Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 4 of 16 << First   << Prev    1  2  3  4  5  6  7  8  9  10  Next >>   Last >> 
Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

online books parhn lai..

 

http://www.digital.vidhapunjabi.in

17 May 2011

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

There are quite a few e-books at www.apnaorg.com

17 May 2011

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

thank you Gurpreet and Arinder veer for the information.....

17 May 2011

Simmy  Brar
Simmy
Posts: 112
Gender: Female
Joined: 16/Oct/2010
Location: Bathinda
View All Topics by Simmy
View All Posts by Simmy
 

 

ਵਿਸ਼ਾ ਬਹੁਤ ਵਧੀਆ ਲਿਆ ਏ ਤੁਸੀਂ , ਪੰਜਾਬੀ ਨਾਲ ਸਾਂਝ ਪਵਾਉਨ ਦਾ ਵੀ ਵਧੀਆ ਜ਼ਰੀਆ ਏ ਪੰਜਾਬੀਜਮ   ਮੈਂ ਬਹੁਤ ਸਾਰਾ ਸਾਹਿਤ ਪੜਿਆ ਹੈ ਕੁਝ ਰਚਨਾਵਾਂ ਜਿਨਾਂ ਨੇ ਜ਼ਿਹਨ ਤੇ ਬਹੁਤ ਅਸਰ ਕੀਤਾ ਉਹ ਤੁਹਾਡੇ ਸਾਰਿਆਂ ਨਾਲ  ਜਰੂਰ   ਸਾਂਝੀਆਂ ਕਰਨਾ ਚਾਹਾਂਗੀ       
ਕਥਾ ਕਹੋ ਉਰ੍ਵਸ਼ੀ ,ਏਹੋ ਹਮਾਰਾ ਜੀਵਨਾ ,ਪੈੜ-ਚਾਲ ,ਹਸਤਾਖਰ ,ਸਰਕੰਡਿਆਂ ਦੇ ਦੇਸ਼ (ਨਾਵਲ ),--ਦਲੀਪ ਕੌਰ ਟਿਵਾਣਾ
ਅਧੀ ਮਿੱਟੀ ਅਧਾ ਸੋਨਾ - (ਸਵੈ ਜੀਵਨੀ )-ਸੁਹਿੰਦਰ ਸਿੰਘ ਵਣਜਾਰਾ ਬੇਦੀ 
      ,  
ਮਾਲਾ-ਮਣਕੇ.....ਨਰਿੰਦਰ ਸਿੰਘ ਕਪੂਰ.....

 

ਵਿਸ਼ਾ ਬਹੁਤ ਵਧੀਆ ਲਿਆ ਏ ਤੁਸੀਂ , ਪੰਜਾਬੀ ਨਾਲ ਸਾਂਝ ਪਵਾਉਨ ਦਾ ਵੀ ਵਧੀਆ ਜ਼ਰੀਆ ਏ ਪੰਜਾਬੀਜਮ   ਮੈਂ ਬਹੁਤ ਸਾਰਾ ਸਾਹਿਤ ਪੜਿਆ ਹੈ ਕੁਝ ਰਚਨਾਵਾਂ ਜਿਨਾਂ ਨੇ ਜ਼ਿਹਨ ਤੇ ਬਹੁਤ ਅਸਰ ਕੀਤਾ ਉਹ ਤੁਹਾਡੇ ਸਾਰਿਆਂ ਨਾਲ  ਜਰੂਰ   ਸਾਂਝੀਆਂ ਕਰਨਾ ਚਾਹਾਂਗੀ       


ਕਥਾ ਕਹੋ ਉਰ੍ਵਸ਼ੀ ,ਏਹੋ ਹਮਾਰਾ ਜੀਵਨਾ ,ਪੈੜ-ਚਾਲ ,ਹਸਤਾਖਰ ,ਸਰਕੰਡਿਆਂ ਦੇ ਦੇਸ਼ (ਨਾਵਲ ),--ਦਲੀਪ ਕੌਰ ਟਿਵਾਣਾ

ਅਧੀ ਮਿੱਟੀ ਅਧਾ ਸੋਨਾ - (ਸਵੈ ਜੀਵਨੀ )-ਸੁਹਿੰਦਰ ਸਿੰਘ ਵਣਜਾਰਾ ਬੇਦੀ 

      ,  

ਮਾਲਾ-ਮਣਕੇ.....ਨਰਿੰਦਰ ਸਿੰਘ ਕਪੂਰ.....

 

ਵੈਸੇ ਮੇਰਾ ਕਹਾਣੀ-ਸੰਗ੍ਰਿਹ "ਸੰਘਰਸ਼" ਵੀ ਤੁਸੀਂ ਸਾਰੇ ਪੜ ਕੇ ਮੇਨੂੰ  ਆਪਣੇ ਵਿਚਾਰ ਦਸ ਸਕਦੇ ਹੋ        

17 May 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਜਰੂਰ ਜੀ, ਪਰ ਉਹ ਕਿਹੜੇ ਪਬਲੀਕੇਸ਼ਨ ਨੇ ਛਾਪਿਆ ?

17 May 2011

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

bahut achha topic start kita tusin harinder ji........

merian kuj fav.books ne....

 

mala manke,rah-raste,ahmo sahmne,doonghian sikhran (all by Narinder singh kapoor)

 

surzameen,lafzan di dargah,birkh arz kare (by surjit patar)

 

sabh des parya,rin pitran de,langh gaye darya (dalip kaur tiwana)

 

sundri,satwant kaur(bhai veer singh ji)

 

ik-onkar,akath kahani prem ki (osho)

 

 

baaki fer sahi ....

 


17 May 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਦੋਸਤੋ ਹੁਣ ਤੱਕ 116 ਕਿਤਾਬਾਂ ਦੇ ਨਾਮ ਆ ਚੁੱਕੇ ਨੇ... 116 ਕਿਤਾਬਾਂ ਦੀ ਜਾਣਕਾਰੀ ਹੋਣੀ ਕੋਈ ਛੋਟੀ ਗੱਲ ਨਹੀਂ ਹੈ । ਮੈਨੂੰ ਹੋਰ ਦੋਸਤਾਂ ਦੇ ਜਵਾਬ ਦੀ ਉਡੀਕ ਹੈ !!!!!!

19 May 2011

Simmy  Brar
Simmy
Posts: 112
Gender: Female
Joined: 16/Oct/2010
Location: Bathinda
View All Topics by Simmy
View All Posts by Simmy
 

chetna Parkashan, Ludhiana di publication hai

20 May 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

thek aa ji...

20 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਬਹੁਤ ਵਧੀਆ ਟੌਪਿਕ ਹੈ ਬਾਈ ਜੀ...ਮੈਂ ਕਈ ਦਿਨਾਂ ਤੋ ਕੋਸ਼ਿਸ਼ ਕਰ ਰਿਹਾ ਸੀ, ਪਰ ਹਰ ਵਾਰ ਟਾਈਮ ਦੀ ਕਮੀ ਕਾਰਣ ਫੇਰ ਸਹੀ ਕਰਦਾ ਰਿਹਾ ਹਾਂ...ਅੱਜ ਵੀ ਹਾਲਾਤ ਤੇ ਉਹੀ ਹੈ ਪਰ ਫਿਰ ਵੀ ਮੈ ਕੋਸ਼ਿਸ਼ ਕਰਾਂਗਾ ਕੁਖ ਕਿਤਾਬਾਂ ਦੇ ਨਾਮ ਸਾਂਝਿਆਂ ਕਰਨ ਦੀ ਜਿਹਨਾ ਨੇ ਮੇਰੇ ਸੋਚਣ ਦਾ ਢੰਗ ਕਾਫੀ ਹੱਦ ਤੱਕ ਬਦਲਿਆ...

 

1. ਭਗਤ ਸਿੰਘ ਤੇ ਉਹਨਾ ਦੇ ਸਾਥੀਆਂ ਦੀਆਂ ਲਿਖਤਾ....ਜੋ ਕਿ ਸ਼ਹੀਦ-ਏ-ਆਜ਼ਮ ਦੇ ਭਾਣਜੇ ਪ੍ਰੋ ਜਗਮੋਹਣ ਸਿੰਘ  ਹੋਰਾਂ ਨੇ ਲਿਖੀ ਸੀ|


2. ਦੇਵ ਪੁਰਸ਼ ਹਾਰ ਗਏ...ਡਾ. ਕਾਵੂਰ ਜੀ ਦੀ ਕਿਤਾਨ ਜੋ ਕਿ ਸ਼ਾਇਦ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਵਾਲਿਆਂ ਨੇ ਪ੍ਰਕਾਸ਼ਤ ਕੀਤੀ ਸੀ(ਮੈਂ ਜਿਕਰ ਸਿਰਫ ਇੱਕ ਕਿਤਾਬ ਦਾ ਕੀਤਾ ਏ , ਇਸਤੋਂ ਬਾਅਦ...ਭੂਤਾਂ ਪਰੇਤਾਂ ਨਾਲ ਯੁੱਧ ਕਿਵੇ...ਤੇ ਫਿਰ ਮੇਘ ਰਾਜ ਮਿੱਤਰ ਵਲੋਂ ਲਿਖੀਆਂ ਅਣਗਿਣਤ ਕਿਤਾਬਾਂ ਤਰਕਜੋਤੀ, ਭੁਤ ਦਾ ਮੰਤਰ,

3. ਅੰਧ ਵਿਸ਼ਵਾਸ ...ਰਾਬਰਟ ਇੰਗਰਸੋਲ...ਪੰਜਾਬੀ ਅਨੁਵਾਦ ਡਾ. ਆਰ ਜੇ ਸਿੰਘ

4. ਜੋਤਿਸ਼ ਝੂਠ ਬੋਲਦਾ ਹੈ...ਮਨਜੀਤ ਸਿੰਘ ਬੋਪਾਰਾਏ


5.ਸਮੇਂ ਦੇ ਸੂਰਮੇ...ਜੋ ਕਿ ਅੱਤਵਾਦ ਦੇ ਸਮੇਂ ਤੇ ਅਧਾਰਤ ਹੈ...(ਮੇਰੇ ਕੋਲੋਂ ਮਿਸਪਲੇਸ ਹੋ ਚੁੱਕੀ ਹੈ ਇਹ ਤੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿਸੇ ਤਰਾਂ ਹਾਸਲ ਕਰਨ ਦੀ) ਇਹ ਕਿਤਾਬ ਜਲੰਧਰ ਤੇ ਇੱਕ ਪ੍ਰਤਾਪ ਅਖਬਾਰ ਨਿਕਲਦਾ ਹੁੰਦਾ ਸੀ ਉਸਦੇ ਪ੍ਰਕਾਸ਼ਕ (ਸ਼ਾਇਦ ਵਰਿੰਦਰ ਨਾਮ ਸੀ) ਨੇ ਪ੍ਰਕਾਸ਼ਤ ਕੀਤੀ ਸੀ ਜਿਸ ਵਿੱਚ ਉਹਨਾ ਨੇ ਪਾਰਟੀਬਾਜੀ ਤੋਂ ਉੱਪਰ ਉੱਠਕੇ ਸਾਰੇ ਉਹਨਾਂ ਸ਼ਹੀਦਾਂ ਦਾ ਵਰਨਣ ਕੀਤਾ ਸੀ ਜੋ ਅੱਤਵਾਦ ਦੀ ਹਨੇਰੀ ਨੂੰ ਰੋਕਣ ਦਾ ਯਤਨ ਕਰਦੇ ਹੋਏ ਆਪਣੀਆ ਜਾਨਾ ਦੀ ਆਹੂਤੀ ਦੇ ਗਏ|

6.ਅਸਲੀ ਇਨਸਾਨ ਦੀ ਕਹਾਣੀ......ਰਸ਼ੀਅਨ ਸਾਹਿਤ

 

7. ਦਸ ਦਿਨ ਜਿਹਨਾ ਦੁਨੀਆਂ ਹਿਲਾ ਦਿੱਤੀ...ਰਸ਼ੀਅਨ ਸਾਹਿਤ

8. ਹਵਾ 'ਚ ਲਿਖੇ ਹਰਫ, ਲਫ਼ਜਾਂ ਦੀ ਦਰਗਾਹ, ਹਨੇਰੇ ਵਿੱਚ ਸੁਲਘਦੀ ਵਰਣਮਾਲਾ...ਸੁਰਜੀਤ ਪਾਤਰ ਜੀ

9. ਮੈਂ ਹੁਣ ਵਿਦਾ ਹੁੰਦਾ ਹਾਂ...ਪਾਸ਼

10. ਸੰਪੂਰਨ ਕਾਵਿ ਸੰਗ੍ਰਿਹ...ਸ਼ਿਵ ਕੁਮਾਰ ਬਟਾਲਵੀ


ਬਾਕੀ ਫਿਰ ਸਹੀ....

22 May 2011

Showing page 4 of 16 << First   << Prev    1  2  3  4  5  6  7  8  9  10  Next >>   Last >> 
Reply