Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 6 of 16 << First   << Prev    2  3  4  5  6  7  8  9  10  11  Next >>   Last >> 
jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਸ਼ਿਵ ਕੁਮਾਰ ਬਟਾਲਵੀ-ਆਟੇ ਦੀਯਾਂ ਚਿੜੀਆਂ, ਮੈਨੂ ਵਿਦਾ ਕਰੋ, ਦਰਦਮੰਦਾਂ ਦੀਯਾਂ ਆਹੀਂ, ਸੋਗ, ਮੈਂ ਤੇ ਮੈਂ, ਲਾਜਵੰਤੀ, ਆਰਤੀ, ਬਿਰਹਾ ਤੂੰ ਸੁਲਤਾਨ, ਅਲਵਿਦਾ, ਲੂਣਾ


ਹਰਬੀਰ ਸਿੰਘ ਭੰਵਰ- diari ਦੇ ਪੰਨੇ (1984 ਦੇ ਘੱਲੂਘਾਰੇ ਬਾਰੇ)


ਮੈਕ੍ਸਿਮ ਗੋਰਕੀ- ਮਾਂ (5-6 ਵਾਰ ਪੜ ਕੇ ਸਮਝ ਆਯੀ ਸੀ), ਗੋਰਕੀ ਦੀਯਾਂ ਕਹਾਣੀਆ

 

ਹਾਫ਼ਿਜ਼ ਬਰਖੁਰਦਾਰ- ਯੂਸੁਫ਼-ਜੁਲੇਖਾਂ

 

ਨਿਕੋਲਾਈ ਅਮੋਸੋਵ (ਰੂਸੀ ਸਰਜਨ 'ਤੇ WRITER)- ਬਾਤਾਂ ਦਿਲ ਦਿਮਾਗ ਦੀਯਾਂ (ਨਾਵਲ)

 

ਡਾ ਹਰਚੰਦ ਸਿੰਘ ਬੇਦੀ- ਔਰਤਾ ਦੀਯਾਂ ਕਹਾਣੀਆ, ਗੁਫ੍ਤੁਗੁ

 

ਦਰਸ਼ਨ ਮਿਤਵਾ-  (ਨਾਵਲ) ਸਚਿਦਾਨੰਦ, ਨੰਗੇ ਸਿਰ ਵਾਲੀ ਤੀਵੀਂ, ਕਸਤੂਰੀ, ਇਕ ਰਾਤ ਦਾ ਜ਼ਖਮ         
ਕਹਾਣੀ-ਬਰਫ ਦਾ ਆਦਮੀ, ਦਸ githan ਧਰਤੀ, ਮਿੱਟੀ ਦੇ ਸ਼ੇਰ, ਚੀਥੜੇ-ਚੀਥੜੇ ਆਦਮੀ

 

ਵਲਾਦੀਮੀਰ ਕ੍ਰਾਲੇਨਾਕੋ- ਨੇਤਰਹੀਨ ਸੰਗੀਤਕਾਰ (ਨਾਵਲ)        

 

 

ਡਾ ਜਗਜੀਤ ਸਿੰਘ-ਸਿਖ ਇਨਕਲਾਬ


ਪ੍ਰੋਫ਼ ਮੋਹਨ ਸਿੰਘ- ਸਾਵੇ ਪੱਤਰ (ਬਦਕਿਸ੍ਮਤੀ ਹੈ ਕੇ ਪ੍ਰੋਫ਼ ਮੋਹਨ ਸਿੰਘ ਦੀ ਇਕ ਹੀ ਕਿਤਾਬ ਪੜ ਪਾਯਾ)

 

ਦੀਪਕ ਜੈਤੋਈ- ਆਹ ਲੇ ਮਾਏ sambh ਕੁੰਜੀਆਂ,

 

ਖੁਸ਼ਵੰਤ ਸਿੰਘ- ਮੌਤ ਮੇਰੀ ਦਹਲੀਜ਼ ਤੇ

 

ਦਰਸ਼ਨ ਬੁੱਟਰ- ਦਰਦ ਮਜੀਠੀ

 

ਓਸ਼ੋ- ਲਗਭਗ 25 ਕਿਤਾਬਾਂ (ikonkar  ਸਤਨਾਮ ਸਮੇਤ)

 

ਇੰਗਲਿਸ਼ :-

 

ALAN TITCHMARSH- ROSIE (NOVEL) A LOVE STORY

 

IS TON ILAVA OSHO TIMES MAGAZINE, PREETLADI MAGAZINE LAGATAR PARDA RIHA HAN

 

 


 
 

06 Jun 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਸ਼ੁਕਰੀਆ ਜੁਝਾਰ ਬਾਈ ਜੀ... ਤੁਸੀਂ ਬਹੁਤ ਘੈਂਟ ਕਿਤਾਬਾਂ ਸਾਂਝੀਆਂ ਕੀਤੀਆਂ...। ਇਹਨਾਂ ਵਿੱਚੋਂ ਮੈਂ ਦਰਸ਼ਨ ਮਿਤਵਾ ਦਾ ਨਾਵਲ ' ਸਚਿੱਦਾਨੰਦ ', ਗੋਰਕੀ ਦਾ ' ਮਾਂ ' ਤੇ ਸ਼ਿਵ ਕੁਮਾਰ ਪੜਿਆ ਹੈ । ' ਸਚਿੱਦਾਨੰਦ ' ਕਮਾਲ ਦਾ ਨਾਵਲ ਹੈ..।

06 Jun 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Recently A J Jacobs diyan books read kitian ne.... he is young writer, based in New York and working as Editor-in-chief of magazine 'Esquire'.... ehna di khaas gall eh hai ki jehde topic te book likhni hundi hai us nu eh real life vich implement karde ne:


1. an year of living biblically: ehde vich author 1 saal Bible de rules de mutabik life nu spend karda hai... its funny and tough at the same time... bahut sohne dhang nal author ne daseya hai ki ajj de yug with 100% religion nu follow karna possible nahin hai.... kite na kite jaa ke tuhanu compromise karna he paina... 


2. The-know-it-all: author ne sara enclycopedia read kita.... and esda result vich ohdi knowledge da effect ohdi daily life vich painda hai. Its funny and knowledgeable too. 


3. My life as an experiment: here he does 10 experiments with his life i.e. ousourcing his all works to india, one month without any lie, one month doign his wife's household works, dating on dating network posing as female... bahut he humorous and entertaining book... at the same time teaches lots of things.

 

 

06 Jun 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Good Going Everyone....keep going..!!

06 Jun 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਹਰਿੰਦਰ ਵੀਰ ਜੀ, ਤੁਸੀਂ ਤਾਂ ਘੈਂਟ ਕਿਤਾਬਾਂ (ਸ਼ਬਦ) ਲਿਖਿਆ ਹੈ, ਮੈਂ ਪਹਲੀ nazar ਵਿਚ ਇਸ ਨੂੰ ਘੱਟ ਪੜ ਬੈਠਾ ਤੇ ਡਰ ਗਿਆ ਸੀ....KHAIR THANKS

 

 

 

06 Jun 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਬੱਸ ਦੋਸਤੋ ਏਨੀ ਜਲਦੀ ਹੰਭ ਗਏ... ਅਜੇ ਤਾਂ ਸੇਰ 'ਚੋਂ ਪੂਣੀ ਵੀ ਨੀ ਕੱਤੀ..। ਕਿਤਾਬਾਂ ਪੜਨ ਵਾਲੇ ਬਹੁਤ ਘੱਟ ਨੇ

 

ਇਹ ਸੋਚ ਕੇ ਨਿਰਾਸ਼ਾ ਹੁੰਦੀ ਹੈ ਕਿਉਂਕਿ ਕਿਤਾਬਾਂ ਬਹੁਤ ਵੱਡੀ ਗਿਣਤੀ ਵਿੱਚ ਛਪਦੀਆਂ ਨੇ..।

16 Jun 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਚਲੋ ਮੈਂ ਹੀ ਫਿਰ ਹੋਰ ਕਿਤਾਬਾਂ ਦੇ ਨਾਮ ਲਿਖ ਦਿੰਦਾ ਹਾਂ...

ਮਿੱਤਰ ਸੈਨ ਮੀਤ- ਤਫ਼ਤੀਸ਼, ਕਟਹਿਰਾ, ਕੌਰਵ ਸਭਾ, ਸੁਧਾਰ ਘਰ, (ਨਾਵਲ)

ਜਸਵੰਤ ਕੰਵਲ- ਪਾਲੀ, ਗੋਰਾ ਮੁੱਖ ਸੱਜਣਾ ਦਾ, ਸਿਵਲ ਲਾਈਨਜ਼, ਰੂਪਧਾਰਾ, ਰਾਤ ਬਾਕੀ ਹੈ, ਤੌਸ਼ਾਲੀ ਦੀ ਹੰਸੋ, ਲਹੂ ਦੀ ਲੋਅ, ਮਿੱਤਰ ਪਿਆਰੇ ਨੂੰ,

ਰਾਮ ਸਰੂਪ ਅਣਖੀ- ਕੋਠੇ ਖੜਕ ਸਿੰਘ, ਦੁੱਲੇ ਦੀ ਢਾਬ, ਕਣਕਾਂ ਦਾ ਕਤਲਾਮ, ਗੇਲੋ, ਬੱਸ ਹੋਰ ਨਹੀਂ, ਭੀਮਾ,

ਗੁਰਦਿਆਲ ਸਿੰਘ- ਪਰਸਾ, ਅੰਨੇ ਘੋੜੇ ਦਾ ਦਾਨ, ਅੱਧ ਚਾਨਣੀ ਰਾਤ, ਮੜੀ ਦਾ ਦੀਵਾ, ਆਹਣ

ਇੰਦਰ ਸਿੰਘ ਖਾਮੋਸ਼- ਇੱਕ ਤਾਜ ਮਹਿਲ ਹੋਰ, ਰਿਸ਼ਤਿਆਂ ਦੇ ਰੰਗ, ਕਾਫਿਰ ਮਸੀਹਾ, ਸਮੁੰਦਰੀ ਕਬੂਤਰੀ, ਕੁਠਾਲੀ ਪਿਆ ਸੋਨਾ,

ਅਵਤਾਰ ਸਿੰਘ ਬਿਲਿੰਗ- ਨਰੰਜਣ ਮਸ਼ਾਲਚੀ, ਖੇੜੇ ਸੁੱਖ ਵਿਹੜੇ ਸੁੱਖ, ਇਹਨਾਂ ਰਾਹਾਂ ਉੱਤੇ, ਪੱਤ ਕੁਮਲਾ ਗਏ

ਇਹ ਸਾਰੇ ਨਾਵਲ ਵੀ ਪੜਨਯੋਗ ਹਨ...।

16 Jun 2011

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 

 

 

ਅਸਲੀ ਇਨਸਾਨ ਦੀ ਕਹਾਣੀ- Boris polvoi(Novel)- ਇਕ ਰੂਸੀ airforce pilot alexie merseyev ਦੀ ਕਹਾਣੀ ਜੋ ਜੰਗ ਵਿਚ ਜ਼ਖਮੀ ਹੋ ਜਾਂਦਾ ਹੈ ਤੇ ਉਸਦੇ ਪੈਰ ਕੱਟੇ ਜਾਂਦੇ ਹਨ ਪਰ ਫਿਰ ਤੋ ਨਕਲੀ ਪੈਰ ਲਗਵਾ ਕੇ ਦੇਸ਼ ਲਈ ਲੜਦਾ ਹੈ....

ਪਵਿੱਤਰ ਪਾਪੀ- ਨਾਨਕ ਸਿੰਘ(novel)


ਮੇਰਾ ਦਾਗਿਸਤਾਨ- rasool hamzatov.(novel)

 

ਰੇਤ ਤੇ ਝੱਗ- ਖਲੀਲ ਜਿਬਰਾਨ(quotes by khalil gibran)

 

ਰਾਤ ਬਾਕੀ ਹੈ.- ਜਸਵੰਤ ਕੰਵਲ(novel)

 

ਲਹੂ ਦੀ ਲੋਅ- ਜਸਵੰਤ ਕੰਵਲ(novel)

 

The da vinci code- Dan brown(Novel)

 

 

ਹਰ ਮੋੜ ਤੇ ਸਲੀਬਾਂ - ਡਾ. ਜਗਤਾਰ (ghazals)

 

ਹਵਾ ਵਿਚ ਲਿਖੇ ਹਰਫ਼- ਸੁਰਜੀਤ ਪਾਤਰ(ghazals)


26 Jun 2011

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

sat shri akaal dosto 

ki haal ne ....

bda anad aayea tuhadi sb di gall baat pdke ,,,te kitaabaa de naal paye moh nu vekh ke v ....pr ikk dukh v bht hoyea .... sikh ithiyaas naal sambadit kitaaba kise ne v nai pdiyaa .....chlo sb di aapo apni icha hai kitaba pdn di ....

 

kitaba meriyaa bht achiyaa dost ne ....

mainu kde v ikalta da ehsaas nahi hon ditta ...

 

rasool humsatove di ' mera dagistaan ....  

macsim gorki di ' maa .... 

sapoorn paash ....

sapoorn sant ram udaasi ....

harinder singh mehboob di ' sehje racheyo khalsa ....

ajmer singh diyaa 20v sadi di sikh rajneeti bare 3 kitaaba ....

saroop singh narang di ' bhadur sikh kaum kive pinjre ch payi ....

chee gwera di jeevni ....

waris shah di heer ....

amardeep singh amar de novel ret diyaa kandha , ...te deeva jagda rhega , khet jo mandeyo soorma ....

jaswant singh kanwal di punjabiyo jeena hai k marna ....

te ikk mere mittar chamandeep deol di kitab  nadi too door .....

inqlaabi kavi mohinder pal bhatthal hora di kitab khetaa di bukal cho ...

 

eh meriyaa mehboob kitaaba ne .....

bht kujh ditta mainu eh kitaaba ne ...

 

 

te afsos hai k mai jinniyaa kitaaba pdniyaa chaunda c jindge de vdh rhe nitt de rujheveyaa de kaaran pd nahi ho rhiyaa ....

 

bahut sahit peya pdn yog hai duniyaa ch .... sahit inqlaab leaun di himmat rakhda  hai ....macsim gorki da MAA novel ikk jeaundi jaagdi misaal e....

 

te ikk hor bht jyada dukh hoyea  kise ne  SANT RAM UDAASI  te LAAL SINGH DIL  hora da v jikar nahi kita ,...

 

 

 

 

26 Jun 2011

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

harinder veer da bht sohna uddam hai eh ....

dher sariyaaa duaawaa veer lyi .....

 

te waqt ghat hon krke punjabi ch nahi likh skeya ....

khima chaunda haan ....

 

te baki sajjna nu v benti aa k kitaba sambandi jaankaari dinde rho , galbaat krde rho ....es vishe nu chlde rehn  deo .....

 

 

26 Jun 2011

Showing page 6 of 16 << First   << Prev    2  3  4  5  6  7  8  9  10  11  Next >>   Last >> 
Reply