Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਓ ਕਿਤਾਬਾਂ ਨਾਲ ਸਾਂਝ ਪਾਈਏ.. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 16 << First   << Prev    1  2  3  4  5  6  7  8  9  10  Next >>   Last >> 
jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 
ਹਰਜਿੰਦਰ ਵੀਰ ਜੀ ਨੇ ਬਹੁਤ ਸੋਹਨਾ ਵਿਸ਼ਾ ਚੁਣਿਆ ਹੈ, ਮੇਰੇ ਕਿਤਾਬਾਂ ਪੜਨ ਦਾ ਜਿਥੋਂ ਤਕ ਸਵਾਲ ਹੈ, ਓਹਨਾ ਦੀ ਲਿਸਟ ਬਹੁਤ ਲੰਬੀ ਹੈ, ਓਹ ਮੈਂ ਅਗਲੇ ਪੋਸਟ ਤੇ ਲਿਖਣ ਦੀ ਕੋਸ਼ਿਸ਼ ਕਰਾਂਗਾ!

ਵੈਸੇ ਇਥੇ ਮੇਰੇ ਵਿਚਾਰ ਥੋੜੇ ਅਲੱਗ ਨੇ, ਪੂਰੀ ਕਿਤਾਬ ਕਦੇ ਵੀ ਕਿਸੇ ਦੀ ਸੋਚ, ਕਿਸੇ ਦੀ ਜਿੰਦਗੀ ਨਹੀ ਬਦਲ ਸਕਦੀ, ਸਿਰਫ ਇਕ  line , ਇਥੋਂ ਤਕ ਕੇ ਇਕ ਸ਼ਬਦ ਹੀ  ਜਿੰਦਗੀ ਦੇ ਮੈਨੇ ਬਦਲ ਕੇ ਰਖ ਦਿੰਦੀ ਹੈ, ਮੇਰੀ ਜਿੰਦਗੀ ਵੀ ਇਕ line ਨੇ ਬਦਲ ਦਿਤੀ ਸੀ, ਪੇਹ੍ਲਾਂ ਮੈਂ ਕਿਸੇ ਵੀ ਕੰਮ ਤੋਂ ਬਹੁਤ ਘਬਰਾਉਂਦਾ ਸੀ ਕੀਤੇ ਗਲਤ ਨਾ ਹੋ ਜਾਵੇ ਇਹੋ dar  ਰਹੰਦਾ ਸੀ ਮਨ ਵਿਚ!

ਮੈਨੂ ਓਹ ਕਿਤਾਬ ਦਾ ਨਾਮ ਤਾ ਯਾਦ ਦੀ ਨਹੀ ਹੈ, ਉਸ ਵਿਚ ਲਿਖਿਆ ਸੀ, "ਕੰਮ ਤੋਂ ਕਦੇ ਡਰੀਦਾ ਨਹੀ ਬਲ-ਕੇ ਕੰਮ ਨੂੰ ਡਰਾਈਦਾ ਹੈ"   

ਇਸੇ ਇਕ 'shabad'  ਨੇ ਮੇਰੀ ਜਿੰਦਗੀ ਬਦਲ ਕੇ ਰਖ ਦਿਤੀ 'ਤੇ ਤੇਰਾਂ ਸਾਲ ਪੇਹ੍ਲਾਂ Peon ਤੋਂ ਜਿੰਦਗੀ ਸ਼ੁਰੂ ਕਰ ਕੇ ਅਤੇ undergraduate ਹੋਣ ਦੇ ਬਾਵਜੂਦ ਵੀ ਅੱਜ ਮੈ ਇਕ 'Achhi' (well) ਸੰਸਥਾ ਵਿਚ ਸੁਪ੍ਰ੍ਡੇੰਟ ਦੀ ਪੋਸਟ ਤੇ ਪਹੁੰਚ ਗਿਆ!

10 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਵਾਹ ਜੁਝਾਰ ਵੀਰ ,,,,,,,,,,,,,,,,,,,,,,,,,,ਸਵਾਦ ਲਿਆ ਤਾ ਗੱਲ ਦਸਕੇ,,,,,,,,,,,,,ਵਸਦੇ ਰਹੋ,,,

10 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਬਹੁਤ ਸਾਲ ਪੇਹਲਾਂ ਰਘੁਬੀਰ ਢੰਡ ਜੀ ਦੀ ਇਕ ਕਹਾਣੀ ਪੜ੍ਹੀ ਸੀ " ਕੁਰਸੀ ",,,,,,,,,,,,ਸ਼ਾਇਦ ਅੱਜ ਤੱਕ ਦੀ " best " ਕਹਾਣੀ ਸੀ ਓਹ ਮੇਰੇ ਲਈ,,,

10 May 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
Paulo Coelho ਦੀ ਇਕ ਹੋਰ ਕਿਤਾਬ ਹੈ 'The Fifth Mountain'...

ਕਹਾਣੀ 15ਵੀੰ ਸਦੀ ਦੀ ਹੈ... ਇਕ diplomat ਆਪਣੇ ਦੇਸ਼ ਦੀ ਰਾਜਨੀਤੀ ਤੋਂ ਤੰਗ ਆ ਕੇ ਦੂਜੇ ਦੇਸ਼ ਚਲਾ ਜਾਂਦਾ ਹੈ ਤੇ ਉਥੇ ਜਾਂਦੇ ਸਾਰ ਹੀ ਉਸ ਦੇਸ਼ ਉੱਤੇ ਹਮਲਾ ਹੋ ਜਾਂਦਾ ਹੈ. ਲੋਕ ਉਸਨੂੰ ਮਨਹੂਸ ਦਸਦੇ ਹਨ... ਪਰ ਉਦੋਂ ਲੋਕਾਂ ਵਿਚ ਇਕ ਪਰਬਤ ਨੂੰ ਲੈ ਕੇ ਵਿਸ਼ਵਾਸ ਸੀ ਕੀ ਜੋ ਓਸ ਪਰਬਤ ਤੋਂ ਜੀਉਂਦਾ ਵਾਪਿਸ ਆ ਆਗਿਆ ਓਹ ਦਰਵੇਸ਼ ਹੈ... ਕਿਉਂਕਿ ਅਜੇ ਤਕ ਕੋਈ ਵੀ ਉਸ ਪਹਾੜ ਨੂੰ ਲੰਘ ਕੇ ਵਾਪਿਸ ਨਹੀਂ ਆਇਆ ਹੁੰਦਾ. ਉਹ diplomat ਵਾਪਿਸ ਆ ਜਾਂਦਾ ਹੈ ਤੇ ਸਮਾਜ ਦੇ ਕੁਝ ਕੁ ਲੋਕ ਉਸ ਨਾਲ ਰਲ ਜਾਂਦੇ ਨੇ. ਜਿਸ ਵਿਧਵਾ ਇਸਤਰੀ ਨੂੰ ਉਹ ਪਿਆਰ ਕਰਨ ਲਗ ਗਿਆ ਸੀ, ਉਹ ਉਸ ਹਮਲੇ ਵਿਚ ਮਾਰੀ ਜਾਂਦੀ ਹੈ .... ਤੇ ਓਹਦੇ ਆਖਰੀ ਬੋਲ ਹੁੰਦੇ ਨੇ 'ਮੈਨੂੰ ਬਚਾ ਲਓ'... ਫਿਰ ਇਹ diplomat ਅਤੇ ਉਸ ਇਸਤਰੀ ਦਾ ਪੁੱਤਰ ਰਲ ਕੇ ਆਪਣੇ ਦੇਸ ਦਾ ਮੁੜ ਵਸੇਬਾ ਕਰਦੇ ਨੇ... ਕਿਉਂਕਿ ਦੋਨੋ ਹੀ ਇਸਤਰੀ ਨੂੰ ਪਿਆਰ ਕਰਦੇ ਸੀ... ਤੇ ਓਹਨਾ ਨੂੰ ਲਗਦਾ ਹੈ ਕੀ ਉਸਦੀ ਰੂਹ ਏਸ ਨਗਰ ਵਿਚ ਹੈ. ਜੇ ਇਸਨੂੰ ਆਬਾਦ ਕਰਦੇ ਨੇ ਤੇ ਓਹ ਆਪਣੇ ਪਿਆਰੇ ਨੂੰ ਬਚਾ ਰਹੇ ਨੇ....

ਕਹਾਣੀ ਬਹੁਤ ਹੀ ਭਾਵੁਕ ਢੰਗ ਨਾਲ ਮੌਤ ਨਾਲ ਗੱਲ ਕਰਨ ਦੀ ਹਿਮ੍ਮਤ ਦਿੰਦੀ ਹੈ... ਉਸ ਨਗਰ ਦੇ ਲੋਕਾਂ ਨੂੰ ਤੇ ਕਹਾਣੀ ਦੇ ਪਾਤਰਾਂ ਨੂੰ ਪਤਾ ਹੈ ਕੀ ਜੇ ਮੁੜ ਦੁਸ਼ਮਨ ਨੇ ਹਮਲਾ ਕੀਤਾ ਤੇ ਫਿਰ ਸਬ ਤਬਾਹ ਹੋ ਜਾਣਾ... "ਪਰ ਕੋਈ ਗੱਲ ਨਹੀਂ... ਅਸੀਂ ਹੌਂਸਲਾ ਨਹੀਂ ਹਾਰਨਾ" ... ਵਾਲਾ attitude ਦਿਖਾਈ ਦਿੰਦਾ ਹੈ... !!!

11 May 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 
hanji jujhar bai ji, bilkul thek keha tusi.. eh padan wale te v depend karda hai.. kai vaar lok bhut kuj pad k v be ilme rehnde ne te kai tuhade vaang ek line to hi zindgi da bhed pa lende ne.. tuhada bhut thanks k tusi sare es topic ch bhaag le rahe ho.. mera maksad safal ho reha hai..  kuljit ne v vadiya gallan dassian ne.. oh buks jina bare gall kiti hai bhut kuj nava sikhan nu milya mainu... 

12 May 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 
ਹਰਿੰਦਰ ਬਾਈ ਜੀ ਬਹੁਤ ਕਲਾਸਿਕ ਵਿਸ਼ਾ ਚੁਣਿਆ ਹੈ ..ਨਜ਼ਾਰਾ ਆ ਗਿਆ ! ਸਾਨੂੰ ਸਾਰਿਆਂ ਨੂੰ ਉਹਨਾਂ ਕਿਤਾਬਾਂ ਬਾਰੇ ਵੀ ਪਤਾ ਲੱਗੇਗਾ ਜੋ ਅਸੀਂ ਨਹੀਂ ਪੜ ਸਕੇ ..ਜਾਂ ਅਣਗੌਲੀਆਂ ਰਹਿ ਗਈਆਂ ! ਬਹੁਤ ਖੂਬ..ਮੇਰੀਆਂ ਕੁਝ ਪਸੰਦੀਦਾ ਕਿਤਾਬਾਂ ਇਹ ਨੇ..ਜਿੰਨਾਂ ਨੂੰ ਮੈ ਵਾਰ-ਵਾਰ ਪੜ ਸਕਦਾਂ ...
ਲਾਲ ਬੱਤੀ - ਬਲਦੇਵ ਸਿੰਘ ਸੜਕਨਾਮਾ 
ਪਰਸਾ - ਗੁਰਦਿਆਲ ਸਿੰਘ 
ਹਜ਼ਾਰ ਰੰਗ ਦੀ ਲਾਤ - ਸੁਖਵਿੰਦਰ ਅੰਮ੍ਰਿਤ 
ਮਾਰਕ ਟਲੀ 'ਜ਼ - ਅੰਮ੍ਰਿਤਸਰ 
ਕੱਚ ਦਾ ਸ਼ਹਿਰ - ਵਣਜਾਰਾ ਬੇਦੀ 
ਸੈਕਸ, ਸਕਾਚ ਐਂਡ ਸ੍ਕਾਲਰਸ਼ਿਪ - ਖੁਸ਼ਵੰਤ ਸਿੰਘ 
ਚੌਥੀ ਕੂਟ - ਵਰਿਆਮ ਸੰਧੂ 
ਕਟਿਹਰਾ - ਮਿੱਤਰ ਸੈਨ ਮੀਤ 
ਕੋਈ ਹਰਿਆ ਬੂਟ ਰਹਿਓ ਰੀ - ਨਾਨਕ ਸਿੰਘ 
ਦ ਲਾਸਟ ਸਨਸੈਟ - ਕੈਪਟਨ ਅਮਰਿੰਦਰ ਸਿੰਘ 

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
many thanks.....

ਇਕ ਅਜੇਹਾ ਵਿਸ਼ਾ ਜੋ ਪੰਜਾਬਿਜ੍ਮ ਅਤੇ ਪੰਜਾਬੀਅਤ ਦੀ ਰੂਹ ਹੋ ਸਕਦਾ ਹੈ .. ਮੈਨੂ ਪ੍ਰਭਾਵਤ ਕਰਨ ਵਾਲੀਆਂ ਚੋਣਵੀਆਂ ਕਿਤਾਬਾਂ:
੧. ਕਥਾ ਪੰਧ - ਸੰਤ ਸਿੰਘ ਸੇਖੋਂ (ਕਹਾਣੀਆਂ )
੨. ਚੌਥੀ ਕੂਟ -ਵਰਿਆਮ ਸੰਧੂ (ਕਹਾਣੀਆਂ )
੩. ਛਲਾਵਾ -ਨਾਨਕ ਸਿੰਘ (ਨਾਵਲ )
੪. ਲਾਵਾਰਸ -ਸ਼ਿਵਚਰਨ ਸਿੰਘ ਗਿੱਲ (ਨਾਵਲ) -ਪਰਦੇਸ ਦੇ ਦਰਦ ਨੂੰ ਬਿਆਨਦਾ ਬਹੁਤ ਭਾਵੁਕ ਨਾਵਲ )
੫.ਔਰਤ ਤੋਂ ਔਰਤ ਤੱਕ ਦਾ ਸਫ਼ਰ -ਸੁਰਜੀਤ ਕਲਸੀ (ਵਿਸ਼ਲੇਸ਼ਨਾਤਮਕ ਅਧਿਐਨ )
੬.ਭਉਜਲ -ਦਲੀਪ ਕੌਰ ਟਿਵਾਣਾ
੭. ਹਜ਼ਾਰ ਕਹਾਣੀਆਂ ਦਾ ਬਾਪ ਤੇ ਹੋਰ ਕਹਾਣੀਆਂ -ਸੰਪਾਦਕ ਰਜਨੀਸ਼ ਬਹਾਦਰ ਸਿੰਘ 
੮. ਅਰਥਾਂ ਦਾ ਜੰਗਲ - ਅਮਰਦੀਪ ਗਿੱਲ (ਕਾਵਿ ਸੰਗ੍ਰਿਹ ) -ਮੇਰੇ ਇਕ ਅਜ਼ੀਜ਼ ਦੀ ਬਹੁਤ ਪਿਆਰੀ ਤੇ ਅਣਮੁੱਲੀ ਭੇਟ ...
੯.
੧੦ 
ਬਹੁਤ ਸ਼ੁਕਰ ਗੁਜ਼ਾਰ ਅਤੇ ਰਿਣੀ ਰਹੁੰਗੀ ਓਹਨਾ  ਪੰਜਾਬੀ ਦੇ ਪਾਠਕਾਂ ਅਤੇ ਲੇਖਕਾਂ ਦੀ, ਜਿਨ੍ਹਾ ਸਦਕਾ ਆਪ ਸਭ  ਦਾ ਸਾਥ ਮਿਲਿਆ ....  

੯. The night of the falling stars - don't remember the author's name

੧੦.ਚਿੱਟਾ ਲਹੂ -ਨਾਨਕ ਸਿੰਘ (ਨਾਵਲ) 

ਬਹੁਤ ਸ਼ੁਕਰ ਗੁਜ਼ਾਰ ਅਤੇ ਰਿਣੀ ਰਹੁੰਗੀ ਓਹਨਾ  ਪੰਜਾਬੀ ਦੇ ਪਾਠਕਾਂ ਅਤੇ ਲੇਖਕਾਂ ਦੀ, ਜਿਨ੍ਹਾ ਸਦਕਾ ਆਪ ਸਭ  ਦਾ ਸਾਥ ਮਿਲਿਆ ....

thank you so much harinder jee for creating such a fantastic platform....now  reading 'kallri dharti' by Baldev singh ...

12 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਸਾਡੇ ਸਕੂਲ ਵਿਚ ਸੰਸਕ੍ਰਿਤ ਪੜਾਈ ਜਾਂਦੀ ਸੀ,,,,,,,,,,,ਤਕਰੀਬਨ ੪-੫ ਸਾਲ ਪੜੀ ਹੋਵੇਗੀ,,,ਤੇ ਉਦੋਂ ਹੀ ਮਹਾਭਾਰਤ ਤੇ ਰਮਾਇਣ ਵੀ ਪੜਨ ਦਾ ਮੋਕਾ ਮਿਲਿਆ ਸੀ,,,ਭਾਵੇਂ ਮਿਥਿਹਾਸ ਹੀ ਸਹੀ ਪਰ 
ਦੂਜੇ ਧਰਮ ਵਾਰੇ ਕਾਫੀ ਜਾਣਕਾਰੀ ਪ੍ਰਾਪਤ ਹੋਈ,,,
ਅੱਜ ਕੱਲ ਗੁਰਦੇਵ ਸਿੰਘ ਰੁਪਾਣਾ ਜੀ ਦਾ ਕਹਾਣੀ ਸੰਗ੍ਰੇਹ ਪੜ ਰਿਹਾ ਹਨ,,,( ਸ਼ੀਸ਼ਾ ),,,,,,,,,,,,,,,,,,,,,,

ਸਾਡੇ ਸਕੂਲ ਵਿਚ ਸੰਸਕ੍ਰਿਤ ਪੜਾਈ ਜਾਂਦੀ ਸੀ,,,,,,,,,,,ਤਕਰੀਬਨ ੪-੫ ਸਾਲ ਪੜੀ ਹੋਵੇਗੀ,,,ਤੇ ਉਦੋਂ ਹੀ ਮਹਾਭਾਰਤ ਤੇ ਰਮਾਇਣ ਵੀ ਪੜਨ ਦਾ ਮੋਕਾ ਮਿਲਿਆ ਸੀ,,,ਭਾਵੇਂ ਮਿਥਿਹਾਸ ਹੀ ਸਹੀ ਪਰ 

ਦੂਜੇ ਧਰਮ ਵਾਰੇ ਕਾਫੀ ਜਾਣਕਾਰੀ ਪ੍ਰਾਪਤ ਹੋਈ,,,

ਅੱਜ ਕੱਲ ਗੁਰਦੇਵ ਸਿੰਘ ਰੁਪਾਣਾ ਜੀ ਦਾ ਕਹਾਣੀ ਸੰਗ੍ਰੇਹ ਪੜ ਰਿਹਾ ਹਾਂ,,,,( ਸ਼ੀਸ਼ਾ ),,,,,,,,,,,,,,,,,,,,,,

12 May 2011

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
ਹਰਪਿੰਦਰ ਵੀਰ ਮੈਂ ਵੀ ਸੰਸਕ੍ਰਿਤ ਪੜ੍ਹੀ --ਇਕ ਸ਼੍ਲੋਕ ਗੀਤਾ ਦਾ - ''ਕਰ੍ਮਾਨ੍ਯ ਵਾਧਿਕਾਰ੍ਸਤੇ ਮਾਫਾਲੇਸ਼ੁ ਕਾਦਾਚਨਾ'' ...ਬਹੁਤ ਪ੍ਰਭਾਵਿਤ ਕੀਤਾ ਸੀ ਇਸ ਨੇ ਕੇ ਮਨੁਖ ਨੂੰ ਕਰਮ ਕਰਦੇ ਰਹਿਣਾ ਚਾਹੀਦਾ ਹੈ, ਫਲ ਦੀ ਇਛਾ ਨਹੀਂ ਰਖਣੀ ਚਾਹੀਦੀ. ਅੱਜ ਵੀ ਬਹੁਤ ਡੂੰਘੇ ਅਰਥ ਰਖਦਾ ਹੈ ਮੇਰੇ ਲਈ ਇਹ.....
ਫੇਰ ਤੋਂ ਤੁਹਾਡਾ ਸਭ ਦਾ ਸ਼ੁਕਰੀਆ,,,, ਕੋਈ ਖ਼ਜ਼ਾਨੇ ਤੋਂ ਘੱਟ ਨਹੀ ਲੱਗਿਆ ਇਹ ਵਿਸ਼ਾ ਮੈਨੂੰ .
ਜੀਓ  

13 May 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 
ਬੜੀ ਹੈਰਾਨੀ ਦੀ ਗੱਲ ਐ ਕਿ ਏਨੇ ਉੱਤਮ ਵਿਸ਼ੇ ਵਿਚ ਲੋਕਾਂ ਨੇ ਕੋਈ ਖਾਸ ਦਿਲਚਸਪੀ ਨਹੀਂ ਵਿਖਾਈ ! ਸ਼ਾਇਦ ਇਹ ਪਰੂਵ ਕਰਦਾ ਹੈ ਕਿ ਸਾਡੀ ਪੀੜੀ ਨੂੰ ਕਿੰਨਾਂ ਕੁ ਪਿਆਰ ਹੈ ਕਿਤਾਬਾਂ ਨਾਲ ..ਸਾਹਿਤ ਨਾਲ ..ਕਵਿਤਾ ਨਾਲ ! 
ਮਾੜੀ ਗੱਲ ਐ ! 

ਬੜੀ ਹੈਰਾਨੀ ਦੀ ਗੱਲ ਐ ਕਿ ਏਨੇ ਉੱਤਮ ਵਿਸ਼ੇ ਵਿਚ ਲੋਕਾਂ ਨੇ ਕੋਈ ਖਾਸ ਦਿਲਚਸਪੀ ਨਹੀਂ ਵਿਖਾਈ ! ਸ਼ਾਇਦ ਇਹ ਪਰੂਵ ਕਰਦਾ ਹੈ ਕਿ ਸਾਡੀ ਪੀੜੀ ਨੂੰ ਕਿੰਨਾਂ ਕੁ ਪਿਆਰ ਹੈ ਕਿਤਾਬਾਂ ਨਾਲ ..ਸਾਹਿਤ ਨਾਲ ..ਕਵਿਤਾ ਨਾਲ ! 

ਮਾੜੀ ਗੱਲ ਐ ! 

14 May 2011

Showing page 2 of 16 << First   << Prev    1  2  3  4  5  6  7  8  9  10  Next >>   Last >> 
Reply