Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਓ ਕਿਤਾਬਾਂ ਨਾਲ ਸਾਂਝ ਪਾਈਏ.. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 3 of 16 << First   << Prev    1  2  3  4  5  6  7  8  9  10  Next >>   Last >> 
Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

main v bhut hairaan ha k es ch kise ne bhuti dilchaspi ni dikhayi.. main odo hor v hairaan ho janda ha jad vekhda ha k punjabizm hazri te senkde dosta di hazri hai.. chalo koi gall ni par lagge hoye haan.. jina dosta ne reply kita ohna da shukriya...

15 May 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਸ਼ੁਕਰੀਆ ਵਾਲੀ ਤਾਂ ਕਿਹੜੀ ਗੱਲ ਹੈ ਹਰਿੰਦਰ ਬਾਈ ! ਇਹ ਤਾਂ ਸਾਂਝਾ ਕਾਰਜ ਹੈ ! ਚੰਗੀਆਂ ਕਿਤਾਬਾਂ ਬਾਰੇ ਸਾਰੀਆਂ ਨੂੰ ਪਤਾ ਲੱਗਣਾ ਚਾਹੀਦਾ ਹੈ ! ਤੁਸੀਂ ਕੁਝ ਐਕਟਿਵ ਸੱਜਣਾ ਨੂੰ ਅੱਡ ਸੁਨੇਹਾ ਭੇਜੋ ਇਥੇ ਹਿੱਸਾ ਲੈਣ ਲਈ !

15 May 2011

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 

ਬਹੁਤ ਵਧੀਆ ਟੌਪਿਕ ਸ਼ੁਰੂ ਕੀਤਾ ਬਾਈ ਜੀ ਵਧਾਈ ਦੇ ਪਾਤਰ ਹੌ ,,ਬਹੁਤ ਕਿਤਾਬਾ ਦੇ ਨਾਮ ਪਹਲੀ ਵਾਰ ਸੁਣੇ ਨੇ
ਕਿਤਾਬਾ ਨਾਲ ਸਾਝ ਗੁਰਦਿਆਲ ਸਿੰਘ ਦੇ ਨਾਵਲ ''ਪਹੁ ਫੁਟਾਲੇ ਤੌ ਪਹਿਲਾ '' ਨਾਲ ਅੱਜ ਤੌ ੧੩ ,੧੪ ਸਾਲ ਪਹਿਲਾ ਪਈ ਜੌ ਅੱਜ ਵੀ ਜਾਰੀ ਐ,,ਲਿਸਟ ਬਹੁਤ ਲੰਬੀ ਏ ਪਰ ਕੁਙ ਪਸੰਦੀਦਾ ਕਿਤਾਬਾ ਜੌ ਹਮੇਸ਼ਾ ਯਾਦ ਰਹਿੰਦੀਆ ਦੇ ਨਾਮ ਲਿਖਣ ਜਾ ਰਿਹਾ ਨੰਬਰ ੧ ਤੌ ਸ਼ੁਰੂ ਕਰ ਕੇ

ਮੇਰਾ ਦਾਗਿਸ਼ਤਾਨ ,,,,,,,,,,,,,,,,,,ਰਸੂਲ ਹਮਜਾਤੌਵ ,,,,ਬਹੁਤ ਜਿਆਦਾ ਪਸੰਦ ਏ ਸਭ ਨੂੰ ਪੜਨ ਦੀ ਸਲਾਹ ਦੇਵਾਗਾ
ਕੁਫਰ ,,,,,,,,,,,,,,,,,,,,,,,,,,,,,,,ਤਹਿਮੀਨਾ ਦੁਰਾਨੀ ,,,,ਨਾਵਲ
ਜੇਰਾ ,,,,,,,,,,,,,,,,,,,,,,,,,,,,,,,,ਜਸਵੰਤ ਸਿੰਘ ਕੰਵਲ,,,ਨਾਵਲ
ਜਖਮੀ ਅਤੀਤ ,,,,,,,,,,,,,,,,,,,,,ਰਾਮ ਸਰੂਪ ਅਣਖੀ,,,,,ਨਾਵਲ
ਮੇਰੀਆ ਅਭੁੱਲ ਯਾਦਾ ,,,,,,,,,,,,,,ਗੁਰਬਖਸ਼ ਸਿੰਘ,,,,,,,,,ਕਹਾਣੀਆ
ਚਿੱਟਾ ਲਹੂ ,,,,,,,,,,,,,,,,,,,,,,,,,,ਨਾਨਕ ਸਿੰਘ,,,,,,,,,,,,ਨਾਵਲ
ਤੂਤਾਂ ਵਾਲਾ ਖੂਹ,,,,,,,,,,,,,,,,,,,,,ਸੋਹਣ ਸਿੰਘ ਸੀਤਲ,,,,,ਨਾਵਲ
ਨਰਕ ਦੇ ਦੇਵਤੇ ,,,,,,,,,,,,,,,,,,,,ਸੁਜਾਨ ਸਿੰਘ ,,,,,,,,,,ਨਾਵਲ
ਜੁੱਗ ਬਦਲ ਗਿਆ,,,,,,,,,,,,,,,,,,,ਸੋਹਣ ਸਿੰਘ ਸੀਤਲ,,,,,,,,,ਨਾਵਲ
ਮੇਰੇ ਚੌਣਵੇ ਲੈਕਚਰ,,,,,,,,,,,,,,,,,,ਗਿ ਸੰਤ ਸਿੰਘ ਜੀ ਮਸਕੀਨ 
ਪੰਥ ਪਰਕਾਸ਼ ,,,,,,,,,,,,,,,,,,,,,,,ਗਿ ਸੰਤ ਸਿੰਘ ਜੀ ਮਸਕੀਨ
ਸੌ ਸਵਾਲ ,,,,,,,,,,,,,,,,,,,,,,,,,,,ਨਾਮ ਯਾਦ ਨਹੀ ,,,,ਸਿੱਖ ਧਰਮ ਨਾਲ ਸਬੰਧਿਤ
ਮੇਰੀ ਚੌਣਵੀ ਕਵਿਤਾ ,,,,,,,,,,,,,,,ਮੌਹਣ ਸਿੰਘ ,,,,,,,,,,,,ਕਵਿਤਾਵਾ
ਸੰਪੂਰਨ ਪਾਸ਼ ਕਾਵਿ ,,,,,,,,,,,,,,,,ਪਾਸ਼,,,,,,,,,,,,,,,,
ਪੱਤਝੜ ਦੀ ਪਾਜੇਬ ,,,,,,,,,,,,,,,,ਪਾਤਰ ਸਾਹਬ ,,,,,,,,ਗਜਲ ਕਾਵਿ
ਚੌਣਵੇ ਪੰਜਾਬੀ ਸ਼ਿਅਰ ,,,,,,,,,,,,,,ਸੁਲੱਖਣ ਸਰਹੱਦੀ,,,,,ਸ਼ਿਅਰ
ਕੌਸੇ ਚਾਨਣ,,,,,,,,,,,,,,,,,,,,,,,,,ਯੁਧਵੀਰ ਵਿਰਕ ,ਅਮਰਿੰਦਰ ਸਿੰਘ,ਏ ਐਸ ਸੁੱਖ

ਸ਼ਿਵ ਕੁਮਾਰ ਬਟਾਲਵੀ,,,,,,,,,,,,,,,,,,ਸੰਪੂਰਨ

 

ਅਜਕਲ ਕਵਿਤਾਵਾ ਜਿਆਦਾ ਪਸੰਦ ਨੇ  ਬਾਕੀ ਅੱਜ ਅਲਮਾਰੀ ਫਰੌਲਦਾ ਵੇਖੌ ਕੀ ਕੀ ਮਿਲਦਾ

15 May 2011

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

 

ਮੇਰਾ ਦਾਗਿਸਤਾਨ' ਮੈਨੂੰ ਵੀ ਜਲਦੀ -ਜਲਦੀ ਪੜ੍ਹ ਲੈਣਾ ਚਾਹੀਦਾ...ਤੁਹਾਡੇ ਸਭ ਨਾਲ ਸਾਂਝਾ ਕਰਨ ਲਈ...
ਦੋ ਦਿਨ ਪਹਿਲਾਂ ਬਲਦੇਵ ਸਿੰਘ ਦਾ ਨਾਵਲ 'ਕਲਰੀ ਧਰਤੀ' ਪੜ੍ਹਿਆ, ਬਹੁਤ ਭਾਵੁਕ, ਔਰਤ ਦੀ ਤਰਾਸਦੀ ਬਿਆਨਦਾ...ਤੇ ਮੈਂ ਬਹੁਤ ਚਿਰ ਰੋਂਦੀ ਰਹੀ ਸੀ.
ਫਿਰ ਤੋਂ ਸ਼ੁਕਰਗੁਜ਼ਾਰ ਹਾਂ ਸਭ ਦੀ ...ਖਾਸ ਕਰ ਬਰਾੜ ਜੀ ਦੀ ਇਹ ਮੰਚ ਦੇਣ ਲਈ
 

ਮੇਰਾ ਦਾਗਿਸਤਾਨ' ਮੈਨੂੰ ਵੀ ਜਲਦੀ -ਜਲਦੀ ਪੜ੍ਹ ਲੈਣਾ ਚਾਹੀਦਾ...ਤੁਹਾਡੇ ਸਭ ਨਾਲ ਸਾਂਝਾ ਕਰਨ ਲਈ...

 

ਦੋ ਦਿਨ ਪਹਿਲਾਂ ਬਲਦੇਵ ਸਿੰਘ ਦਾ ਨਾਵਲ 'ਕਲਰੀ ਧਰਤੀ' ਪੜ੍ਹਿਆ, ਬਹੁਤ ਭਾਵੁਕ, ਔਰਤ ਦੀ ਤਰਾਸਦੀ ਬਿਆਨਦਾ...ਤੇ ਮੈਂ ਬਹੁਤ ਚਿਰ ਰੋਂਦੀ ਰਹੀ ਸੀ.

 

ਫਿਰ ਤੋਂ ਸ਼ੁਕਰਗੁਜ਼ਾਰ ਹਾਂ ਸਭ ਦੀ ...ਖਾਸ ਕਰ ਬਰਾੜ ਜੀ ਦੀ ਇਹ ਮੰਚ ਦੇਣ ਲਈ

 

 

16 May 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਸ਼ੁਕਰੀਆ ਹਰਜਿੰਦਰ ਜੀ । ਮੇਰਾ ਮਕਸਦ ਸਫਲ ਹੋ ਰਿਹਾ । ਕੱਲਰੀ ਧਰਤੀ ਬਹੁਤ ਘੋਰ ਦੁਖਾਂਤ ਹੈ । ਮੈਂ ਅਕਸਰ ਆਪਣਾ ਮਨ ਹਲਕਾ ਕਰਨ ਲਈ ਕੱਲਰੀ ਧਰਤੀ ਅਤੇ " ਪਰਬਤੋਂ ਭਾਰੀ ਮੌਤ " ਪੜਦਾਂ ਹਾਂ ।

16 May 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

sat sri akal harinder 22 g

 

aap ji da topic tan bahut wadia hai for explaining da name and writers of books

 

 

but but ,,,, main aaj tak koi v nowel , koi sahitak book nhai parhi te na hi interst leya hai ji .... jis karke mian ethe reply nahi kiti c ,,,,

 

ha ik nowel school time jo syad sare punjab ne parreya hovega " po footale ton pehla " ha ha ha .....

 

a jaroor parreya hai ,,, te baki zindgi tan mechanical engg. line ch hi gujjar rahi hai ji

 

so SORRY ,sorry, sorry,22 ji for no contribution here  from me

16 May 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 

ਹਜ਼ਾਰਾਂ ਰੰਗਾਂ ਦੀ ਲਾਟ ..... ਸੁਖਵਿੰਦਰ ਅਮ੍ਰਿਤ
ਅਤੇ ਅਜਕਲ ਮੈਂ ਪੜ੍ਹ ਰਹੀ ਹਾਂ:
ਦਰਵੇਸ਼ਾਂ ਦੀ ਮਹਿੰਦੀ - ਅਮ੍ਰਿਤਾ ਪ੍ਰੀਤਮ 

ਹਜ਼ਾਰਾਂ ਰੰਗਾਂ ਦੀ ਲਾਟ ..... ਸੁਖਵਿੰਦਰ ਅਮ੍ਰਿਤ

Eye to eye in relationships .... Peter Marsh


ਅਤੇ ਅਜਕਲ ਪੜ੍ਹ ਰਹੀ ਹਾਂ:


ਦਰਵੇਸ਼ਾਂ ਦੀ ਮਹਿੰਦੀ - ਅਮ੍ਰਿਤਾ ਪ੍ਰੀਤਮ 

 

16 May 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Can someone suggest me if I want to order books online te mainu ethe mil jaan... like overseas... haiga koi publisher ya koi website jo edan di offer karey...


I tried but hun tak te koi edan da source nai labheya mainu....

 

 

16 May 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

online order bare ta kuj ni pta ji, par tusi english vadiya pad lende ho ta english literature pado te oh ethon assani nal mil javega..

17 May 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

ਪੰਜਾਬ ਦੇ 12428(ਲਗਭਗ) ਪਿੰਡ ਨੇ ਜੇ ਕਿਸੇ ਲੇਖਕ ਦੀ ਕਿਤਾਬ ਸਿਰਫ 1 ਕਿਤਾਬ 1 ਪਿੰਡ  ਚ  ਹੀ ਖਰੀਦੀ ਜਾਵੇ ਤਾਂ ਵੀ 12428(ਲਗਭਗ) ਕਿਤਾਬਾਂ ਪ੍ਰਕਾਸ਼ਿਤ  ਹੋਣੀਆ ਚਾਹੀਦੀਆਂ ਨੇ, ਪਰ  ਅਫਸੋਸ ਹੈ ਕੀ ਇਹ ਗਿਣਤੀ 2000 ਦੇ ਨੇੜੇ  ਹੀ ਹੈ.........

 

ਮੇਰੀ ਮਨਪਸੰਦ ਕਿਤਾਬ ਜਿਸਨੇ ਮੇਰੇ ਜੀਵਨ ਨੂ ਬਦਲ ਦਿੱਤਾ ਹੈ ਓਹ ਹੈ...    
 ਅਸਲੀ ਇਨਸਾਨ ਦੀ ਕਹਾਣੀ.........ਬੋਰਿੰਸ ਪੋਲੋਵਈ.......( ਅਸਲੀ ਘਟਨਾ ਤੇ ਅਧਾਰਿਤ ਨਾਵਲ)

 

ਏਸ ਤੋ ਬਿਨਾ ਮੈਨੂ ਜੋ ਕਿਤਾਬਾਂ ਚੰਗੀਆਂ ਲੱਗੀਆਂ ਹਨ.

 

ਮੈਂ ਨਾਸਤਿਕ ਕਿਓਂ  ਹਾਂ?..............ਭਗਤ ਸਿੰਘ


ਮੇਰਾ ਦਾਗਿਸ਼ਤਾਨ ,,,,,,,,,,,,,,,,,,ਰਸੂਲ ਹਮਜਾਤੌਵ


ਸੰਭਲੋ ਪੰਜਾਬ...............ਗੁਰਪ੍ਰੀਤ ਸਿੰਘ ਤੂਰ...........(ਪੰਜਾਬ ਦੇ ਮੋਜੂਦਾ ਹਾਲਤ ਤੇ ਨਜ਼ਰ......ਖਾਸ ਕਰਕੇ ਨੌਜਵਾਨ...ਨਸ਼ੇ...ਬੇਰੁਜਗਾਰੀ....ਭ੍ਰਿਸ਼ਟਾਚਾਰ)


ਪਹੁ ਫੁਟਾਲੇ ਤੌ ਪਹਿਲਾ..............ਗੁਰਦਿਆਲ ਸਿੰਘ........ (ਨਾਵਲ)


ਤਿੰਨ...................ਮੈਕ੍ਸਿਮ ਗੋਰਕੀ............(ਨਾਵਲ)


ਇਕ ਪੈਰ ਚ ਜੰਜੀਰ...............ਖਾਲਿਦ ਸੁਹੇਲ...........(ਕਹਾਣੀਆ)


ਤੇ ਦੇਵ ਪੁਰਸ਼ ਹਾਰ ਗਏ.............ਡਾ.ਆ.ਟੀ.ਕਾਵੂਰ

 



ਤੇ ਕੁਝ  ਰਸਾਲੇ ਜਿੰਨਾ ਚ "ਤਰਕਸ਼ੀਲ", "ਵਿਗਿਆਨ ਜੋਤ" ,"ਪ੍ਰੀਤਲੜੀ" ਤੇ "ਲਲਕਾਰ'' ਸ਼ਾਮਿਲ ਹਨ......

 

 ਇਹਨਾ ਦਿਨਾ ਚ ਭਗਤ ਸਿੰਘ ਬਾਰੇ ਕਿਤਾਬ "ਗੁਆਚੇ ਪੱਤਰੇ" (ਗੁਰਪ੍ਰੀਤ ਸਿੰਘ ਸਿੰਧਾਰਾ ਤੇ ਕੁਲਵੰਤ ਸਿੰਘ ਕੂਨਰ) ਪਢ਼ ਰਿਹਾ ਹਾਂ


 

17 May 2011

Showing page 3 of 16 << First   << Prev    1  2  3  4  5  6  7  8  9  10  Next >>   Last >> 
Reply