੱਗ ਬਦਲ ਗਿਆ.......ਸੋਹਣ ਸਿੰਘ ਸੀਤਲ.........ਨਾਵਲ ਈਚੋਗਿੱਲ ਨਹਿਰ ਤੱਕ........ਸੋਹਣ ਸਿੰਘ ਸੀਤਲ.......ਨਾਵਲ ਪਤਵੰਤੇ ਕਾਤਲ........ਸੋਹਣ ਸਿੰਘ ਸੀਤਲ...........ਨਾਵਲ ਢਿੱਡ ਦੀ ਆਂਦਰ....ਰਾਮ ਸਰੂਪ ਅਣਖੀ.........ਨਾਵਲ ਪਵਿੱਤਰ ਪਾਪੀ......ਨਾਨਕ ਸਿੰਘ......ਨਾਵਲ ਮੂਮਲ.....ਜਸਵੰਤ ਸਿੰਘ ਕੰਵਲ....ਨਾਵਲ ਪਾਲੀ......ਜਸਵੰਤ ਸਿੰਘ ਕੰਵਲ....ਨਾਵਲ ਮਾਲਾ-ਮਣਕੇ.....ਨਰਿੰਦਰ ਸਿੰਘ ਕਪੂਰ..... ਅੰਤਰ-ਝਾਤ........ਨਰਿੰਦਰ ਸਿੰਘ ਕਪੂਰ..........ਲੇਖ ਸੰਗਿ੍ਹ ਹਜਾਰ ਰੰਗਾਂ ਦੀ ਲਾਟ.....ਸੁਖਵਿੰਦਰ ਅੰਮਿ੍ਤ.........ਗਜ਼ਲਾਂ/ਕਵਿਤਾਵਾਂ ਚੀਕ...........ਜਗਤਾਰ ਸਾਲਮ.......ਗਜ਼ਲਾਂ/ਕਵਿਤਾਵਾਂ ਉੱਡਦੇ ਬਾਜ਼ਾਂ ਮਗਰ......ਅਵਤਾਰ ਸਿੰਘ ਪਾਸ਼......ਕਵਿਤਾਵਾਂ
10 May 2011
ਵਿਸ਼ਾ ਬਹੁਤ ਵਧੀਆ ਹੈ...... ਖਾਸ ਕਰਕੇ ਪੰਜਾਬੀ ਦੇ ਪਾਠਕ ਗੁਆਚਦੇ ਜਾ ਰਹੇ ਨੇ ...ਅਜੇਹੇ ਕਦਮ ਚੁਕਣ ਲਈ ਵਧਾਈ
10 May 2011
Bahut sohna topic hai Harinder ji... and mainu baut information milegi Punjabi books bare cz main hale tak bahutiyan punjabi books nai read kitiyan....
Meri fav kitab hai 'The Alchemist'
Writer: Paulo Coelho
He is Portugese writer and book was first published in his language. Its english translation has sold record breaking copies in United states.
ਇਹ ਇਕ ਬੱਚੇ ਦੀ ਕਹਾਣੀ ਹੈ... ਜਿਸ ਨੂੰ ਪਤਾ ਲਗਦਾ ਹੈ ਕੀ ਉਸ ਦੀ ਕਿਸਮਤ ਵਿਚ ਖ਼ਜ਼ਾਨਾ ਹੈ ਜੋ ਉਸਨੁ ਦੁਰ-ਦੇਸ਼ ਜਾ ਕੇ ਲਭਣਾ ਹੈ... ਬਸ ਫਿਰ ਉਸਦਾ ਸਫ਼ਰ ਸ਼ੁਰੂ ਹੋ ਜਾਂਦਾ... ਰਸਤੇ ਵਿਚ ਹਾਲਾਤ ਏਦਾਂ ਦੇ ਬੰਦੇ ਨੇ ਕਿ ਉਸਨੂੰ ਕਮਾਈ ਕਰਨੀ ਪੈਂਦੀ ਹੈ, ਕਿਸੇ ਦੀ ਸੇਵਾ ਕਰਨੀ ਪੈਂਦੀ ਹੈ ਤੇ ਕਈ ਸਾਲਾਂ ਬਾਅਦ ਉਸਨੂੰ ਕਿਸੇ ਨਾਲ ਪਿਆਰ ਵੀ ਹੁੰਦਾ ਹੈ. ਉਹ ਪਦਾਰਥਵਾਦੀ ਚੀਜਾਂ ਤੋਂ ਉਪਰ ਉਠ ਕੇ ਕੁਦਰਤ ਨਾਲ ਗੱਲ ਕਰਨੀ ਸਿਖ ਜਾਂਦਾ ਹੈ... ਕੁਦਰਤ ਦੇ ਸੰਕੇਤ ਸਮਝਣ ਲਗ ਪੈਂਦਾ ਹੈ ਤੇ ਅਖੀਰ ਵਿਚ ਜਦ ਉਹ ਖਜਾਨੇ ਦੇ ਕੋਲ ਹੁੰਦਾ ਹੈ ਤੇ ਪਤਾ ਲਗਦਾ ਹੈ ਕੀ ਖਜਾਨਾ ਤਾਂ ਉਸ ਦੇ ਆਪਣੇ ਈ ਘਰ ਵਿਚ ਭੇਡਾਂ ਵਾਲੇ ਕਮਰੇ ਵਿਚ ਹੈ...
ਇਸ ਕਿਤਾਬ ਨੇ ਮੇਰੀ ਸੋਚ, ਨਜ਼ਰਿਆ ਬਦਲ ਕੇ ਰਖ ਦਿਤਾ... ਇਹ ਕਿਤਾਬ ਮੇਰੇ ਨਾਲ ਹਮੇਸ਼ਾ ਹੁੰਦੀ ਹੈ.... ਮੇਰੇ ਲਈ ਇਹ ਸਿਰਫ ਕਿਤਾਬ ਨਹੀਂ ਉਰਜਾ ਦਾ ਸੋਮਾ ਹੈ....
A guide to read the 'universal language'.... language of nature ...

ਬਹੁਤ ਵਧੀਆ ਗਾਲ ਕਹੀ ਤੁਸੀਂ ਕੁਲਜੀਤ ਜੀ ,,,,,,,,,,,,,,,,,,,,ਕਹਾਣੀ ਸੁਣਕੇ ਪਤਾ ਚਲਦਾ ਹੈ ਕੇ
ਕਾਫੀ ਕੁਛ ਸਿਖਣ ਨੂੰ ਮਿਲੇਗਾ ਇਸ ਨੂੰ ਪੜ ਕੇ,,,,,,,,,,,,,,,,,,,,,,,,,,,,ਵੇਸੇ ਇਹ ਕਹਾਣੀ ਬਿਲਕੁਲ ਗੁਰੂਆਂ ਦੇ ਉਪਦੇਸ਼ ਦੀ ਤਰਾਂ ਜਾਪਦੀ ਹੈ ਕੇ ,,,,,,,,,,,,,,,," ਮਨੁਖ ਪ੍ਰਮਾਤਮਾ ਦੀ ਭਾਲ ਵਿਚ ਕੀ ਕੀ ਕਰਮ ਕਾਂਡ ਕਰਦਾ ਫਿਰਦਾ ਹੈ,,, ਸਾਰੀ ਉਮਰ ਤੀਰਥਾਂ ਤੇ ਘੁਮਦਾ ਰਹੰਦਾ ਹੈ,,,ਪਰ ਅੰਤ ਵਿਚ ਉਸਨੂੰ ਪਤਾ ਚਲਦਾ ਹੈ ਕੇ ਪਰਮਾਤਮਾ ਤਾਂ ਉਸਦੇ ਆਪਣੇ ਅੰਦਰ ਹੀ ਹੈ ਜਿਸਨੂੰ ਓਹ ਚੰਗੇ ਕਰਮ ਕਰਕੇ ਪ੍ਰਾਪਤ ਕਰ ਸਕਦਾ ਹੈ ",,,,,,,,,,,,,,,,
ਬਹੁਤ ਵਧੀਆ ਗੱਲ ਕਹੀ ਤੁਸੀਂ ਕੁਲਜੀਤ ਜੀ ,,,,,,,,,,,,,,,,,,,,ਕਹਾਣੀ ਸੁਣਕੇ ਪਤਾ ਚਲਦਾ ਹੈ ਕੇ

ਸਾਰੇ ਦੋਸਤਾਂ ਦਾ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ । ਸਭ ਦਾ ਬਹੁਤ ਸ਼ੁਕਰੀਆ... ਹੋਰ ਵਧ ਚੜ ਕੇ ਹਿੱਸਾ ਲਓ ਜੀ ।
10 May 2011
ਨਾਵਲ :- 1. ਮੜੀ ਦਾ ਦੀਵਾ ( ਗੁਰਦਿਆਲ ਸਿੰਘ ) 2. ਕੱਲਰੀ ਧਰਤੀ ( ਬਲਦੇਵ ਸਿੰਘ ) 3. ਬੁੱਢਾ ਤੇ ਸਮੁੰਦਰ ( ਅਰਨੈਸਟ ਹੈਮਿੰਗਵੇ ) - ਅੰਗਰੇਜ਼ੀ ਤੋਂ ਅਨੁਵਾਦਿਤ 4. ਪਰਬਤੋਂ ਭਾਰੀ ਮੌਤ ( ਅਨਿਲ ਬਰਵੇ ) - ਮਰਾਠੀ ਨਾਵਲ " Thank you Mr. Galaad " ਦਾ ਪੰਜਾਬੀ ਅਨੁਵਾਦ 5. ਦੋ ਅਕਾਲਗੜ ( ਬਲਵੰਤ ਸਿੰਘ ) - ਉਰਦੂ ਤੋਂ ਅਨੁਵਾਦਿਤ 6. ਦੋ ਸ਼ਹਿਰਾਂ ਦੀ ਕਹਾਣੀ ( ਚਾਰਲਸ ਡਿਕਨਜ਼ ) - ਅੰਗਰੇਜ਼ੀ ਤੋਂ ਅਨੁਵਾਦਿਤ ਕਵਿਤਾ :- 1. ਬਲਦੇ ਅੱਖਰ ( ਸਾਰਾ ਸ਼ਗੁਫ਼ਤਾ ) 2. ਖਾਲੀ ਤਰਕਸ਼ ( ਅਮਿਤੋਜ ) 3. ਅਰਥਾਂ ਦਾ ਜੰਗਲ ( ਅਮਰਦੀਪ ਗਿੱਲ ) ਵਾਰਤਕ :- 1. ਉੱਠ ਗਏ ਗਵਾਂਢੋਂ ਯਾਰ ( ਹਰਨੇਕ ਸਿੰਘ ਘੜੂੰਆਂ ) ਨਾਟਕ :- 1. ਸੱਤ ਬਿਗਾਨੇ ( ਅਜਮੇਰ ਔਲਖ ) ਜੀਵਨੀ- ਸਵੈਜੀਵਨੀ :- 1. ਨੰਗੇ ਪੈਰਾਂ ਦਾ ਸਫਰ ( ਦਲੀਪ ਕੌਰ ਟਿਵਾਣਾ )
ਇਸਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਹਨ ਜਿਨਾਂ ਨੂੰ ਪੜ੍ਹ ਕੇ ਭਾਵੁਕ ਹੋ ਜਾਂਦਾ ਹਾਂ ।
10 May 2011